557th Parkash Purab · Tuesday, November 24, 2026557ਵਾਂ ਪ੍ਰਕਾਸ਼ ਪੁਰਬ · ਮੰਗਲਵਾਰ, 24 ਨਵੰਬਰ 2026
I pledge to light up my home all Novemberਮੇਰਾ ਪ੍ਰਣ: ਸਾਰਾ ਨਵੰਬਰ ਆਪਣਾ ਘਰ ਰੌਸ਼ਨ ਕਰਾਂਗੇ
Light up your home every evening from 1 November to the Parkash Purab on Tuesday, November 24, 2026, out of joy and celebration that we are One. Make your pledge below, get a card to share, and ask five friends to join you.1 ਨਵੰਬਰ ਤੋਂ ਮੰਗਲਵਾਰ, 24 ਨਵੰਬਰ 2026 ਨੂੰ ਪ੍ਰਕਾਸ਼ ਪੁਰਬ ਤੱਕ ਹਰ ਸ਼ਾਮ ਆਪਣਾ ਘਰ ਰੌਸ਼ਨ ਕਰੋ, ਇਸ ਖ਼ੁਸ਼ੀ ਵਿੱਚ ਕਿ ਅਸੀਂ ਸਾਰੇ ਇੱਕ ਹਾਂ। ਹੇਠਾਂ ਆਪਣਾ ਪ੍ਰਣ ਕਰੋ, ਸਾਂਝਾ ਕਰਨ ਲਈ ਕਾਰਡ ਲਓ, ਅਤੇ ਪੰਜ ਦੋਸਤਾਂ ਨੂੰ ਨਾਲ ਜੋੜੋ।
ਬਲਿਓ ਚਰਾਗੁ ਅੰਧੵਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥
lamps pledgedਦੀਵਿਆਂ ਦਾ ਪ੍ਰਣ
countries litਦੇਸ਼ਾਂ ਵਿੱਚ ਜਗੇ
days to Purabਦਿਨ ਪੁਰਬ ਤੱਕ
ਬਲਿਓ ਚਰਾਗੁ ਅੰਧੵਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥
I pledge toਮੈਂ ਪ੍ਰਣ ਕਰਦਾ/ਕਰਦੀ ਹਾਂ ਕਿ
- Light up my home all Novemberਨਵੰਬਰ ਦਾ ਸਾਰਾ ਮਹੀਨਾ ਆਪਣੇ ਘਰ ਨੂੰ ਰੁਸ਼ਨਾਉਂਗਾ/ਰੁਸ਼ਨਾਉਂਗੀ
- Take the day off work or school on Purabਆਪਣੇ ਕੰਮ/ਸਕੂਲ ਤੋਂ ਛੁੱਟੀ ਕਰੂੰਗਾ/ਕਰੂੰਗੀ
- Share sweets and gifts with those around meਆਪਣੇ ਆਲ਼ੇ-ਦੁਆਲੇ ਦੇ ਲੋਕਾਂ ਨੂੰ ਤੋਹਫ਼ੇ ਅਤੇ ਮਠਿਆਈਆਂ ਵੰਡੂਗਾ/ਵੰਡੂਗੀ
- Tell others that we are all Oneਸਾਰਿਆਂ ਨੂੰ ਇਹ ਦੱਸੂੰਗਾ/ਦੱਸੂੰਗੀ ਕਿ ਆਪਾਂ ਸਾਰੇ ਇੱਕ ਹਾਂ ਅਤੇ ਇੱਕੋ ਪਰਮਾਤਮਾ ਦੇ ਬੱਚੇ ਹਾਂ
How the Sangat celebratedਸੰਗਤ ਨੇ ਕਿਵੇਂ ਮਨਾਇਆ
So many homes lit up for Purab.ਪੁਰਬ ਲਈ ਕਿੰਨੇ ਹੀ ਘਰ ਜਗਮਗਾਏ।
Did you add a photo of your home? Make your pledge, then share your lit-up home with the Sangat.ਕੀ ਤੁਸੀਂ ਆਪਣੇ ਘਰ ਦੀ ਤਸਵੀਰ ਜੋੜੀ? ਦੀਵਾ ਜਗਾਓ, ਫਿਰ ਆਪਣਾ ਜਗਮਗਾਉਂਦਾ ਘਰ ਸੰਗਤ ਨਾਲ ਸਾਂਝਾ ਕਰੋ।
Lamps around the world · ਦੁਨੀਆ ਭਰ ਵਿੱਚ ਦੀਵੇ
Drag the globe to turn it. Only countries are shown — never names or cities.ਗਲੋਬ ਨੂੰ ਘੁਮਾਉਣ ਲਈ ਖਿੱਚੋ। ਸਿਰਫ਼ ਦੇਸ਼ ਦਿਖਾਏ ਜਾਂਦੇ ਹਨ — ਕਦੇ ਵੀ ਨਾਮ ਜਾਂ ਸ਼ਹਿਰ ਨਹੀਂ।
More ways to take partਹਿੱਸਾ ਲੈਣ ਦੇ ਹੋਰ ਤਰੀਕੇ
Every lamp you light, every poster on a door and every video you send brings more people into the light.ਹਰ ਜਗਾਇਆ ਦੀਵਾ, ਦਰਵਾਜ਼ੇ ’ਤੇ ਲੱਗਾ ਹਰ ਪੋਸਟਰ ਅਤੇ ਭੇਜੀ ਹਰ ਵੀਡੀਓ ਹੋਰ ਲੋਕਾਂ ਨੂੰ ਰੌਸ਼ਨੀ ਵਿੱਚ ਲਿਆਉਂਦੀ ਹੈ।




































