A4. Print it at full size, or save the picture.A4 ਆਕਾਰ। ਪੂਰੇ ਆਕਾਰ ਵਿੱਚ ਛਾਪੋ, ਜਾਂ ਤਸਵੀਰ ਸੰਭਾਲੋ।
For your Gurdwara, shop, school or front door. People scan the code with their phone camera to make the pledge, and you can see how many did.ਆਪਣੇ ਗੁਰਦੁਆਰੇ, ਦੁਕਾਨ, ਸਕੂਲ ਜਾਂ ਘਰ ਦੇ ਦਰਵਾਜ਼ੇ ਲਈ। ਲੋਕ ਫ਼ੋਨ ਦੇ ਕੈਮਰੇ ਨਾਲ ਕੋਡ ਸਕੈਨ ਕਰਕੇ ਦੀਵਾ ਜਗਾਉਂਦੇ ਹਨ, ਅਤੇ ਤੁਸੀਂ ਦੇਖ ਸਕਦੇ ਹੋ ਕਿੰਨਿਆਂ ਨੇ ਜਗਾਇਆ।
The first time you print, save or share, we make a link for your poster. Its QR code counts every scan, so you can come back and see how many people lit a lamp.ਪਹਿਲੀ ਵਾਰ ਛਾਪਣ, ਸੰਭਾਲਣ ਜਾਂ ਸਾਂਝਾ ਕਰਨ ’ਤੇ ਅਸੀਂ ਤੁਹਾਡੇ ਪੋਸਟਰ ਲਈ ਇੱਕ ਲਿੰਕ ਬਣਾਉਂਦੇ ਹਾਂ। ਇਸ ਦਾ QR ਕੋਡ ਹਰ ਸਕੈਨ ਗਿਣਦਾ ਹੈ, ਤਾਂ ਜੋ ਤੁਸੀਂ ਮੁੜ ਆ ਕੇ ਦੇਖ ਸਕੋ ਕਿੰਨਿਆਂ ਨੇ ਦੀਵਾ ਜਗਾਇਆ।