Skip to content
Gurdwara Darbar Sahib Kartarpur, Shakargarh, Narowal District

Kartarpur Sahibਕਰਤਾਰਪੁਰ ਸਾਹਿਬ

ਕਰਤਾਰਪੁਰ ਸਾਹਿਬ

Kartarpur Sahibwhere Guru Ji lived, farmed and taughtਕਰਤਾਰਪੁਰ ਸਾਹਿਬਜਿੱਥੇ ਗੁਰੂ ਜੀ ਰਹੇ, ਖੇਤੀ ਕੀਤੀ ਤੇ ਉਪਦੇਸ਼ ਦਿੱਤਾ

After years of travel, Dhan Sri Guru Nanak Dev Ji settled on the banks of the Ravi and built a town of ordinary families who worked, sang and ate together. This is where Guru Ji spent their last years.ਲੰਮੀਆਂ ਉਦਾਸੀਆਂ ਤੋਂ ਬਾਅਦ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਰਾਵੀ ਦੇ ਕੰਢੇ ਟਿਕੇ ਅਤੇ ਅਜਿਹਾ ਨਗਰ ਵਸਾਇਆ ਜਿੱਥੇ ਆਮ ਪਰਿਵਾਰ ਮਿਲ ਕੇ ਕਿਰਤ ਕਰਦੇ, ਕੀਰਤਨ ਕਰਦੇ ਤੇ ਲੰਗਰ ਛਕਦੇ ਸਨ।

Shahzaib Damn Cruze · CC BY-SA 4.0

Historyਇਤਿਹਾਸ

ਕਰਤਾਰਪੁਰ ਦਾ ਇਤਿਹਾਸ

Life at Kartarpurਕਰਤਾਰਪੁਰ ਦਾ ਜੀਵਨ

  1. c. 1504ਲਗਭਗ 1504

    A town called “the Creator's place”ਕਰਤਾਰ ਦਾ ਨਗਰ

    Tradition holds that Guru Ji founded Kartarpur, “the town of the Creator”, on the right bank of the River Ravi around 1504, on land offered by a local devotee. Historians differ on the dates: some place Guru Ji's settling there for good in the early 1520s, after the Udasis. The town lies today in Narowal District, Pakistan, just across the border from Dera Baba Nanak in India.
    ਰਵਾਇਤ ਅਨੁਸਾਰ ਗੁਰੂ ਜੀ ਨੇ ਲਗਭਗ 1504 ਵਿੱਚ ਰਾਵੀ ਦੇ ਕੰਢੇ ਕਰਤਾਰਪੁਰ ਵਸਾਇਆ। ਕੁਝ ਇਤਿਹਾਸਕਾਰ ਗੁਰੂ ਜੀ ਦੇ ਇੱਥੇ ਪੱਕੇ ਤੌਰ ’ਤੇ ਟਿਕਣ ਦਾ ਸਮਾਂ ਉਦਾਸੀਆਂ ਤੋਂ ਬਾਅਦ, 1520ਵਿਆਂ ਦੇ ਸ਼ੁਰੂ ਵਿੱਚ ਮੰਨਦੇ ਹਨ। ਅੱਜ ਇਹ ਨਗਰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ।
  2. About 18 yearsਲਗਭਗ 18 ਸਾਲ

    A householder and a farmerਗ੍ਰਿਹਸਤੀ ਤੇ ਕਿਰਸਾਨ

    Guru Ji lived at Kartarpur for about the last eighteen years of their life, with Mata Sulakhni and their sons Sri Chand and Lakhmi Das. Guru Ji worked the fields with their own hands. There was no monastery and no begging bowl: Kartarpur showed that a life of devotion is lived inside family and work, not away from them.
    ਗੁਰੂ ਜੀ ਆਪਣੇ ਜੀਵਨ ਦੇ ਲਗਭਗ ਆਖ਼ਰੀ ਅਠਾਰਾਂ ਸਾਲ ਮਾਤਾ ਸੁਲੱਖਣੀ ਜੀ ਅਤੇ ਪੁੱਤਰਾਂ ਨਾਲ ਕਰਤਾਰਪੁਰ ਰਹੇ ਅਤੇ ਆਪਣੇ ਹੱਥੀਂ ਖੇਤੀ ਕੀਤੀ। ਕਰਤਾਰਪੁਰ ਨੇ ਦਿਖਾਇਆ ਕਿ ਭਗਤੀ ਘਰ-ਪਰਿਵਾਰ ਤੇ ਕਿਰਤ ਦੇ ਵਿੱਚ ਰਹਿ ਕੇ ਹੁੰਦੀ ਹੈ।
  3. Every dayਹਰ ਰੋਜ਼

    Kirtan, work and langarਕੀਰਤਨ, ਕਿਰਤ ਤੇ ਲੰਗਰ

    Bhai Gurdas describes the rhythm of the place: Japji in the early morning, Sodar and Arti in the evening, and the sangat singing Gurbani together. In between, people farmed and worked, and everyone who came, whatever their caste or faith, sat together for langar. Naam japna, kirat karni and vand chhakna were not a lesson here but a daily routine.
    ਭਾਈ ਗੁਰਦਾਸ ਜੀ ਦੱਸਦੇ ਹਨ ਕਿ ਸਵੇਰੇ ਜਪੁਜੀ ਅਤੇ ਸ਼ਾਮ ਨੂੰ ਸੋਦਰ ਤੇ ਆਰਤੀ ਹੁੰਦੀ ਸੀ। ਵਿਚਕਾਰ ਸਭ ਕਿਰਤ ਕਰਦੇ ਅਤੇ ਹਰ ਜਾਤ-ਧਰਮ ਦੇ ਲੋਕ ਇਕੱਠੇ ਲੰਗਰ ਛਕਦੇ। ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ ਇੱਥੇ ਰੋਜ਼ ਦਾ ਜੀਵਨ ਸੀ।
  4. 1530s1530ਵਿਆਂ

    Bhai Lehna's sevaਭਾਈ ਲਹਿਣਾ ਜੀ ਦੀ ਸੇਵਾ

    Bhai Lehna came to Kartarpur from Khadur and stayed to serve. The Janam Sakhis tell how he carried bundles of wet grass from the fields on his head without a thought for his fine clothes, and did whatever Guru Ji asked when others hesitated. Guru Ji named him Angad, “a limb of my own body”, and chose him, rather than their own sons, as the next Guru: Sri Guru Angad Dev Ji.
    ਭਾਈ ਲਹਿਣਾ ਜੀ ਖਡੂਰ ਤੋਂ ਕਰਤਾਰਪੁਰ ਆਏ ਅਤੇ ਸੇਵਾ ਵਿੱਚ ਲੱਗ ਗਏ। ਜਨਮ ਸਾਖੀਆਂ ਦੱਸਦੀਆਂ ਹਨ ਕਿ ਉਹਨਾਂ ਨੇ ਸਿਰ ’ਤੇ ਗਿੱਲੇ ਘਾਹ ਦੀਆਂ ਪੰਡਾਂ ਚੁੱਕੀਆਂ ਅਤੇ ਹਰ ਹੁਕਮ ਮੰਨਿਆ। ਗੁਰੂ ਜੀ ਨੇ ਉਹਨਾਂ ਨੂੰ ਅੰਗਦ ਨਾਮ ਦੇ ਕੇ ਗੁਰਗੱਦੀ ਸੌਂਪੀ: ਸ੍ਰੀ ਗੁਰੂ ਅੰਗਦ ਦੇਵ ਜੀ।
  5. 15391539

    Joti Jotਜੋਤੀ ਜੋਤਿ

    Guru Ji merged with the Divine Light at Kartarpur in 1539. Tradition holds that Hindu and Muslim followers each wished to honour Guru Ji in their own way, one by cremation and the other by burial. When the sheet was lifted, only flowers were found. The sheet and the flowers were shared: one part was cremated and a samadh raised, the other buried in a grave. Both memorials are kept at Kartarpur to this day.
    1539 ਵਿੱਚ ਗੁਰੂ ਜੀ ਕਰਤਾਰਪੁਰ ਵਿਖੇ ਜੋਤੀ ਜੋਤਿ ਸਮਾਏ। ਰਵਾਇਤ ਅਨੁਸਾਰ ਹਿੰਦੂ ਤੇ ਮੁਸਲਮਾਨ ਦੋਵੇਂ ਆਪਣੇ ਢੰਗ ਨਾਲ ਅੰਤਿਮ ਰਸਮ ਕਰਨਾ ਚਾਹੁੰਦੇ ਸਨ। ਚਾਦਰ ਚੁੱਕੀ ਤਾਂ ਸਿਰਫ਼ ਫੁੱਲ ਮਿਲੇ। ਚਾਦਰ ਤੇ ਫੁੱਲ ਵੰਡ ਲਏ ਗਏ: ਇੱਕ ਹਿੱਸੇ ਦੀ ਸਮਾਧ ਬਣੀ, ਦੂਜੇ ਦੀ ਕਬਰ। ਦੋਵੇਂ ਅੱਜ ਵੀ ਕਰਤਾਰਪੁਰ ਵਿੱਚ ਹਨ।
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥

Anjan maahi niranjan rahee-æ jog jugaṫ iv paa-ee-æ. ||1||

Remaining unblemished in the midst of the filth of the world - this is the way to attain Yoga. ||1||

ਸੰਸਾਰ ਦੀ ਮੈਲ ਦੇ ਵਿਚਕਾਰ ਨਿਰਮਲ ਰਹਿਣਾ — ਇਹੀ ਜੋਗ ਪ੍ਰਾਪਤ ਕਰਨ ਦਾ ਰਾਹ ਹੈ। ||1||

Ang 730, Sri Guru Granth Sahib Ji · tr. Dr Sant Singh Khalsaਅੰਗ 730, ਸ੍ਰੀ ਗੁਰੂ ਗ੍ਰੰਥ ਸਾਹਿਬ ਜੀKartarpur on the Legacy pageਵਿਰਾਸਤ ਪੰਨੇ ’ਤੇ ਕਰਤਾਰਪੁਰ

Traditionਰਵਾਇਤ

ਕਰਤਾਰਪੁਰ ਦਾ ਇੱਕ ਦਿਨ

A day at Kartarpurਕਰਤਾਰਪੁਰ ਦਾ ਇੱਕ ਦਿਨ

The rhythm of the town as Bhai Gurdas and tradition describe it. Times of day are approximate; no timetable has come down to us.ਭਾਈ ਗੁਰਦਾਸ ਜੀ ਤੇ ਰਵਾਇਤ ਅਨੁਸਾਰ ਨਗਰ ਦੇ ਦਿਨ ਦੀ ਤਰਤੀਬ। ਵੇਲੇ ਅੰਦਾਜ਼ਨ ਹਨ; ਕੋਈ ਪੱਕੀ ਸਮਾਂ-ਸਾਰਣੀ ਨਹੀਂ ਮਿਲਦੀ।

Before dawnਤੜਕੇ

Amrit vela: Japji and kirtanਅੰਮ੍ਰਿਤ ਵੇਲਾ: ਜਪੁਜੀ ਤੇ ਕੀਰਤਨ

Tradition holds that the day began in the early hours, before work, with Japji Sahib recited and the sangat gathering to sing Gurbani.
ਰਵਾਇਤ ਅਨੁਸਾਰ ਦਿਨ ਤੜਕੇ, ਕੰਮ ਤੋਂ ਪਹਿਲਾਂ, ਜਪੁਜੀ ਸਾਹਿਬ ਦੇ ਪਾਠ ਅਤੇ ਸੰਗਤ ਦੇ ਕੀਰਤਨ ਨਾਲ ਸ਼ੁਰੂ ਹੁੰਦਾ ਸੀ।

Daytimeਦਿਨ ਵੇਲੇ

Kirat: work in the fieldsਕਿਰਤ: ਖੇਤਾਂ ਵਿੱਚ ਕੰਮ

Through the day people farmed, tended animals and did the town's work. Guru Ji worked the land too, so honest labour was part of devotion, not a break from it.
ਦਿਨ ਭਰ ਲੋਕ ਖੇਤੀ ਕਰਦੇ, ਪਸ਼ੂ ਸੰਭਾਲਦੇ ਤੇ ਨਗਰ ਦੇ ਕੰਮ ਕਰਦੇ। ਗੁਰੂ ਜੀ ਆਪ ਵੀ ਖੇਤੀ ਕਰਦੇ ਸਨ, ਇਸ ਲਈ ਸੱਚੀ ਕਿਰਤ ਭਗਤੀ ਦਾ ਹਿੱਸਾ ਸੀ।

Mealtimesਭੋਜਨ ਵੇਲੇ

Vand chhakna: langarਵੰਡ ਛਕਣਾ: ਲੰਗਰ

What the fields gave was shared. Anyone who came, whatever their caste or faith, sat side by side and ate from the same kitchen.
ਖੇਤਾਂ ਦੀ ਉਪਜ ਵੰਡ ਕੇ ਛਕੀ ਜਾਂਦੀ। ਜੋ ਵੀ ਆਉਂਦਾ, ਕਿਸੇ ਵੀ ਜਾਤ ਜਾਂ ਧਰਮ ਦਾ, ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ।

Eveningਸ਼ਾਮ

Sodar and Artiਸੋਦਰ ਤੇ ਆਰਤੀ

As Bhai Gurdas describes, Sodar and Arti were sung in the evening, and the day closed as it had begun: with the sangat together in kirtan.
ਭਾਈ ਗੁਰਦਾਸ ਜੀ ਅਨੁਸਾਰ ਸ਼ਾਮ ਨੂੰ ਸੋਦਰ ਤੇ ਆਰਤੀ ਗਾਈ ਜਾਂਦੀ, ਅਤੇ ਦਿਨ ਉਸੇ ਤਰ੍ਹਾਂ ਮੁੱਕਦਾ ਜਿਵੇਂ ਸ਼ੁਰੂ ਹੋਇਆ ਸੀ: ਸੰਗਤ ਇਕੱਠੀ ਕੀਰਤਨ ਵਿੱਚ।

Two sides of the borderਸਰਹੱਦ ਦੇ ਦੋਵੇਂ ਪਾਸੇ

ਕਰਤਾਰਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ

Kartarpur Sahib and Dera Baba Nanakਕਰਤਾਰਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ

Gurdwara Darbar Sahib Kartarpur, Shakargarh, Narowal District

Pakistanਪਾਕਿਸਤਾਨ

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ

Gurdwara Darbar Sahib Kartarpur, Pakistanਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਪਾਕਿਸਤਾਨ

The gurdwara stands where Guru Ji lived and merged with the Light, near Shakargarh in Narowal District. The old town is said to have been washed away by the Ravi; the present building dates from the 20th century and was expanded for the 550th Parkash Purab in 2019. The samadh and the grave are both inside the complex.
ਗੁਰਦੁਆਰਾ ਸਾਹਿਬ ਉਸ ਥਾਂ ਹੈ ਜਿੱਥੇ ਗੁਰੂ ਜੀ ਰਹੇ ਅਤੇ ਜੋਤੀ ਜੋਤਿ ਸਮਾਏ, ਨਾਰੋਵਾਲ ਜ਼ਿਲ੍ਹੇ ਵਿੱਚ। 2019 ਵਿੱਚ 550ਵੇਂ ਪ੍ਰਕਾਸ਼ ਪੁਰਬ ਲਈ ਇਸ ਦਾ ਵਿਸਥਾਰ ਕੀਤਾ ਗਿਆ। ਸਮਾਧ ਤੇ ਕਬਰ ਦੋਵੇਂ ਇੱਥੇ ਹਨ।
Visit the place pageਅਸਥਾਨ ਦਾ ਪੰਨਾ ਵੇਖੋ Shahzaib Damn Cruze · CC BY-SA 4.0
Entrance of the Kartarpur Sahib Corridor on the Dera Baba Nanak side of the border

Indiaਭਾਰਤ

ਡੇਰਾ ਬਾਬਾ ਨਾਨਕ

Dera Baba Nanak, Indiaਡੇਰਾ ਬਾਬਾ ਨਾਨਕ, ਭਾਰਤ

A town in Gurdaspur District, Punjab, a few kilometres from the border. Tradition holds that it grew up after the Ravi flooded the old Kartarpur, and it has gurdwaras linked with Guru Ji. For years pilgrims came to a viewing point here to see Kartarpur Sahib across the border through binoculars. The Indian end of the Kartarpur Corridor is here.
ਗੁਰਦਾਸਪੁਰ ਜ਼ਿਲ੍ਹੇ ਦਾ ਨਗਰ, ਸਰਹੱਦ ਤੋਂ ਕੁਝ ਕਿਲੋਮੀਟਰ ਦੂਰ। ਸਾਲਾਂ ਤੱਕ ਸੰਗਤ ਇੱਥੋਂ ਦੂਰਬੀਨ ਨਾਲ ਸਰਹੱਦ ਪਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀ ਰਹੀ। ਲਾਂਘੇ ਦਾ ਭਾਰਤੀ ਸਿਰਾ ਇੱਥੇ ਹੈ।
Visit the place pageਅਸਥਾਨ ਦਾ ਪੰਨਾ ਵੇਖੋ Harvinder Chandigarh · CC BY-SA 4.0

Not to scaleਪੈਮਾਨੇ ਮੁਤਾਬਕ ਨਹੀਂ

The two sides, in outlineਦੋਵੇਂ ਪਾਸੇ, ਇੱਕ ਖ਼ਾਕੇ ਵਿੱਚ

A simple sketch of how the places sit: Dera Baba Nanak in India, the border, the River Ravi, and Kartarpur Sahib in Pakistan, joined by the corridor.
ਥਾਵਾਂ ਦੀ ਸਥਿਤੀ ਦਾ ਸਾਦਾ ਖ਼ਾਕਾ: ਭਾਰਤ ਵਿੱਚ ਡੇਰਾ ਬਾਬਾ ਨਾਨਕ, ਸਰਹੱਦ, ਰਾਵੀ ਦਰਿਆ, ਅਤੇ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ, ਜੋ ਲਾਂਘੇ ਨਾਲ ਜੁੜੇ ਹਨ।

Pakistanਪਾਕਿਸਤਾਨ

Indiaਭਾਰਤ

Borderਸਰਹੱਦ

River Raviਰਾਵੀ ਦਰਿਆ

Kartarpur Sahibਕਰਤਾਰਪੁਰ ਸਾਹਿਬ

Dera Baba Nanakਡੇਰਾ ਬਾਬਾ ਨਾਨਕ

Corridorਲਾਂਘਾ

Not to scale. A sketch, not a map.ਪੈਮਾਨੇ ਅਨੁਸਾਰ ਨਹੀਂ। ਇਹ ਖ਼ਾਕਾ ਹੈ, ਨਕਸ਼ਾ ਨਹੀਂ।

Pilgrimageਯਾਤਰਾ

ਕਰਤਾਰਪੁਰ ਲਾਂਘਾ

The Kartarpur Corridorਕਰਤਾਰਪੁਰ ਲਾਂਘਾ

A short road and bridge across the border that let pilgrims walk from Dera Baba Nanak to Kartarpur Sahib in a day.ਸਰਹੱਦ ਪਾਰ ਛੋਟਾ ਰਾਹ ਤੇ ਪੁਲ, ਜਿਸ ਰਾਹੀਂ ਸੰਗਤ ਇੱਕ ਦਿਨ ਵਿੱਚ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਜਾ ਸਕਦੀ ਸੀ।

  1. Opened on 9 November 2019, for the 550th Parkash Purab of Sahib Sri Guru Nanak Dev Ji.9 ਨਵੰਬਰ 2019 ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹਿਆ।

  2. Visa-free for Indian nationals and OCI cardholders, for a same-day visit.ਭਾਰਤੀ ਨਾਗਰਿਕਾਂ ਤੇ OCI ਕਾਰਡ ਧਾਰਕਾਂ ਲਈ ਬਿਨਾਂ ਵੀਜ਼ਾ, ਉਸੇ ਦਿਨ ਵਾਪਸੀ।

  3. Pilgrims register online in advance on the Government of India portal and carry a valid passport.ਸੰਗਤ ਭਾਰਤ ਸਰਕਾਰ ਦੇ ਪੋਰਟਲ ’ਤੇ ਪਹਿਲਾਂ ਰਜਿਸਟਰ ਕਰਦੀ ਹੈ ਅਤੇ ਜਾਇਜ਼ ਪਾਸਪੋਰਟ ਨਾਲ ਲੈ ਕੇ ਜਾਂਦੀ ਹੈ।

  4. As of the last update, Pakistan charged each pilgrim a service fee.ਪਿਛਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਹਰ ਯਾਤਰੀ ਤੋਂ ਸੇਵਾ ਫ਼ੀਸ ਲੈਂਦਾ ਸੀ।

  5. In May 2025 India suspended the corridor amid India–Pakistan tensions.ਮਈ 2025 ਵਿੱਚ ਭਾਰਤ-ਪਾਕਿਸਤਾਨ ਤਣਾਅ ਦੌਰਾਨ ਭਾਰਤ ਨੇ ਲਾਂਘਾ ਮੁਅੱਤਲ ਕਰ ਦਿੱਤਾ।

Corridor details are as of the last update and are not a statement of today's status.ਲਾਂਘੇ ਦੀ ਜਾਣਕਾਰੀ ਪਿਛਲੀ ਅੱਪਡੇਟ ਤੱਕ ਦੀ ਹੈ, ਅੱਜ ਦੀ ਸਥਿਤੀ ਨਹੀਂ।

Practicalਕੰਮ ਦੀ ਗੱਲ

ਜੇ ਤੁਸੀਂ ਜਾਓ

If you goਜੇ ਤੁਸੀਂ ਜਾਓ

Tap to tick. Your ticks stay only in this browser.ਟਿੱਕ ਲਾਉਣ ਲਈ ਛੂਹੋ। ਟਿੱਕ ਸਿਰਫ਼ ਇਸ ਬ੍ਰਾਊਜ਼ਰ ਵਿੱਚ ਰਹਿੰਦੇ ਹਨ।

0/8 doneਹੋ ਗਏ

At Kartarpur Sahibਕਰਤਾਰਪੁਰ ਸਾਹਿਬ ਵਿਖੇ

ਕੀ ਵੇਖਣਾ ਹੈ

What to seeਕੀ ਵੇਖਣਾ ਹੈ

  1. Sri Khuh Sahib, the wellਸ੍ਰੀ ਖੂਹ ਸਾਹਿਬ

    Tradition holds that this old well watered the fields Guru Ji farmed. Pilgrims stop here to drink and remember the honest work of Kartarpur.
    ਰਵਾਇਤ ਅਨੁਸਾਰ ਇਸ ਖੂਹ ਨਾਲ ਗੁਰੂ ਜੀ ਦੇ ਖੇਤਾਂ ਨੂੰ ਪਾਣੀ ਲੱਗਦਾ ਸੀ।
  2. The fieldsਖੇਤ

    Farmland still surrounds the gurdwara, as it did when Guru Ji ploughed and sowed here. Kirat karni, earning by honest work, began in soil like this.
    ਗੁਰਦੁਆਰੇ ਦੇ ਆਲੇ-ਦੁਆਲੇ ਅੱਜ ਵੀ ਖੇਤ ਹਨ, ਜਿਵੇਂ ਗੁਰੂ ਜੀ ਦੇ ਸਮੇਂ ਸਨ। ਕਿਰਤ ਕਰਨੀ ਦਾ ਸਬਕ ਇਸੇ ਮਿੱਟੀ ਤੋਂ ਸ਼ੁਰੂ ਹੋਇਆ।
  3. Langarਲੰਗਰ

    Sit in pangat and share the meal, as the sangat of Kartarpur did five centuries ago, whatever your faith or background.
    ਪੰਗਤ ਵਿੱਚ ਬੈਠ ਕੇ ਲੰਗਰ ਛਕੋ, ਜਿਵੇਂ ਪੰਜ ਸਦੀਆਂ ਪਹਿਲਾਂ ਕਰਤਾਰਪੁਰ ਦੀ ਸੰਗਤ ਛਕਦੀ ਸੀ।
  4. The samadh and the graveਸਮਾਧ ਤੇ ਕਬਰ

    Two memorials side by side in one complex: a reminder of how Hindus and Muslims alike loved Guru Ji.
    ਇੱਕੋ ਥਾਂ ਦੋ ਯਾਦਗਾਰਾਂ: ਹਿੰਦੂ ਤੇ ਮੁਸਲਮਾਨ ਦੋਵਾਂ ਦੇ ਗੁਰੂ ਜੀ ਨਾਲ ਪਿਆਰ ਦੀ ਨਿਸ਼ਾਨੀ।