Skip to content

Baleyo Charaagਬਲਿਓ ਚਰਾਗੁ

ਬਲਿਓ ਚਰਾਗੁ ਅੰਧੵਾਰ ਮਹਿਸਭ ਕਲਿ ਉਧਰੀ ਇਕ
ਨਾਮ
ਧਰਮ ॥

Baleyo Charaag is the Truth Sahib Sri Guru Nanak Dev Ji revealed: the one Divine Light is within all of creation, we are all One. This Truth is the light that dispels the darkness of the illusion that we are separate.ਬਲਿਓ ਚਰਾਗੁ ਉਹ ਸੱਚ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਗਟ ਕੀਤਾ: ਸਾਰੀ ਰਚਨਾ ਵਿੱਚ ਇੱਕੋ ਰੱਬੀ ਜੋਤ ਹੈ, ਅਸੀਂ ਸਾਰੇ ਇੱਕ ਹਾਂ। ਇਹੀ ਸੱਚ ਉਹ ਚਾਨਣ ਹੈ ਜੋ ਵੱਖਰੇ ਹੋਣ ਦੇ ਭੁਲੇਖੇ ਦਾ ਹਨੇਰਾ ਦੂਰ ਕਰਦਾ ਹੈ।

Painting of Guru Nanak Dev Ji in meditation, eyes closed

ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

Sahib Sri Guru Nanak Dev Ji

Let us celebrate this Blessed Day (Purab) when this Truth was revealed.ਆਓ ਇਹ ਸੁਲੱਖਣਾ ਦਿਨ (ਪੁਰਬ) ਮਨਾਈਏ ਜਦੋਂ ਇਹ ਸੱਚ ਪਰਗਟ ਹੋਇਆ ਸੀ।

Celebrating Oneness and Love for Allਆਓ ਜਸ਼ਨ ਮਨਾਈਏ ਕਿ ਅਸੀਂ ਇੱਕ ਹਾਂ ਅਤੇ ਰੱਬੀ ਪਿਆਰ ਦੀ ਸਾਂਝ ਪਾਈਏ

People of every faith seated in a circle beneath a tree, a small flame in each heart, the sun shining above them

In every heart, a light.ਹਰ ਹਿਰਦੇ ਵਿੱਚ ਇੱਕ ਜੋਤ।

In every tree, bird and river, too.ਹਰ ਰੁੱਖ, ਪੰਛੀ ਅਤੇ ਦਰਿਆ ਵਿੱਚ ਵੀ।

Many lights, rising as One.ਅਨੇਕ ਜੋਤਾਂ, ਇੱਕ ਹੁੰਦੀਆਂ ਹੋਈਆਂ।

ਸਭ ਮਹਿ ਜੋਤਿ ਜੋਤਿ ਹੈ ਸੋਇ ॥

The Divine is our common Father as well as common Provider. The whole mankind is His Family, we should recognize the same Light in everyone, love, and celebrate each other.ਆਪਾਂ ਸਾਰੇ ਇੱਕ ਹਾਂ, ਇੱਕ ਬਾਪ ਦੇ ਬੱਚੇ ਹਾਂ, ਸਕੇ ਭੈਣ ਭਰਾ ਹਾਂ। ਸਾਰਿਆਂ ਵਿੱਚ ਇੱਕੋ ਰੱਬੀ ਜੋਤ ਵਰਤ ਰਹੀ ਹੈ, ਸਾਨੂੰ ਚਾਹੀਦਾ ਹੈ ਕਿ ਉਸ ਜੋਤ ਨੂੰ ਪਛਾਣੀਏ, ਇੱਕ ਦੂਸਰੇ ਨਾਲ ਬਹੁਤ ਪਿਆਰਾਂ ਨਾਲ ਰਹੀਏ ਅਤੇ ਜਸ਼ਨ ਮਨਾਈਏ ਕਿ ਅਸੀਂ ਇੱਕ ਹਾਂ।

Celebrating Oneness and Love for Allਆਓ ਜਸ਼ਨ ਮਨਾਈਏ ਕਿ ਅਸੀਂ ਇੱਕ ਹਾਂ ਅਤੇ ਰੱਬੀ ਪਿਆਰ ਦੀ ਸਾਂਝ ਪਾਈਏ

Their message of Onenessਗੁਰੂ ਸਾਹਿਬ ਦਾ ਇੱਕਤਾ ਦਾ ਸੁਨੇਹਾ

Celebrating Purabਪੁਰਬ ਮਨਾਉਂਦੇ ਹੋਏ

ਪੁਰਬ ਮਨਾਓ

Let’s make history by making Purab into the world’s biggest day of celebration!ਆਓ ਪੁਰਬ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਸ਼ਨ ਬਣਾ ਕੇ ਇਤਿਹਾਸ ਰਚੀਏ!

The revelation that the whole creation is One and the whole humanity is strung upon the Divine’s presence. Hence the realization that the whole humankind are real brothers and sisters — children of the One.ਪੁਰਬ ਉਹ ਸੁਲੱਖਣਾ ਦਿਨ ਹੈ ਜਦੋਂ ਸੱਚ ਪ੍ਰਗਟ ਹੋਇਆ ਕਿ ਸਾਰੀ ਰਚਨਾ ਇੱਕ ਹੈ ਅਤੇ ਰੱਬੀ ਹੋਂਦ ਰੂਪੀ ਧਾਗੇ ਵਿੱਚ ਪਰੋਈ ਹੋਈ ਹੈ - ਸਗਲ ਪਰੋਈ ਅਪੁਨੈ ਸੂਤਿ॥ ਇਹ ਅਹਿਸਾਸ ਕਿ ਸਾਰੀ ਮਨੁੱਖਤਾ, ਅਸੀਂ ਸਕੇ ਭੈਣ ਭਰਾ ਹਾਂ - ਉਸ ਸਾਹਿਬ ਦੇ ਬੱਚੇ ਹਾਂ।

Plan your celebrationਆਪਣੇ ਜਸ਼ਨ ਦੀ ਵਿਉਂਤ ਬਣਾਓ

ਬਲਿਓ ਚਰਾਗੁ ਅੰਧੵਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥

A lamp was lit in the darkness; through the One Name, the whole age was uplifted.ਹਨੇਰੇ ਵਿੱਚ ਦੀਵਾ ਜਗ ਪਿਆ; ਇੱਕ ਨਾਮ-ਧਰਮ ਨਾਲ ਸਾਰਾ ਜੁਗ ਤਰ ਗਿਆ। · Ang 1387ਅੰਗ 1387

I pledge toਮੈਂ ਪ੍ਰਣ ਕਰਦਾ/ਕਰਦੀ ਹਾਂ ਕਿ

  • Light up my home all Novemberਨਵੰਬਰ ਦਾ ਸਾਰਾ ਮਹੀਨਾ ਆਪਣੇ ਘਰ ਨੂੰ ਰੁਸ਼ਨਾਉਂਗਾ/ਰੁਸ਼ਨਾਉਂਗੀ
  • Take the day off work or school on Purabਆਪਣੇ ਕੰਮ/ਸਕੂਲ ਤੋਂ ਛੁੱਟੀ ਕਰੂੰਗਾ/ਕਰੂੰਗੀ
  • Share sweets and gifts with those around meਆਪਣੇ ਆਲ਼ੇ-ਦੁਆਲੇ ਦੇ ਲੋਕਾਂ ਨੂੰ ਤੋਹਫ਼ੇ ਅਤੇ ਮਠਿਆਈਆਂ ਵੰਡੂਗਾ/ਵੰਡੂਗੀ
  • Tell others that we are all Oneਸਾਰਿਆਂ ਨੂੰ ਇਹ ਦੱਸੂੰਗਾ/ਦੱਸੂੰਗੀ ਕਿ ਆਪਾਂ ਸਾਰੇ ਇੱਕ ਹਾਂ ਅਤੇ ਇੱਕੋ ਪਰਮਾਤਮਾ ਦੇ ਬੱਚੇ ਹਾਂ

By pledging you agree to the Terms and Privacy Policy.ਪ੍ਰਣ ਕਰ ਕੇ ਤੁਸੀਂ ਨਿਯਮਾਂ ਅਤੇ ਨਿੱਜਤਾ ਨੀਤੀ ਨਾਲ ਸਹਿਮਤ ਹੁੰਦੇ ਹੋ।

557th Parkash Purab · Sarb Sanjhiwalta Diwas557ਵਾਂ ਪ੍ਰਕਾਸ਼ ਪੁਰਬ · ਸਰਬ ਸਾਂਝੀਵਾਲਤਾ ਦਿਵਸ

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬSri Guru Nanak Dev Ji Parkash Purab

Daysਦਿਨ
Hrsਘੰਟੇ
Minਮਿੰਟ
Secਸਕਿੰਟ
Shiromani Gurdwara Parbandhak Committee sealHukumnama Sahibਹੁਕਮਨਾਮਾ ਸਾਹਿਬA call to every home, from Sri Akal Takht Sahibਹਰ ਘਰ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਦਾ

ਬਲਿਓ ਚਰਾਗੁ ਅੰਧੵਾਰ ਮਹਿ
ਸਭ ਕਲਿ ਉਧਰੀ ਇਕ ਨਾਮ ਧਰਮ ॥

A lamp was lit in the darkness; through the One Name, the whole age was uplifted.

Guru Nanak Dev Ji brought the world out of the darkness of ignorance and taught that all humanity is one family. On Purab, every home and business is asked to light lamps, candles and lights, celebrating it as Sarb Sanjhiwalta Diwas, the day of Oneness.ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਿਆ ਅਤੇ ਸਿਖਾਇਆ ਕਿ ਸਾਰੀ ਮਨੁੱਖਤਾ ਇੱਕ ਪਰਿਵਾਰ ਹੈ। ਪੁਰਬ ‘ਤੇ ਹਰ ਘਰ ਅਤੇ ਕਾਰੋਬਾਰ ਨੂੰ ਦੀਵੇ, ਮੋਮਬੱਤੀਆਂ ਤੇ ਰੌਸ਼ਨੀਆਂ ਜਗਾਉਣ ਲਈ ਕਿਹਾ ਗਿਆ ਹੈ, ਇਸ ਦਿਨ ਨੂੰ ਸਰਬ ਸਾਂਝੀਵਾਲਤਾ ਦਿਵਸ — ਇੱਕਤਾ ਦੇ ਦਿਨ — ਵਜੋਂ ਮਨਾਉਂਦਿਆਂ।

  • Sri Akal Takht Sahibਸ੍ਰੀ ਅਕਾਲ ਤਖ਼ਤ ਸਾਹਿਬ
  • No. M:3/139ਨੰ. ਮ:੩/੧੩੯
  • 15 November 2021੧੫ ਨਵੰਬਰ ੨੦੨੧
  • Sarb Sanjhiwalta Diwasਸਰਬ ਸਾਂਝੀਵਾਲਤਾ ਦਿਵਸ
Read the full Hukumnama Sahibਪੂਰਾ ਹੁਕਮਨਾਮਾ ਸਾਹਿਬ ਪੜ੍ਹੋ

For your Gurdwara, shop or schoolਤੁਹਾਡੇ ਗੁਰਦੁਆਰੇ, ਦੁਕਾਨ ਜਾਂ ਸਕੂਲ ਲਈ

Print your own Purab posterਆਪਣਾ ਪੁਰਬ ਪੋਸਟਰ ਛਾਪੋ

People scan the code with their phone camera and make the pledge. Put it on the door, the noticeboard or the counter, then come back to your private page to see how many scanned.ਲੋਕ ਫ਼ੋਨ ਦੇ ਕੈਮਰੇ ਨਾਲ ਕੋਡ ਸਕੈਨ ਕਰਕੇ ਦੀਵਾ ਜਗਾਉਂਦੇ ਹਨ। ਇਸ ਨੂੰ ਦਰਵਾਜ਼ੇ, ਨੋਟਿਸ ਬੋਰਡ ਜਾਂ ਕਾਊਂਟਰ ’ਤੇ ਲਗਾਓ, ਫਿਰ ਆਪਣੇ ਨਿੱਜੀ ਪੰਨੇ ’ਤੇ ਆ ਕੇ ਦੇਖੋ ਕਿੰਨਿਆਂ ਨੇ ਸਕੈਨ ਕੀਤਾ।

  • Your name, town and phone on itਤੁਹਾਡਾ ਨਾਮ, ਸ਼ਹਿਰ ਅਤੇ ਫ਼ੋਨ
  • Six designs, and pictures made with AIਛੇ ਡਿਜ਼ਾਈਨ, ਅਤੇ AI ਨਾਲ ਬਣੀਆਂ ਤਸਵੀਰਾਂ
  • A QR code that counts every scan and lampਇੱਕ QR ਕੋਡ ਜੋ ਹਰ ਸਕੈਨ ਅਤੇ ਦੀਵਾ ਗਿਣਦਾ ਹੈ
  • Print, save or share in one tapਇੱਕ ਟੈਪ ਵਿੱਚ ਛਾਪੋ, ਸੰਭਾਲੋ ਜਾਂ ਸਾਂਝਾ ਕਰੋ
Make my posterਮੇਰਾ ਪੋਸਟਰ ਬਣਾਓ Free. Takes a minute.ਮੁਫ਼ਤ। ਇੱਕ ਮਿੰਟ ਲੱਗਦਾ ਹੈ।

Lamps around the worldਸੰਸਾਰ ਭਰ ਦੇ ਦੀਵੇ

ਜਗਤ ਵਿੱਚ ਚਾਨਣ

From the paths They walked to every home todayਗੁਰੂ ਸਾਹਿਬ ਦੀਆਂ ਪੈੜਾਂ ਤੋਂ ਅੱਜ ਹਰ ਘਰ ਤੱਕ

Each glowing point is one of 100 places Guru Nanak Dev Ji visited with Bhai Mardana. This Purab, add your lamp to the light now spreading across the world.ਹਰ ਚਮਕਦਾ ਬਿੰਦੂ ਉਸ ਥਾਂ ਨੂੰ ਦਰਸਾਉਂਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਪਹੁੰਚੇ — ਕੁੱਲ 100 ਥਾਵਾਂ। ਇਸ ਪੁਰਬ ‘ਤੇ ਤੁਸੀਂ ਵੀ ਆਪਣਾ ਦੀਵਾ ਜਗਾਓ ਅਤੇ ਸਾਰੀ ਦੁਨੀਆ ਵਿੱਚ ਫੈਲ ਰਹੇ ਚਾਨਣ ਦਾ ਹਿੱਸਾ ਬਣੋ।

–lamps pledged for the 557th Purabਦੀਵਿਆਂ ਦਾ ਪ੍ਰਣ ਹੋ ਚੁੱਕਾ ਹੈ, 557ਵੇਂ ਪ੍ਰਕਾਸ਼ ਪੁਰਬ ਲਈ
  • Places Guru Nanak Dev Ji visitedਗੁਰੂ ਨਾਨਕ ਦੇਵ ਜੀ ਦੀਆਂ ਚਰਨ-ਛੋਹ ਥਾਵਾਂ
  • Homes pledged by the Sangatਸੰਗਤ ਵੱਲੋਂ ਜਗਾਏ ਦੀਵੇ

Live walkthroughs · Free ticketsਲਾਈਵ ਵਾਕਥਰੂ · ਮੁਫ਼ਤ ਟਿਕਟਾਂ

ਬਲਿਓ ਚਰਾਗੁ ਵਾਕਥਰੂ

Walk through the life of Guru Nanak Dev Jiਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਸਫ਼ਰ, ਕਦਮ-ਕਦਮ

Immersive family walkthroughs in Surrey, Fresno and Bulandpuri Sahib. Book a free time slot and bring the whole family.ਸਰੀ, ਫਰਿਜ਼ਨੋ ਅਤੇ ਬੁਲੰਦਪੁਰੀ ਸਾਹਿਬ ਵਿੱਚ ਪਰਿਵਾਰਾਂ ਲਈ ਵਾਕਥਰੂ। ਮੁਫ਼ਤ ਸਮਾਂ ਬੁੱਕ ਕਰੋ ਅਤੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਆਓ।

All eventsਸਾਰੇ ਸਮਾਗਮ
Baleyo Charaag live exhibition poster in Punjabi, 22 October to 2 November, Bulandpuri Sahib: Guru Nanak Dev Ji beside a river under a moonlit sky, with the times, address and a QR code for free tickets

Bulandpuri Sahibਬੁਲੰਦਪੁਰੀ ਸਾਹਿਬ

Punjab, Indiaਪੰਜਾਬ, ਭਾਰਤ

Baleyo Charaag: Wonders of the Divine Lightਬਲਿਓ ਚਰਾਗੁ: ਇਲਾਹੀ ਨੂਰ ਦੇ ਕੌਤਕ

October 22 – November 2, 202622 ਅਕਤੂਬਰ – 2 ਨਵੰਬਰ, 2026

Every faith’s love and reverence for Sahib Sri Guru Nanak Dev Jiਹਰ ਧਰਮ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੁਰਾਂ ਲਈ ਪਿਆਰ/ਸਤਿਕਾਰ

ਇੱਕ ਗੁਰੂ, ਅਨੇਕ ਨਾਮ

The word ‘Guru’ is every faith’s highest title.‘ਗੁਰੂ’ (ਸ਼ਬਦ) ਹਰ ਧਰਮ ਦਾ ਸਭ ਤੋਂ ਉੱਚਾ ਖ਼ਿਤਾਬ ਹੈ।

Lama, Pir, Acharya, Wali, Qalandar: each of these is the word a faith keeps for its greatest Guru, and every one of these faiths gave its word to Sahib Sri Guru Nanak Dev Ji, through people who had never even heard the word ‘Sikh’. Choose a title.ਲਾਮਾ, ਪੀਰ, ਆਚਾਰੀਆ, ਵਲੀ, ਕਲੰਦਰ: ਇਹ ਹਰ-ਇੱਕ ਸ਼ਬਦ ਉਹ ਹੈ ਜੋ ਹਰ ਕੋਈ ਧਰਮ ਆਪਣੇ ਸਭ ਤੋਂ ਵੱਡੇ ਗੁਰੂ ਲਈ ਸਾਂਭ ਕੇ ਰੱਖਦਾ ਹੈ, ਅਤੇ ਇਹ ਹਰ-ਇੱਕ ਸ਼ਬਦ ਹਰੇਕ ਧਰਮ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੁਰਾਂ ਨੂੰ ਉਨ੍ਹਾਂ ਲੋਕਾਂ ਨੇ ਦਿੱਤਾ ਜਿਨ੍ਹਾਂ ਨੇ ‘ਸਿੱਖ’ ਸ਼ਬਦ ਕਦੇ ਸੁਣਿਆ ਵੀ ਨਹੀਂ ਸੀ। ਕੋਈ ਖ਼ਿਤਾਬ ਚੁਣੋ।

Follow Their journeyਗੁਰੂ ਸਾਹਿਬ ਦੀਆਂ ਉਦਾਸੀਆਂ ਵੇਖੋ
Buddhists · Ladakh and Tibetਬੋਧੀ · ਲੱਦਾਖ ਤੇ ਤਿੱਬਤAttestedਪ੍ਰਮਾਣਿਤ

In Ladakh, Buddhist lamas sayਲੱਦਾਖ ਵਿੱਚ ਬੋਧੀ ਲਾਮੇ ਕਹਿੰਦੇ ਹਨ

Lamaਲਾਮਾ

Nanak Lamaਨਾਨਕ ਲਾਮਾ

Lama: a Buddhist teacherਲਾਮਾ: ਬੋਧੀ ਧਰਮ-ਗੁਰੂ

Ladakh and Tibet. Lamas still share Gurdwara Pathar Sahib with Sikhs.ਲੱਦਾਖ ਤੇ ਤਿੱਬਤ। ਲਾਮੇ ਅੱਜ ਵੀ ਗੁਰਦੁਆਰਾ ਪੱਥਰ ਸਾਹਿਬ ਸਿੱਖਾਂ ਨਾਲ ਸਾਂਝਾ ਰੱਖਦੇ ਹਨ।

Attested: early texts, inscriptions or a living traditionਪ੍ਰਮਾਣਿਤ: ਪੁਰਾਣੀਆਂ ਲਿਖਤਾਂ, ਸ਼ਿਲਾਲੇਖ ਜਾਂ ਜਿਊਂਦੀ ਪਰੰਪਰਾTraditional: kept by a community, not yet establishedਰਵਾਇਤੀ: ਭਾਈਚਾਰੇ ਵੱਲੋਂ ਸਾਂਭਿਆ, ਹਾਲੇ ਪੱਕਾ ਨਹੀਂ

Also reported, but not yet verified: Nanak Rishi in Nepal, Nanak Wali in Egypt, Peer Balagdaan in Afghanistan, Nanak Kadamdar in Russia and Baba Foosa in China.ਹੋਰ ਨਾਂ ਵੀ ਦੱਸੇ ਜਾਂਦੇ ਹਨ, ਪਰ ਹਾਲੇ ਪੁਸ਼ਟੀ ਨਹੀਂ ਹੋਈ: ਨੇਪਾਲ ਵਿੱਚ ਨਾਨਕ ਰਿਸ਼ੀ, ਮਿਸਰ ਵਿੱਚ ਨਾਨਕ ਵਲੀ, ਅਫ਼ਗ਼ਾਨਿਸਤਾਨ ਵਿੱਚ ਪੀਰ ਬਲਗਦਾਨ, ਰੂਸ ਵਿੱਚ ਨਾਨਕ ਕਦਮਦਾਰ ਅਤੇ ਚੀਨ ਵਿੱਚ ਬਾਬਾ ਫੂਸਾ।

Photos: Wikimedia Commons contributors, free licenses — credits on the gallery page.ਤਸਵੀਰਾਂ: Wikimedia Commons ਯੋਗਦਾਨੀ, ਮੁਫ਼ਤ ਲਾਇਸੈਂਸ — ਸਿਹਰਾ ਗੈਲਰੀ ਪੰਨੇ ‘ਤੇ।

Purab Mubarak cardsਪੁਰਬ ਮੁਬਾਰਕ ਕਾਰਡ

ਪੁਰਬ ਮੁਬਾਰਕ

Send a Purab Mubarak cardਪੁਰਬ ਮੁਬਾਰਕ ਦਾ ਕਾਰਡ ਭੇਜੋ

Make your own card with Gurbani, a wish or your own words — or pick one of 61 ready-made images. Download it, or share it straight to WhatsApp and Instagram.ਗੁਰਬਾਣੀ, ਵਧਾਈ ਜਾਂ ਆਪਣੇ ਸ਼ਬਦਾਂ ਨਾਲ ਆਪਣਾ ਕਾਰਡ ਬਣਾਓ — ਜਾਂ 61 ਤਿਆਰ ਤਸਵੀਰਾਂ ਵਿੱਚੋਂ ਚੁਣੋ। ਡਾਊਨਲੋਡ ਕਰੋ ਜਾਂ ਵਟਸਐਪ ਅਤੇ ਇੰਸਟਾਗ੍ਰਾਮ ’ਤੇ ਸਾਂਝਾ ਕਰੋ।

  • Story, post and square sizesਸਟੋਰੀ, ਪੋਸਟ ਅਤੇ ਵਰਗਾਕਾਰ ਆਕਾਰ
  • Punjabi, English or bothਪੰਜਾਬੀ, ਅੰਗਰੇਜ਼ੀ ਜਾਂ ਦੋਵੇਂ
  • Free — no account neededਮੁਫ਼ਤ — ਕੋਈ ਖਾਤਾ ਨਹੀਂ

Phone wallpapersਫ਼ੋਨ ਵਾਲਪੇਪਰ

Guru Nanak Dev Ji wallpapersਗੁਰੂ ਨਾਨਕ ਦੇਵ ਜੀ ਦੇ ਵਾਲਪੇਪਰ

7 wallpapers sized for your phone’s screen — with Gurbani and paintings of Guru Ji.7 ਵਾਲਪੇਪਰ, ਫ਼ੋਨ ਦੀ ਸਕਰੀਨ ਦੇ ਮਾਪ ਦੇ — ਗੁਰਬਾਣੀ ਅਤੇ ਗੁਰੂ ਜੀ ਦੀਆਂ ਤਸਵੀਰਾਂ ਨਾਲ।

Ask five friends to light up their homesਪੰਜ ਦੋਸਤਾਂ ਨੂੰ ਆਪਣੇ ਘਰ ਰੁਸ਼ਨਾਉਣ ਲਈ ਕਹੋ

Tuesday, November 24, 2026. Purab follows the lunar calendar, so the date changes every year.ਮੰਗਲਵਾਰ, 24 ਨਵੰਬਰ 2026। ਪੁਰਬ ਚੰਦਰ ਕੈਲੰਡਰ ਅਨੁਸਾਰ ਆਉਂਦਾ ਹੈ, ਇਸ ਲਈ ਇਸ ਦੀ ਤਾਰੀਖ਼ ਹਰ ਸਾਲ ਬਦਲਦੀ ਹੈ।

5Five friendsਪੰਜ ਦੋਸਤSimran, Arjun, Noor, Harpreet, Ravi

Greetings from around the worldਸੰਸਾਰ ਭਰ ਤੋਂ ਵਧਾਈਆਂ

ਗੁਰਪੁਰਬ ਦੀਆਂ ਵਧਾਈਆਂ

The world wishes Gurpurab Mubarakਦੁਨੀਆ ਆਖਦੀ ਹੈ — ਗੁਰਪੁਰਬ ਮੁਬਾਰਕ

Leaders, artists and athletes — 41 people who have honoured Guru Nanak Dev Ji’s Purab.ਆਗੂ, ਕਲਾਕਾਰ ਅਤੇ ਖਿਡਾਰੀ — 41 ਸ਼ਖ਼ਸੀਅਤਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਸਤਿਕਾਰ ਦਿੱਤਾ।

See all greetingsਸਾਰੀਆਂ ਵਧਾਈਆਂ ਵੇਖੋ
Angad BediActorਅਦਾਕਾਰBobby DeolActorਅਦਾਕਾਰAnupam KherActorਅਦਾਕਾਰRam Nath KovindPresident of Indiaਭਾਰਤ ਦੇ ਰਾਸ਼ਟਰਪਤੀDaler MehndiSingerਗਾਇਕHarshdeep KaurSatguru Nanak Aaye Ne, with Shankar Mahadevan, Kapil Sharma, Salim Merchant, Shekhar Ravjiani, Shaan, Neeti Mohan, Jaspinder Narula, Richa Sharma and Sukhshinder Shindaਗੀਤ “Satguru Nanak Aaye Ne”, ਨਾਲ ਸ਼ੰਕਰ ਮਹਾਦੇਵਨ, ਕਪਿਲ ਸ਼ਰਮਾ, ਸਲੀਮ ਮਰਚੈਂਟ, ਸ਼ੇਖਰ ਰਵਜਿਆਨੀ, ਸ਼ਾਨ, ਨੀਤੀ ਮੋਹਨ, ਜਸਪਿੰਦਰ ਨਰੂਲਾ, ਰਿਚਾ ਸ਼ਰਮਾ ਅਤੇ ਸੁਖਸ਼ਿੰਦਰ ਸ਼ਿੰਦਾSukhwinder SinghSingerਗਾਇਕSatinder SartaajSinger & actorਗਾਇਕ ਤੇ ਅਦਾਕਾਰSonu NigamSingerਗਾਇਕJustin TrudeauPrime Minister of Canadaਕੈਨੇਡਾ ਦੇ ਪ੍ਰਧਾਨ ਮੰਤਰੀGurpreet GhuggiPurab Mubarak title track: Daler Mehndi, Harshdeep Kaur, Jasbir Jassi, Rajvir Jawanda, Bir Singh, G Khan and Amrita Kaur, featuring Gurpreet GhuggiPurab Mubarak ਟਾਈਟਲ ਗੀਤ: ਦਲੇਰ ਮਹਿੰਦੀ, ਹਰਸ਼ਦੀਪ ਕੌਰ, ਜਸਬੀਰ ਜੱਸੀ, ਰਾਜਵੀਰ ਜਵੰਦਾ, ਬੀਰ ਸਿੰਘ, ਜੀ ਖ਼ਾਨ ਅਤੇ ਅੰਮ੍ਰਿਤਾ ਕੌਰ, ਨਾਲ ਗੁਰਪ੍ਰੀਤ ਘੁੱਗੀMandy TakharDhan Guru Nanak, official music videoDhan Guru Nanak, ਅਧਿਕਾਰਤ ਸੰਗੀਤ ਵੀਡੀਓJassie GillSinger & actorਗਾਇਕ ਤੇ ਅਦਾਕਾਰ
Angad BediActorਅਦਾਕਾਰBobby DeolActorਅਦਾਕਾਰAnupam KherActorਅਦਾਕਾਰRam Nath KovindPresident of Indiaਭਾਰਤ ਦੇ ਰਾਸ਼ਟਰਪਤੀDaler MehndiSingerਗਾਇਕHarshdeep KaurSatguru Nanak Aaye Ne, with Shankar Mahadevan, Kapil Sharma, Salim Merchant, Shekhar Ravjiani, Shaan, Neeti Mohan, Jaspinder Narula, Richa Sharma and Sukhshinder Shindaਗੀਤ “Satguru Nanak Aaye Ne”, ਨਾਲ ਸ਼ੰਕਰ ਮਹਾਦੇਵਨ, ਕਪਿਲ ਸ਼ਰਮਾ, ਸਲੀਮ ਮਰਚੈਂਟ, ਸ਼ੇਖਰ ਰਵਜਿਆਨੀ, ਸ਼ਾਨ, ਨੀਤੀ ਮੋਹਨ, ਜਸਪਿੰਦਰ ਨਰੂਲਾ, ਰਿਚਾ ਸ਼ਰਮਾ ਅਤੇ ਸੁਖਸ਼ਿੰਦਰ ਸ਼ਿੰਦਾSukhwinder SinghSingerਗਾਇਕSatinder SartaajSinger & actorਗਾਇਕ ਤੇ ਅਦਾਕਾਰSonu NigamSingerਗਾਇਕJustin TrudeauPrime Minister of Canadaਕੈਨੇਡਾ ਦੇ ਪ੍ਰਧਾਨ ਮੰਤਰੀGurpreet GhuggiPurab Mubarak title track: Daler Mehndi, Harshdeep Kaur, Jasbir Jassi, Rajvir Jawanda, Bir Singh, G Khan and Amrita Kaur, featuring Gurpreet GhuggiPurab Mubarak ਟਾਈਟਲ ਗੀਤ: ਦਲੇਰ ਮਹਿੰਦੀ, ਹਰਸ਼ਦੀਪ ਕੌਰ, ਜਸਬੀਰ ਜੱਸੀ, ਰਾਜਵੀਰ ਜਵੰਦਾ, ਬੀਰ ਸਿੰਘ, ਜੀ ਖ਼ਾਨ ਅਤੇ ਅੰਮ੍ਰਿਤਾ ਕੌਰ, ਨਾਲ ਗੁਰਪ੍ਰੀਤ ਘੁੱਗੀMandy TakharDhan Guru Nanak, official music videoDhan Guru Nanak, ਅਧਿਕਾਰਤ ਸੰਗੀਤ ਵੀਡੀਓJassie GillSinger & actorਗਾਇਕ ਤੇ ਅਦਾਕਾਰ
Angad BediActorਅਦਾਕਾਰBobby DeolActorਅਦਾਕਾਰAnupam KherActorਅਦਾਕਾਰRam Nath KovindPresident of Indiaਭਾਰਤ ਦੇ ਰਾਸ਼ਟਰਪਤੀDaler MehndiSingerਗਾਇਕHarshdeep KaurSatguru Nanak Aaye Ne, with Shankar Mahadevan, Kapil Sharma, Salim Merchant, Shekhar Ravjiani, Shaan, Neeti Mohan, Jaspinder Narula, Richa Sharma and Sukhshinder Shindaਗੀਤ “Satguru Nanak Aaye Ne”, ਨਾਲ ਸ਼ੰਕਰ ਮਹਾਦੇਵਨ, ਕਪਿਲ ਸ਼ਰਮਾ, ਸਲੀਮ ਮਰਚੈਂਟ, ਸ਼ੇਖਰ ਰਵਜਿਆਨੀ, ਸ਼ਾਨ, ਨੀਤੀ ਮੋਹਨ, ਜਸਪਿੰਦਰ ਨਰੂਲਾ, ਰਿਚਾ ਸ਼ਰਮਾ ਅਤੇ ਸੁਖਸ਼ਿੰਦਰ ਸ਼ਿੰਦਾSukhwinder SinghSingerਗਾਇਕSatinder SartaajSinger & actorਗਾਇਕ ਤੇ ਅਦਾਕਾਰSonu NigamSingerਗਾਇਕJustin TrudeauPrime Minister of Canadaਕੈਨੇਡਾ ਦੇ ਪ੍ਰਧਾਨ ਮੰਤਰੀGurpreet GhuggiPurab Mubarak title track: Daler Mehndi, Harshdeep Kaur, Jasbir Jassi, Rajvir Jawanda, Bir Singh, G Khan and Amrita Kaur, featuring Gurpreet GhuggiPurab Mubarak ਟਾਈਟਲ ਗੀਤ: ਦਲੇਰ ਮਹਿੰਦੀ, ਹਰਸ਼ਦੀਪ ਕੌਰ, ਜਸਬੀਰ ਜੱਸੀ, ਰਾਜਵੀਰ ਜਵੰਦਾ, ਬੀਰ ਸਿੰਘ, ਜੀ ਖ਼ਾਨ ਅਤੇ ਅੰਮ੍ਰਿਤਾ ਕੌਰ, ਨਾਲ ਗੁਰਪ੍ਰੀਤ ਘੁੱਗੀMandy TakharDhan Guru Nanak, official music videoDhan Guru Nanak, ਅਧਿਕਾਰਤ ਸੰਗੀਤ ਵੀਡੀਓJassie GillSinger & actorਗਾਇਕ ਤੇ ਅਦਾਕਾਰ

Portraits from Wikimedia Commons and official sources.ਤਸਵੀਰਾਂ Wikimedia Commons ਅਤੇ ਅਧਿਕਾਰਤ ਸਰੋਤਾਂ ਤੋਂ। Photo creditsਤਸਵੀਰਾਂ ਦਾ ਸਿਹਰਾ

ਦਿਸਦੇ ਨੇ ਨਾਨਕ

Watch, sing and share the songs of Purabਪੁਰਬ ਦੇ ਗੀਤ ਵੇਖੋ, ਗਾਓ ਅਤੇ ਸਾਂਝੇ ਕਰੋ

Diljit Dosanjh’s “Disde Ne Nanak” from Purab Mubarak Season 2 — one of 65 verified videos on Guru Nanak Dev Ji’s message of Oneness.ਦਿਲਜੀਤ ਦੋਸਾਂਝ ਦਾ “Disde Ne Nanak”, Purab Mubarak ਸੀਜ਼ਨ 2 ਵਿੱਚੋਂ — ਗੁਰੂ ਨਾਨਕ ਦੇਵ ਜੀ ਦੇ ਇੱਕਤਾ ਦੇ ਸੁਨੇਹੇ ਬਾਰੇ 65 ਪਰਖੀਆਂ ਵੀਡੀਓਆਂ ਵਿੱਚੋਂ ਇੱਕ।

ਸਾਰੀਆਂ ਵੀਡੀਓAll videos

Keyboard: space or K play and pause, J and L skip 10 seconds, left and right arrows skip 5 seconds, M mute, F full screen, C captions, 0 to 9 jump through the video.ਕੀਬੋਰਡ: ਸਪੇਸ ਜਾਂ K ਚਲਾਓ ਤੇ ਰੋਕੋ, J ਅਤੇ L 10 ਸਕਿੰਟ ਛੱਡੋ, ਖੱਬਾ ਤੇ ਸੱਜਾ ਤੀਰ 5 ਸਕਿੰਟ ਛੱਡੋ, M ਆਵਾਜ਼ ਬੰਦ, F ਪੂਰੀ ਸਕਰੀਨ, C ਉਪਸਿਰਲੇਖ, 0 ਤੋਂ 9 ਵੀਡੀਓ ਵਿੱਚ ਅੱਗੇ-ਪਿੱਛੇ ਜਾਓ।

Disde Ne Nanak – Diljit DosanjhDisde Ne Nanak – Diljit Dosanjh

Purab Mubarak · plays from YouTubeYouTube ਤੋਂ ਚੱਲਦੀ ਹੈ

Learn about the life of Guru Nanak Dev Jiਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣੋ

Voices across faiths and centuriesਧਰਮਾਂ ਅਤੇ ਸਦੀਆਂ ਦੇ ਪਾਰ ਦੀਆਂ ਆਵਾਜ਼ਾਂ

ਸੰਸਾਰ ਦੀਆਂ ਆਵਾਜ਼ਾਂ

What the world has said about Sahib Sri Guru Nanak Dev Jiਦੁਨੀਆ ਨੇ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਿਹਾ

Every quotation checked against its book, speech or government record.ਹਰ ਹਵਾਲਾ ਉਸ ਦੀ ਕਿਤਾਬ, ਭਾਸ਼ਣ ਜਾਂ ਸਰਕਾਰੀ ਰਿਕਾਰਡ ਨਾਲ ਮਿਲਾ ਕੇ ਪਰਖਿਆ ਗਿਆ ਹੈ।

All voicesਸਾਰੀਆਂ ਆਵਾਜ਼ਾਂ
Barack ObamaUnited StatesUnited States
“As Sikhs celebrate the birth of Guru Nanak, people of good will everywhere can identify with his teachings on the equality of all humankind and the need for compassion in our service to others.”

ਪੰਜਾਬੀ ਅਨੁਵਾਦ: ਜਦੋਂ ਸਿੱਖ ਗੁਰੂ ਨਾਨਕ ਦਾ ਜਨਮ ਦਿਹਾੜਾ ਮਨਾਉਂਦੇ ਹਨ, ਹਰ ਥਾਂ ਦੇ ਨੇਕ-ਦਿਲ ਲੋਕ ਸਾਰੀ ਮਨੁੱਖਤਾ ਦੀ ਬਰਾਬਰੀ ਅਤੇ ਦੂਜਿਆਂ ਦੀ ਸੇਵਾ ਵਿੱਚ ਦਇਆ ਦੀ ਲੋੜ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਸਾਂਝ ਮਹਿਸੂਸ ਕਰ ਸਕਦੇ ਹਨ।

Barack ObamaPresident of the United Statesਅਮਰੀਕਾ ਦੇ ਰਾਸ਼ਟਰਪਤੀ · 2010

Wisdom on how to liveਜੀਵਨ ਜਿਊਣ ਦੀ ਜਾਚ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ

Sahib Sri Guru Nanak Dev Ji shows us the way to live a meaningful life.ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉੱਚੀ ਤੇ ਸੁੱਚੀ ਜ਼ਿੰਦਗੀ ਜਿਊਣ ਦਾ ਰਾਹ ਦਰਸਾਉਂਦੇ ਹਨ।

Their teachings are universal. All of humanity can learn how to live a blissful, loving and fulfilling life.ਉਨ੍ਹਾਂ ਦਾ ਸੁਨੇਹਾ ਸਾਰੀ ਮਨੁੱਖਤਾ ਲਈ ਹੈ - ਹਰ ਕੋਈ ਅਨੰਦਮਈ, ਪਿਆਰਾਂ ਭਰੀ, ਅਤੇ ਭਰਪੂਰ ਜ਼ਿੰਦਗੀ ਜਿਊਣ ਦੀ ਜਾਚ ਸਿੱਖ ਸਕਦਾ ਹੈ।

The Journeyਉਦਾਸੀਆਂ

Guru Nanak Dev Ji walked the known world to share one messageਗੁਰੂ ਨਾਨਕ ਦੇਵ ਜੀ ਨੇ ਇੱਕੋ ਸੁਨੇਹਾ ਵੰਡਣ ਲਈ ਉਸ ਵੇਲੇ ਦੀ ਜਾਣੀ-ਪਛਾਣੀ ਦੁਨੀਆ ਦੀ ਪੈਦਲ ਯਾਤਰਾ ਕੀਤੀ

About two decades on foot with Bhai Mardana — Assam to Mecca, Sri Lanka to Tibet. Explore 100 places on an interactive map.ਭਾਈ ਮਰਦਾਨਾ ਜੀ ਨਾਲ ਲਗਭਗ ਦੋ ਦਹਾਕੇ ਪੈਦਲ — ਆਸਾਮ ਤੋਂ ਮੱਕੇ ਤੱਕ, ਸ੍ਰੀ ਲੰਕਾ ਤੋਂ ਤਿੱਬਤ ਤੱਕ। ਇੱਕ ਇੰਟਰਐਕਟਿਵ ਨਕਸ਼ੇ ‘ਤੇ 100 ਥਾਵਾਂ ਵੇਖੋ।

  • c. 1500-1506/07ਲਗਭਗ 1500-1506/07

    First Udasi (East)ਪਹਿਲੀ ਉਦਾਸੀ (ਪੂਰਬ)

  • c. 1506/1510-1513/15ਲਗਭਗ 1506/1510-1513/15

    Second Udasi (South)ਦੂਜੀ ਉਦਾਸੀ (ਦੱਖਣ)

  • c. 1514-1518ਲਗਭਗ 1514-1518

    Third Udasi (North)ਤੀਜੀ ਉਦਾਸੀ (ਉੱਤਰ)

  • c. 1518/19-1521ਲਗਭਗ 1518/19-1521

    Fourth Udasi (West)ਚੌਥੀ ਉਦਾਸੀ (ਪੱਛਮ)

Legacyਵਿਰਾਸਤ

What Sahib Sri Guru Nanak Dev Ji gave the worldਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਕੀ ਦਿੱਤਾ

Explore Their legacyਗੁਰੂ ਸਾਹਿਬ ਦੀ ਵਿਰਾਸਤ ਵੇਖੋ

How the Sangat celebratedਸੰਗਤ ਨੇ ਕਿਵੇਂ ਮਨਾਇਆ

So many homes lit up for Purab.ਪੁਰਬ ਲਈ ਕਿੰਨੇ ਹੀ ਘਰ ਜਗਮਗਾਏ।

Did you add a photo of your home? Make your pledge, then share your lit-up home with the Sangat.ਕੀ ਤੁਸੀਂ ਆਪਣੇ ਘਰ ਦੀ ਤਸਵੀਰ ਜੋੜੀ? ਦੀਵਾ ਜਗਾਓ, ਫਿਰ ਆਪਣਾ ਜਗਮਗਾਉਂਦਾ ਘਰ ਸੰਗਤ ਨਾਲ ਸਾਂਝਾ ਕਰੋ।

ਅੱਜ ਦੇ ਅਭਿਆਸ ਦੀ ਪੜਚੋਲ

Reflect on today’s practiceਅੱਜ ਦੇ ਅਭਿਆਸ ਦੀ ਪੜਚੋਲ ਕਰੋ

Let us reflect on our practice each day, a simple reminder that doing this practice is important, because it transforms us.ਆਓ ਹਰ ਰੋਜ਼ ਆਪਣੇ ਅਭਿਆਸ ਦੀ ਪੜਚੋਲ ਕਰੀਏ — ਇੱਕ ਸਾਦੀ ਯਾਦ-ਦਹਾਨੀ ਕਿ ਇਹ ਅਭਿਆਸ ਕਰਨਾ ਜ਼ਰੂਰੀ ਹੈ, ਕਿਉਂਕਿ ਇਹ ਸਾਨੂੰ ਬਦਲ ਦਿੰਦਾ ਹੈ।

Full practice & earlier weeksਪੂਰਾ ਅਭਿਆਸ ਅਤੇ ਪਿਛਲੇ ਹਫ਼ਤੇ

Today’s Gurbaniਅੱਜ ਦੀ ਗੁਰਬਾਣੀ

Week 27 · Current practice

Connect to earth, move within God, put forehead on the earth.

Read more
How did your practice go today?ਅੱਜ ਤੁਹਾਡਾ ਅਭਿਆਸ ਕਿਵੇਂ ਰਿਹਾ?

Choose one answer above

Saakhiesਸਾਖੀਆਂ

ਸਾਖੀਆਂ

Witnessed events from Their lifeਗੁਰੂ ਸਾਹਿਬ ਦੇ ਜੀਵਨ ਦੀਆਂ ਅੱਖੀਂ ਵੇਖੀਆਂ ਘਟਨਾਵਾਂ

Read in English or Gurmukhi — the life and teachings of Guru Nanak Dev Ji, as narrated by Bhai Bala Ji.ਅੰਗਰੇਜ਼ੀ ਜਾਂ ਗੁਰਮੁਖੀ ਵਿੱਚ ਪੜ੍ਹੋ — ਭਾਈ ਬਾਲਾ ਜੀ ਵੱਲੋਂ ਸੁਣਾਇਆ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਪਦੇਸ਼।

All Saakhiesਸਾਰੀਆਂ ਸਾਖੀਆਂ

ਸਾਖੀ 1

ਧਰਤੀ ‘ਤੇ ਗੁਰੂ ਨਾਨਕ ਦੇਵ ਜੀ ਦਾ ਆਗਮਨ

ਸੰਸਾਰ ਦੁੱਖਾਂ ਵਿੱਚ ਡੁੱਬਿਆ ਹੋਇਆ ਸੀ, ਜਿਸ ਦਾ ਇੱਕੋ ਇੱਕ ਇਲਾਜ ਰੱਬੀ ਨਾਮ ਸੀ। ਆਪਣੀ ਦਇਆ ਵਿੱਚ, ਸੰਸਾਰ ਦੇ ਦੁੱਖ ਕੱਟਣ ਲਈ, ਨਿਰੰਕਾਰ ਨੇ ਆਪ ਮਨੁੱਖੀ ਰੂਪ ਧਾਰਿਆ; ਇਸ ਘਟਨਾ ਨੇ ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ। ਜੀ, ਅਸੀਂ ਤੁਹਾਨੂੰ ਅਤਿ ਨਿਮਰਤਾ ਨਾਲ ਹੋਰ ਜਾਣਨ ਲਈ ਹੇਠਾਂ ਪੜ੍ਹਨ ਲਈ ਸੱਦਾ ਦਿੰਦੇ ਹਾਂ।

ਸਾਖੀ 2

ਪਵਿੱਤਰ ਪੈਂਤੀ ਦੇ ਇਲਾਹੀ ਗਿਆਨ ਦਾ ਪਰਦਾ ਚੁੱਕਦੇ ਹੋਏ (ਭਾਗ ਇਕ)

ਕੀ ਤੁਸੀਂ ਕਦੇ ਸੋਚਿਆ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਪ੍ਰਗਟ ਕੀਤੀ ਗਈ ਪਹਿਲੀ ਬਾਣੀ ਕਿਹੜੀ ਸੀ? ਸਿਰਫ਼ ਸੱਤ ਸਾਲ ਦੀ ਉਮਰ ਵਿੱਚ, ਮਹਾਰਾਜ ਜੀ ਨੇ ਇੱਕ ਡੂੰਘੀ ਸਿਆਣਪ ਸਾਂਝੀ ਕੀਤੀ ਜਿਸਨੂੰ ਪੱਟੀ ਲਿਖੀ ਕਿਹਾ ਜਾਂਦਾ ਹੈ - ਇੱਕ ਪਾਠ ਜੋ ਸਿਰਫ਼ ਸਿਆਹੀ ਵਿੱਚ ਨਹੀਂ ਸਗੋਂ ਸੱਚ ਵਿੱਚ ਲਿਖਿਆ ਗਿਆ ਹੈ। ਉਹ ਕੀ ਹੈ ਜੋ ਇਸ ਸਿੱਖਿਆ ਨੂੰ ਇੰਨ੍ਹਾ ਖਾਸ ਬਣਾਉਂਦਾ ਹੈ ਅਤੇ ਗੁਰਮੁਖੀ ਇੱਕ ਲਿਪੀ ਭਾਸ਼ਾ ਤੋਂ ਵੱਧ ਕਿਉਂ ਹੈ? ਕੀ ਤੁਸੀਂ ਜਾਣਦੇ ਹੋ ਕਿ ਗੁਰਮੁਖੀ ਵਰਣਮਾਲਾ ਦੇ ਹਰ ਅੱਖਰ ਦਾ ਇੱਕ ਅਰਥ ਹੈ? ਆਦਿ ਬਾਣੀ ਦੀ ਮਹੱਤਤਾ ਨੂੰ ਜਾਨਣ ਲਈ ਅੱਗੇ ਪੜ੍ਹੋ ਜੀ।

ਸਾਖੀ 3

ਪਵਿੱਤਰ ਪੈਂਤੀ ਦੇ ਇਲਾਹੀ ਗਿਆਨ ਦਾ ਪਰਦਾ ਚੁੱਕਦੇ ਹੋਏ (ਭਾਗ ਦੋ)

ਪਵਿੱਤਰ ਅੱਖਰਾਂ ਦੀ ਆਵਾਜ਼ ਅੰਦਰ ਲੁਕੇ ਹੋਏ ਡੂੰਘੇ ਰੂਹਾਨੀ ਸਬਕ ਸਾਨੂੰ ਅੰਤਰਗਤ ਹੋਣ ਦੀ ਸੇਧ ਦਿੰਦੇ ਹੋਏ । ਇਹਨਾਂ ਪਵਿੱਤਰ ਅੱਖਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਕੋਈ ਜਾਣਕਾਰੀ ਨਹੀਂ ਦੇ ਰਹੇ ਉਹ ਸਾਨੂੰ ਦਾਨਸ਼ਮੰਦੀ ਦੇ ਕੇ ਸਾਨੂੰ ਨਵੇਂ ਨਜ਼ਰੀਏ ਨਾਲ ਆਪਣੇ ਆਪ ਨੂੰ ਅਤੇ ਦੁਨੀਆਂ ਨੂੰ ਵੇਖਣ ਦਾ ਢੰਗ ਦਰਸਾਉਂਦੇ ਹੋਏ ਹਲੀਮੀਆਂ, ਦਇਆ ਅਤੇ ਮੁਹੱਬਤਾਂ ਨਾਲ ਜਿਊਣਾ ਦੱਸ ਰਹੇ ਹਨ ।

ਸੁਣੋ

Janam Sakhi of Sri Guru Nanak Dev Jiਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ

374 audio chapters, from Their descendance in Talwandi to Bhai Lehna Ji. Listen at home, on a walk, or with your family.374 ਆਡੀਓ ਅਧਿਆਇ, ਤਲਵੰਡੀ ਵਿੱਚ ਗੁਰੂ ਸਾਹਿਬ ਦੇ ਆਗਮਨ ਤੋਂ ਭਾਈ ਲਹਿਣਾ ਜੀ ਤੱਕ। ਘਰ ਬੈਠੇ, ਸੈਰ ਕਰਦਿਆਂ ਜਾਂ ਪਰਿਵਾਰ ਨਾਲ ਸੁਣੋ।

Start listeningਸੁਣਨਾ ਸ਼ੁਰੂ ਕਰੋ
  1. 001Janam Sakhi Sri Guru Nanak Dev Jiਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ
  2. 002Sakhi Pandat Hardyal Naalਸਾਖੀ ਪੰਡਤ ਹਰਦਿਆਲ ਨਾਲ
  3. 003Sakhi Pandhe Naalਸਾਖੀ ਪਾਂਧੇ ਨਾਲ
  4. 004Sakhi Pandhe Naalਸਾਖੀ ਪਾਂਧੇ ਨਾਲ
  5. 005Sakhi Pandhe Naalਸਾਖੀ ਪਾਂਧੇ ਨਾਲ

FAQਸਵਾਲ-ਜਵਾਬ

ਆਮ ਸਵਾਲ

Frequently asked questionsਅਕਸਰ ਪੁੱਛੇ ਜਾਂਦੇ ਸਵਾਲ

More ways to get involvedਸਾਥ ਦੇਣ ਦੇ ਹੋਰ ਤਰੀਕੇ

The revelation that the whole creation is One and the whole humanity is strung upon the Divine’s presence. Hence the realization that the whole humankind are real brothers and sisters — children of the One.ਪੁਰਬ ਉਹ ਸੁਲੱਖਣਾ ਦਿਨ ਹੈ ਜਦੋਂ ਸੱਚ ਪ੍ਰਗਟ ਹੋਇਆ ਕਿ ਸਾਰੀ ਰਚਨਾ ਇੱਕ ਹੈ ਅਤੇ ਰੱਬੀ ਹੋਂਦ ਰੂਪੀ ਧਾਗੇ ਵਿੱਚ ਪਰੋਈ ਹੋਈ ਹੈ - ਸਗਲ ਪਰੋਈ ਅਪੁਨੈ ਸੂਤਿ॥ ਇਹ ਅਹਿਸਾਸ ਕਿ ਸਾਰੀ ਮਨੁੱਖਤਾ, ਅਸੀਂ ਸਕੇ ਭੈਣ ਭਰਾ ਹਾਂ - ਉਸ ਸਾਹਿਬ ਦੇ ਬੱਚੇ ਹਾਂ।

No. Baleyo Charaag is open to people of all backgrounds. Guru Nanak Dev Ji’s teachings are universal and intended for all of humanity.ਨਹੀਂ। ਬਲਿਓ ਚਰਾਗੁ ਹਰ ਪਿਛੋਕੜ ਦੇ ਲੋਕਾਂ ਲਈ ਖੁੱਲ੍ਹਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਰਬ-ਸਾਂਝੀਆਂ ਹਨ ਅਤੇ ਸਾਰੀ ਮਨੁੱਖਤਾ ਲਈ ਹਨ।

Join our events, volunteer your time and skills for outreach, and spread the word by sharing our content and message on social media and within your community.ਸਾਡੇ ਸਮਾਗਮਾਂ ਵਿੱਚ ਸ਼ਾਮਲ ਹੋਵੋ, ਪ੍ਰਚਾਰ-ਪਸਾਰ ਲਈ ਆਪਣਾ ਸਮਾਂ ਅਤੇ ਹੁਨਰ ਸੇਵਾ ਵਿੱਚ ਲਾਓ, ਅਤੇ ਸਾਡੀ ਸਮੱਗਰੀ ਤੇ ਸੰਦੇਸ਼ ਨੂੰ ਸੋਸ਼ਲ ਮੀਡੀਆ ਅਤੇ ਆਪਣੇ ਭਾਈਚਾਰੇ ਵਿੱਚ ਸਾਂਝਾ ਕਰਕੇ ਗੱਲ ਅੱਗੇ ਤੋਰੋ।

Sri Guru Nanak Dev Ji’s Parkash Purab follows the lunar calendar (Katak Puranmashi). In 2026 it falls on Tuesday, November 24 — the 557th anniversary.ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਚੰਦਰਮਾ ਦੇ ਕੈਲੰਡਰ (ਕੱਤਕ ਦੀ ਪੂਰਨਮਾਸ਼ੀ) ਅਨੁਸਾਰ ਆਉਂਦਾ ਹੈ। 2026 ਵਿੱਚ ਇਹ ਮੰਗਲਵਾਰ, 24 ਨਵੰਬਰ ਨੂੰ ਹੈ — 557ਵਾਂ ਪ੍ਰਕਾਸ਼ ਪੁਰਬ।

Light up your home and business for the month of November, take the day off from work and school, share sweets and gifts, and let others know that we are all One.ਨਵੰਬਰ ਦਾ ਮਹੀਨਾ ਆਪਣੇ ਘਰ ਅਤੇ ਕਾਰੋਬਾਰ ਨੂੰ ਰੌਸ਼ਨ ਕਰੋ, ਕੰਮ ਅਤੇ ਸਕੂਲ ਤੋਂ ਛੁੱਟੀ ਲਓ, ਮਠਿਆਈਆਂ ਅਤੇ ਤੋਹਫ਼ੇ ਸਾਂਝੇ ਕਰੋ, ਅਤੇ ਹੋਰਨਾਂ ਨੂੰ ਦੱਸੋ ਕਿ ਅਸੀਂ ਸਾਰੇ ਇੱਕ ਹਾਂ।

Never miss Purabਪੁਰਬ ਨਾ ਭੁੱਲੋ

ਯਾਦ-ਪੱਤਰ

Get a reminder for Purabਪੁਰਬ ਲਈ ਯਾਦ-ਪੱਤਰ ਲਓ

We’ll write before Tuesday, November 24, 2026 and on the day itself, with ways to light up your home and share the joy. No spam, leave any time.ਅਸੀਂ Tuesday, November 24, 2026 ਤੋਂ ਪਹਿਲਾਂ ਅਤੇ ਪੁਰਬ ਵਾਲੇ ਦਿਨ ਲਿਖਾਂਗੇ, ਘਰ ਰੁਸ਼ਨਾਉਣ ਅਤੇ ਖ਼ੁਸ਼ੀ ਵੰਡਣ ਦੇ ਤਰੀਕਿਆਂ ਨਾਲ। ਕੋਈ ਸਪੈਮ ਨਹੀਂ, ਕਦੇ ਵੀ ਬੰਦ ਕਰੋ।

Join the newsletterਨਿਊਜ਼ਲੈਟਰ ਨਾਲ ਜੁੜੋSaakhies, Purab news and new resources, by email.ਸਾਖੀਆਂ, ਪੁਰਬ ਦੀਆਂ ਖ਼ਬਰਾਂ ਅਤੇ ਨਵੇਂ ਸਰੋਤ, ਈਮੇਲ ਰਾਹੀਂ।

No spam. Unsubscribe any time.ਕੋਈ ਫ਼ਾਲਤੂ ਈਮੇਲ ਨਹੀਂ। ਜਦੋਂ ਚਾਹੋ ਹਟ ਸਕਦੇ ਹੋ।

ਪੁਸਤਕਾਂ, ਪੁਰਾਲੇਖ ਅਤੇ ਖੋਜ

The library, in three folders.ਲਾਇਬ੍ਰੇਰੀ, ਤਿੰਨ ਫ਼ੋਲਡਰਾਂ ਵਿੱਚ।

Centuries of books about Guru Nanak Dev Ji, photographs and objects from The Met and the Library of Congress, and the papers scholars have written. Hover a folder to see what peeks out; open it to read.ਗੁਰੂ ਨਾਨਕ ਦੇਵ ਜੀ ਬਾਰੇ ਸਦੀਆਂ ਦੀਆਂ ਪੁਸਤਕਾਂ, ਦ ਮੈੱਟ ਅਤੇ ਲਾਇਬ੍ਰੇਰੀ ਆਫ਼ ਕਾਂਗਰਸ ਦੀਆਂ ਤਸਵੀਰਾਂ ਤੇ ਵਸਤਾਂ, ਅਤੇ ਵਿਦਵਾਨਾਂ ਦੇ ਲਿਖੇ ਖੋਜ-ਪੱਤਰ। ਫ਼ੋਲਡਰ ’ਤੇ ਜਾਓ ਤਾਂ ਅੰਦਰਲਾ ਝਲਕਦਾ ਹੈ; ਖੋਲ੍ਹੋ ਤਾਂ ਪੜ੍ਹੋ।

Hover to lean · Click to open · + to suggestਛੂਹੋ ਤਾਂ ਝੁਕੇ · ਕਲਿੱਕ ਕਰੋ ਤਾਂ ਖੁੱਲ੍ਹੇ · + ਸੁਝਾਅ ਲਈ