Skip to content

Celebrating Purabਪੁਰਬ ਮਨਾਉਣਾ

ਪੁਰਬ ਮਨਾਈਏ

The day this Truth was revealed to humanityਉਹ ਦਿਨ ਜਦੋਂ ਇਹ ਸੱਚ ਮਨੁੱਖਤਾ ਸਾਹਮਣੇ ਪ੍ਰਗਟ ਹੋਇਆ

The revelation that the whole creation is One and the whole humanity is strung upon the Divine’s presence. Hence the realization that the whole humankind are real brothers and sisters — children of the One.ਪੁਰਬ ਉਹ ਸੁਲੱਖਣਾ ਦਿਨ ਹੈ ਜਦੋਂ ਸੱਚ ਪ੍ਰਗਟ ਹੋਇਆ ਕਿ ਸਾਰੀ ਰਚਨਾ ਇੱਕ ਹੈ ਅਤੇ ਰੱਬੀ ਹੋਂਦ ਰੂਪੀ ਧਾਗੇ ਵਿੱਚ ਪਰੋਈ ਹੋਈ ਹੈ - ਸਗਲ ਪਰੋਈ ਅਪੁਨੈ ਸੂਤਿ॥ ਇਹ ਅਹਿਸਾਸ ਕਿ ਸਾਰੀ ਮਨੁੱਖਤਾ, ਅਸੀਂ ਸਕੇ ਭੈਣ ਭਰਾ ਹਾਂ - ਉਸ ਸਾਹਿਬ ਦੇ ਬੱਚੇ ਹਾਂ।

ਸਗਲ ਪਰੋਈ ਅਪੁਨੈ ਸੂਤਿ ॥

The whole creation is strung upon His thread.ਸਾਰੀ ਰਚਨਾ ਉਸ ਦੇ ਆਪਣੇ ਧਾਗੇ ਵਿੱਚ ਪਰੋਈ ਹੋਈ ਹੈ।

A home outlined in warm lights for Purab

557th Parkash Purab557ਵਾਂ ਪ੍ਰਕਾਸ਼ ਪੁਰਬ

Tuesday, November 24, 2026ਮੰਗਲਵਾਰ, 24 ਨਵੰਬਰ 2026

Purab follows the lunar calendar (Katak Puranmashi), so the date changes every year.ਪੁਰਬ ਚੰਦਰਮਾ ਦੇ ਕੈਲੰਡਰ (ਕੱਤਕ ਦੀ ਪੂਰਨਮਾਸ਼ੀ) ਅਨੁਸਾਰ ਆਉਂਦਾ ਹੈ, ਇਸ ਲਈ ਇਸ ਦੀ ਤਾਰੀਖ਼ ਹਰ ਸਾਲ ਬਦਲਦੀ ਹੈ।

Daysਦਿਨ
Hrsਘੰਟੇ
Minਮਿੰਟ
Secਸਕਿੰਟ

Ways to celebrateਪੁਰਬ ਮਨਾਉਣ ਦੇ ਤਰੀਕੇ

ਆਉ ਪੁਰਬ ਮਨਾਈਏ!Let’s make history by making Purab into the world’s biggest day of celebration!ਆਓ ਪੁਰਬ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਸ਼ਨ ਬਣਾ ਕੇ ਇਤਿਹਾਸ ਰਚੀਏ!

We’ve shortlisted the following ideas based on your suggestions for celebrating Purab in a way that captures the attention of 8 billion people. A big thank you to everyone who contributed!ਤੁਹਾਡੇ ਸੁਝਾਵਾਂ ਦੇ ਆਧਾਰ ‘ਤੇ ਅਸੀਂ ਪੁਰਬ ਨੂੰ ਇਸ ਤਰ੍ਹਾਂ ਮਨਾਉਣ ਲਈ ਹੇਠਲੇ ਵਿਚਾਰ ਚੁਣੇ ਹਨ ਕਿ 8 ਅਰਬ ਲੋਕਾਂ ਦਾ ਧਿਆਨ ਖਿੱਚਿਆ ਜਾ ਸਕੇ। ਯੋਗਦਾਨ ਪਾਉਣ ਵਾਲੇ ਸਭ ਦਾ ਬਹੁਤ-ਬਹੁਤ ਧੰਨਵਾਦ!

  1. 01

    ਸਾਰੀ ਦੁਨੀਆ ਵਿੱਚ ਜਗਮਗ ਕਰੀਏLight up our homesਆਪਣੇ ਘਰਾਂ ਨੂੰ ਰੌਸ਼ਨ ਕਰੀਏ

    Light up our homes and businesses for the entire month of November, out of joy and celebration that we are One!

    ਆਓ ਆਪਣੇ ਘਰਾਂ, ਕੰਮਾਂ, ਅਤੇ ਦਫ਼ਤਰਾਂ ਨੂੰ ਸਾਰਾ ਨਵੰਬਰ ਦਾ ਮਹੀਨਾ ਬਹੁਤ ਚਾਵਾਂ ਨਾਲ ਲਾਈਟਾਂ ਲਾਕੇ ਸਜਾਈਏ। ਇਸ ਸੱਚ ਨੂੰ ਮਨਾਈਏ ਕਿ ਅਸੀਂ ਇੱਕ ਹਾਂ!

  2. 02

    ਛੁੱਟੀ ਕਰੀਏTake leave from work and schoolਕੰਮ ਅਤੇ ਸਕੂਲ ਤੋਂ ਛੁੱਟੀ ਲਈਏ

    Take the day off to mark the day when this Truth was revealed to humanity, and instill its importance in the hearts of our children, as well as our own. This Oneness is the foundation of a peaceful, harmonious, loving, and humble existence in the world.

    ਆਓ ਇਸ ਪਾਵਨ ਦਿਨ ਦੀ ਅਹਿਮੀਅਤ ਆਪਣੇ ਅਤੇ ਆਪਣੇ ਬੱਚਿਆਂ ਦੇ ਦਿਲਾਂ ਵਿੱਚ ਡੂੰਘੀ ਤਰ੍ਹਾਂ ਵਸਾਈਏ।

    ਕੰਮਾਂ ਅਤੇ ਸਕੂਲਾਂ ਤੋਂ ਛੁੱਟੀ ਕਰਕੇ ਇਸ ਦਿਨ ਨੂੰ ਮਨਾਈਏ।

    ਇਹ ਅਹਿਸਾਸ ਕਿ ਅਸੀਂ ਇੱਕ ਹਾਂ - ਸ਼ਾਂਤ, ਨਿਮਰਤਾ ਅਤੇ ਪਿਆਰਾਂ ਭਰੇ ਜੀਵਨ ਦੀ ਨੀਂਹ ਹੈ।

    Purab follows the lunar calendar. In 2026 it falls on Tuesday, November 24.ਪੁਰਬ ਚੰਦਰਮਾ ਦੇ ਕੈਲੰਡਰ ਅਨੁਸਾਰ ਆਉਂਦਾ ਹੈ। 2026 ਵਿੱਚ ਇਹ ਮੰਗਲਵਾਰ, 24 ਨਵੰਬਰ ਨੂੰ ਹੈ।

  3. 03

    ਸ਼ੁਕਰਾਨੇ ਦੀ ਸਾਂਝ ਪਾਉਣੀShow our gratitude to the Divineਪਰਮਾਤਮਾ ਦਾ ਸ਼ੁਕਰਾਨਾ ਕਰੀਏ

    Share with those in need, share joy, give gifts to children, and distribute sweets to your neighbors, friends, and family.

    ਜੋ ਦਾਤਾਂ ਆਪਾਂ ਨੂੰ ਮਿਲੀਆਂ ਹਨ, ਉਹ ਹੋਰਨਾਂ ਨਾਲ ਸਾਂਝੀਆਂ ਕਰਨੀਆਂ, ਵੰਡ ਕੇ ਛਕਣਾ, ਖੁਸ਼ੀਆਂ ਸਾਂਝੀਆਂ ਕਰਨੀਆਂ, ਹੱਸਣਾ ਖੇਡਣਾ।

    ਲੋੜਵੰਦ ਦੀ ਮਦਦ ਕਰਨੀ।

    ਬੱਚਿਆਂ ਨੂੰ ਤੋਹਫ਼ੇ ਦੇਣੇ, ਗੁਆਂਢੀਆਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਅਤੇ ਕੰਮ ਤੇ ਮਿਠਾਈਆਂ ਵੰਡਣੀਆਂ।

  4. 04

    ਇਸ ਪਿਆਰਾਂ ਭਰੇ ਸੁਨੇਹੇ ਨੂੰ ਵੰਡਣਾSpread the love of Onenessਇੱਕਤਾ ਦਾ ਪਿਆਰ ਵੰਡੀਏ

    Let others know that we are One — not just neighbors or countrymen, but real brothers and sisters of the same Father.

    ਹੋਰਨਾਂ ਨੂੰ ਵੀ ਦੱਸਣਾ ਕਿ ਅਸੀਂ ਇੱਕ ਹਾਂ, ਸਿਰਫ਼ ਗੁਆਂਢੀ ਜਾਂ ਕਿਸੇ ਸ਼ਹਿਰ ਦੇ ਵਾਸੀ ਹੀ ਨਹੀਂ, ਸਗੋਂ ਉਸ ਸਾਹਿਬ ਦੇ ਬੱਚੇ ਹਾਂ, ਸਕੇ ਭੈਣ ਭਰਾਂ ਹਾਂ।

    ਇਸ ਸੁਨੇਹੇ ਨੂੰ ਹੋਰਨਾਂ ਨੂੰ ਮਿਲ ਕੇ ਦੱਸਣਾ, ਗੱਲ ਬਾਤ ਕਰਨੀ, ਅਤੇ ਸੋਸ਼ਲ ਮੀਡੀਆ ਤੇ ਵੀ ਸਾਂਝਾ ਕਰਨਾ (#baleyocharaag)

Hukumnama · Sri Akal Takht Sahibਹੁਕਮਨਾਮਾ · ਸ੍ਰੀ ਅਕਾਲ ਤਖ਼ਤ ਸਾਹਿਬ

ਬਲਿਓ ਚਰਾਗੁ ਅੰਧੵਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥

Sri Guru Nanak Dev Ji brought the whole world out of the darkness of ignorance through the prosperity of Naam, eradicated the hatred that divided societies by caste, religion, order, tribe and species, and preached that the whole world become one brotherhood and family.

On the auspicious day of Prakash Purab, every Sikh of Guru Nanak Dev Ji should light up their homes and businesses with lamps, candles and lights — celebrating it as Sarb Sanjhiwalta Diwas, the day of Oneness.

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਦੀ ਬਰਕਤ ਨਾਲ ਸਾਰੇ ਸੰਸਾਰ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਿਆ, ਜਾਤ, ਧਰਮ, ਵਰਣ, ਕਬੀਲੇ ਅਤੇ ਨਸਲ ਦੇ ਨਾਂ ‘ਤੇ ਸਮਾਜਾਂ ਨੂੰ ਵੰਡਣ ਵਾਲੀ ਨਫ਼ਰਤ ਨੂੰ ਮਿਟਾਇਆ, ਅਤੇ ਉਪਦੇਸ਼ ਦਿੱਤਾ ਕਿ ਸਾਰਾ ਸੰਸਾਰ ਇੱਕ ਭਾਈਚਾਰਾ ਅਤੇ ਇੱਕ ਪਰਿਵਾਰ ਬਣੇ।

ਪ੍ਰਕਾਸ਼ ਪੁਰਬ ਦੇ ਪਾਵਨ ਦਿਹਾੜੇ ‘ਤੇ ਗੁਰੂ ਨਾਨਕ ਦੇਵ ਜੀ ਦਾ ਹਰ ਸਿੱਖ ਆਪਣੇ ਘਰਾਂ ਅਤੇ ਕਾਰੋਬਾਰਾਂ ਨੂੰ ਦੀਵਿਆਂ, ਮੋਮਬੱਤੀਆਂ ਅਤੇ ਲਾਈਟਾਂ ਨਾਲ ਰੌਸ਼ਨ ਕਰੇ — ਇਸ ਨੂੰ ਸਰਬ ਸਾਂਝੀਵਾਲਤਾ ਦਿਵਸ, ਇੱਕਤਾ ਦੇ ਦਿਨ ਵਜੋਂ ਮਨਾਉਂਦੇ ਹੋਏ।

Read the full Hukumnamaਪੂਰਾ ਹੁਕਮਨਾਮਾ ਪੜ੍ਹੋ

Ask five friends to light up their homesਪੰਜ ਦੋਸਤਾਂ ਨੂੰ ਆਪਣੇ ਘਰ ਰੌਸ਼ਨ ਕਰਨ ਲਈ ਕਹੋ

Together, our mission is to take the treasure of Sri Guru Nanak Dev Ji’s loving message of Oneness and Love to the entire world.ਮਿਲ ਕੇ, ਸਾਡਾ ਮਿਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕਤਾ ਅਤੇ ਪਿਆਰ ਦੇ ਪਿਆਰ ਭਰੇ ਸੰਦੇਸ਼ ਦੇ ਖ਼ਜ਼ਾਨੇ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣਾ ਹੈ।

Or send them a card:ਜਾਂ ਉਨ੍ਹਾਂ ਨੂੰ ਕਾਰਡ ਭੇਜੋ: make a Purab greeting cardਪੁਰਬ ਦਾ ਵਧਾਈ ਕਾਰਡ ਬਣਾਓ

What else can we do?ਅਸੀਂ ਹੋਰ ਕੀ ਕਰ ਸਕਦੇ ਹਾਂ? Share your suggestionsਆਪਣੇ ਸੁਝਾਅ ਸਾਂਝੇ ਕਰੋ