Skip to content

For Gurdwaras and schoolsਗੁਰਦੁਆਰਿਆਂ ਅਤੇ ਸਕੂਲਾਂ ਲਈ

Gurpurab kitਗੁਰਪੁਰਬ ਕਿੱਟ

Ready to print: posters, a suggested order of the day, a five-minute assembly script, slides and a sign-up sheet for families who pledge.ਛਾਪਣ ਲਈ ਤਿਆਰ: ਪੋਸਟਰ, ਦਿਨ ਦਾ ਸੁਝਾਇਆ ਪ੍ਰੋਗਰਾਮ, ਪੰਜ ਮਿੰਟ ਦੀ ਸਭਾ ਦੀ ਸਕ੍ਰਿਪਟ, ਸਲਾਈਡਾਂ ਅਤੇ ਪ੍ਰਣ ਕਰਨ ਵਾਲੇ ਪਰਿਵਾਰਾਂ ਲਈ ਸਾਈਨ-ਅੱਪ ਸ਼ੀਟ।

Postersਪੋਸਟਰ

Each has a QR code to the pledge page. Print on A4 or US Letter.ਹਰ ਪੋਸਟਰ ’ਤੇ ਪ੍ਰਣ ਪੰਨੇ ਦਾ QR ਕੋਡ ਹੈ। A4 ਜਾਂ US Letter ’ਤੇ ਛਾਪੋ।

Gurpurab programਗੁਰਪੁਰਬ ਪ੍ਰੋਗਰਾਮ

A simple order of the day. These are suggestions: follow your Gurdwara’s own maryada and timings.ਦਿਨ ਦਾ ਸੌਖਾ ਪ੍ਰੋਗਰਾਮ। ਇਹ ਸਿਰਫ਼ ਸੁਝਾਅ ਹਨ: ਆਪਣੇ ਗੁਰਦੁਆਰੇ ਦੀ ਮਰਿਆਦਾ ਅਤੇ ਸਮੇਂ ਅਨੁਸਾਰ ਚੱਲੋ।

  1. 1Early morningਤੜਕੇPrabhat Pheri ਪ੍ਰਭਾਤ ਫੇਰੀThe Sangat walks the streets singing kirtan before sunrise.ਸੂਰਜ ਚੜ੍ਹਨ ਤੋਂ ਪਹਿਲਾਂ ਸੰਗਤ ਕੀਰਤਨ ਕਰਦੀ ਗਲੀਆਂ ਵਿੱਚੋਂ ਲੰਘਦੀ ਹੈ।
  2. 2MorningਸਵੇਰAsa di Vaar ਆਸਾ ਦੀ ਵਾਰThe morning kirtan of Asa di Vaar.ਆਸਾ ਦੀ ਵਾਰ ਦਾ ਸਵੇਰ ਦਾ ਕੀਰਤਨ।
  3. 3Late morningਦੁਪਹਿਰ ਤੋਂ ਪਹਿਲਾਂKirtan ਕੀਰਤਨShabads of Guru Nanak Dev Ji; children can sing one too.ਗੁਰੂ ਨਾਨਕ ਦੇਵ ਜੀ ਦੇ ਸ਼ਬਦ; ਬੱਚੇ ਵੀ ਇੱਕ ਸ਼ਬਦ ਗਾ ਸਕਦੇ ਹਨ।
  4. 4MiddayਦੁਪਹਿਰKatha ਕਥਾA talk on Guru Ji’s life and teachings.ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਕਥਾ।
  5. 5Afternoonਬਾਅਦ ਦੁਪਹਿਰLangar ਲੰਗਰEveryone sits together in pangat to share the meal.ਸਭ ਪੰਗਤ ਵਿੱਚ ਇਕੱਠੇ ਬੈਠ ਕੇ ਲੰਗਰ ਛਕਦੇ ਹਨ।
  6. 6Duskਸ਼ਾਮLighting homes ਘਰ ਰੌਸ਼ਨ ਕਰਨਾFamilies light up their homes, as they pledged to all November.ਪਰਿਵਾਰ ਆਪਣੇ ਘਰ ਰੌਸ਼ਨ ਕਰਦੇ ਹਨ, ਜਿਵੇਂ ਉਨ੍ਹਾਂ ਨੇ ਸਾਰੇ ਨਵੰਬਰ ਲਈ ਪ੍ਰਣ ਕੀਤਾ।

Five-minute school assemblyਸਕੂਲ ਸਭਾ: ਪੰਜ ਮਿੰਟ

A script for three pupils. Every fact is from this site’s fact cards.ਤਿੰਨ ਵਿਦਿਆਰਥੀਆਂ ਲਈ ਸਕ੍ਰਿਪਟ। ਹਰ ਤੱਥ ਇਸ ਸਾਈਟ ਦੇ ਤੱਥ ਕਾਰਡਾਂ ਵਿੱਚੋਂ ਹੈ।

  1. 0:00 · Speaker 1ਬੁਲਾਰਾ 1Good morning. This month we remember Dhan Sri Guru Nanak Dev Ji, whose Parkash Purab is celebrated all over the world.ਸ਼ੁਭ ਸਵੇਰ। ਇਸ ਮਹੀਨੇ ਅਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ।
  2. 0:30 · Speaker 2ਬੁਲਾਰਾ 2Sri Guru Nanak Dev Ji was born in 1469 at Rai Bhoi di Talwandi, now called Nankana Sahib, in Pakistan.ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਵਿੱਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ, ਜਿਸ ਨੂੰ ਅੱਜ ਨਨਕਾਣਾ ਸਾਹਿਬ (ਪਾਕਿਸਤਾਨ) ਕਿਹਾ ਜਾਂਦਾ ਹੈ।
  3. 1:00 · Speaker 2ਬੁਲਾਰਾ 2For about two decades Guru Ji made long journeys, traditionally counted as four udasis, sharing the message of the One everywhere.ਗੁਰੂ ਜੀ ਨੇ ਲਗਭਗ ਵੀਹ ਸਾਲ ਲੰਮੀਆਂ ਯਾਤਰਾਵਾਂ (ਉਦਾਸੀਆਂ) ਕੀਤੀਆਂ, ਜੋ ਰਵਾਇਤ ਅਨੁਸਾਰ ਚਾਰ ਹਨ, ਅਤੇ ਹਰ ਥਾਂ ਇੱਕ ਪਰਮਾਤਮਾ ਦਾ ਸੁਨੇਹਾ ਦਿੱਤਾ।
  4. 1:45 · Speaker 3ਬੁਲਾਰਾ 3Bhai Mardana, a Muslim rabab player, travelled with Guru Ji on Their journeys and played the rabab as Guru Ji sang.ਭਾਈ ਮਰਦਾਨਾ ਜੀ, ਇੱਕ ਮੁਸਲਮਾਨ ਰਬਾਬੀ, ਸਾਰੀਆਂ ਯਾਤਰਾਵਾਂ ਵਿੱਚ ਗੁਰੂ ਜੀ ਦੇ ਨਾਲ ਰਹੇ ਅਤੇ ਗੁਰੂ ਜੀ ਦੀ ਬਾਣੀ ਨਾਲ ਰਬਾਬ ਵਜਾਉਂਦੇ ਰਹੇ।
  5. 2:15 · Speaker 3ਬੁਲਾਰਾ 3After Their travels Guru Ji founded Kartarpur on the Ravi, and spent nearly two decades there as a householder, farming Their own land.ਯਾਤਰਾਵਾਂ ਤੋਂ ਬਾਅਦ ਗੁਰੂ ਜੀ ਨੇ ਰਾਵੀ ਕੰਢੇ ਕਰਤਾਰਪੁਰ ਵਸਾਇਆ ਅਤੇ ਜੀਵਨ ਦੇ ਲਗਭਗ ਆਖ਼ਰੀ ਦੋ ਦਹਾਕੇ ਉੱਥੇ ਆਪ ਖੇਤੀ ਕੀਤੀ।
  6. 2:45 · Speaker 1ਬੁਲਾਰਾ 1At Kartarpur everyone sat together in pangat, in rows without distinction, to share a meal from the Guru’s langar.ਕਰਤਾਰਪੁਰ ਵਿੱਚ ਸਭ ਲੋਕ, ਬਿਨਾਂ ਕਿਸੇ ਭੇਦਭਾਵ ਦੇ, ਪੰਗਤ ਵਿੱਚ ਬੈਠ ਕੇ ਗੁਰੂ ਕੇ ਲੰਗਰ ਵਿੱਚੋਂ ਇਕੱਠੇ ਭੋਜਨ ਛਕਦੇ ਸਨ।
  7. 3:15 · Speaker 1ਬੁਲਾਰਾ 1Guru Ji’s teaching in three words: Naam Japna (remember the Divine), Kirat Karni (honest work) and Vand Chhakna (share with others).ਗੁਰੂ ਜੀ ਦੀ ਸਿੱਖਿਆ ਦਾ ਨਿਚੋੜ: ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ।
  8. 4:00 · EveryoneਸਾਰੇGuru Ji’s light still shines in every home where people remember the Divine, work honestly and share. This November, families from our school can say: I pledge to light up my home all November.ਗੁਰੂ ਜੀ ਦੀ ਜੋਤ ਅੱਜ ਵੀ ਹਰ ਉਸ ਘਰ ਵਿੱਚ ਚਮਕਦੀ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ, ਕਿਰਤ ਕੀਤੀ ਜਾਂਦੀ ਹੈ ਅਤੇ ਵੰਡ ਛਕਿਆ ਜਾਂਦਾ ਹੈ। ਇਸ ਨਵੰਬਰ ਸਾਡੇ ਸਕੂਲ ਦੇ ਪਰਿਵਾਰ ਕਹਿ ਸਕਦੇ ਹਨ: ਮੇਰਾ ਪ੍ਰਣ: ਸਾਰਾ ਨਵੰਬਰ ਆਪਣਾ ਘਰ ਰੌਸ਼ਨ ਕਰਾਂਗੇ।
  9. 4:40 · Speaker 1ਬੁਲਾਰਾ 1Take a sign-up sheet home, or scan the QR code on the poster at purab.org/pledge. Thank you for listening.ਸਾਈਨ-ਅੱਪ ਸ਼ੀਟ ਘਰ ਲੈ ਜਾਓ, ਜਾਂ ਪੋਸਟਰ ’ਤੇ ਲੱਗਾ QR ਕੋਡ purab.org/pledge ਸਕੈਨ ਕਰੋ। ਸੁਣਨ ਲਈ ਧੰਨਵਾਦ।

Slidesਸਲਾਈਡਾਂ

Six simple slides to show on a screen or print one per page.ਸਕਰੀਨ ’ਤੇ ਦਿਖਾਉਣ ਜਾਂ ਹਰ ਪੰਨੇ ’ਤੇ ਇੱਕ ਛਾਪਣ ਲਈ ਛੇ ਸੌਖੀਆਂ ਸਲਾਈਡਾਂ।

Sign-up sheetਸਾਈਨ-ਅੱਪ ਸ਼ੀਟ

For families who would rather pledge on paper. Keep it safe: it has people’s phone numbers.ਉਨ੍ਹਾਂ ਪਰਿਵਾਰਾਂ ਲਈ ਜੋ ਕਾਗ਼ਜ਼ ’ਤੇ ਪ੍ਰਣ ਕਰਨਾ ਚਾਹੁੰਦੇ ਹਨ। ਇਸ ਨੂੰ ਸੰਭਾਲ ਕੇ ਰੱਖੋ: ਇਸ ’ਤੇ ਲੋਕਾਂ ਦੇ ਫ਼ੋਨ ਨੰਬਰ ਹਨ।

I pledge to light up my home all November

ਮੇਰਾ ਪ੍ਰਣ: ਸਾਰਾ ਨਵੰਬਰ ਆਪਣਾ ਘਰ ਰੌਸ਼ਨ ਕਰਾਂਗੇ

Gurdwara / school:ਗੁਰਦੁਆਰਾ / ਸਕੂਲ:

purab.org/pledge

#Family nameਪਰਿਵਾਰ ਦਾ ਨਾਂTown / cityਸ਼ਹਿਰ / ਪਿੰਡPhone (optional)ਫ਼ੋਨ (ਮਰਜ਼ੀ ਨਾਲ)HomesਘਰSignatureਦਸਤਖ਼ਤ
1
2
3
4
5
6
7
8
9
10
11
12
13
14
15
16
17
18

Phone numbers are only for the organisers to remind you; they are not shared. Scan the QR code to add your pledge online.ਫ਼ੋਨ ਨੰਬਰ ਸਿਰਫ਼ ਪ੍ਰਬੰਧਕਾਂ ਵੱਲੋਂ ਯਾਦ ਕਰਾਉਣ ਲਈ ਹਨ; ਇਹ ਕਿਸੇ ਨਾਲ ਸਾਂਝੇ ਨਹੀਂ ਕੀਤੇ ਜਾਂਦੇ। ਆਨਲਾਈਨ ਪ੍ਰਣ ਕਰਨ ਲਈ QR ਕੋਡ ਸਕੈਨ ਕਰੋ।

Pledge as a groupਗਰੁੱਪ ਵਜੋਂ ਪ੍ਰਣ ਕਰੋ

Count your Sangat’s homes together on one page.ਆਪਣੀ ਸੰਗਤ ਦੇ ਘਰ ਇੱਕ ਪੰਨੇ ’ਤੇ ਇਕੱਠੇ ਗਿਣੋ।

  1. 1Open the group pages and start a page for your Gurdwara, school or family.ਗਰੁੱਪ ਪੰਨੇ ਖੋਲ੍ਹੋ ਅਤੇ ਆਪਣੇ ਗੁਰਦੁਆਰੇ, ਸਕੂਲ ਜਾਂ ਪਰਿਵਾਰ ਦਾ ਪੰਨਾ ਬਣਾਓ।
  2. 2Share its link, or print its poster: every home that pledges from it counts for your group.ਇਸ ਦਾ ਲਿੰਕ ਸਾਂਝਾ ਕਰੋ ਜਾਂ ਇਸ ਦਾ ਪੋਸਟਰ ਛਾਪੋ: ਇਸ ਤੋਂ ਪ੍ਰਣ ਕਰਨ ਵਾਲਾ ਹਰ ਘਰ ਤੁਹਾਡੇ ਗਰੁੱਪ ਵਿੱਚ ਗਿਣਿਆ ਜਾਂਦਾ ਹੈ।
  3. 3Families who signed the paper sheet can pledge on the group page, or a volunteer can help them.ਕਾਗ਼ਜ਼ ’ਤੇ ਦਸਤਖ਼ਤ ਕਰਨ ਵਾਲੇ ਪਰਿਵਾਰ ਗਰੁੱਪ ਪੰਨੇ ’ਤੇ ਪ੍ਰਣ ਕਰ ਸਕਦੇ ਹਨ, ਜਾਂ ਕੋਈ ਸੇਵਾਦਾਰ ਮਦਦ ਕਰ ਸਕਦਾ ਹੈ।
  4. 4Watch the count of homes pledged grow, and light up together at dusk.ਪ੍ਰਣ ਕੀਤੇ ਘਰਾਂ ਦੀ ਗਿਣਤੀ ਵਧਦੀ ਦੇਖੋ, ਅਤੇ ਸ਼ਾਮ ਨੂੰ ਮਿਲ ਕੇ ਘਰ ਰੌਸ਼ਨ ਕਰੋ।
Start a group pageਗਰੁੱਪ ਪੰਨਾ ਬਣਾਓ