Story 01ਸਾਖੀ 01
The True Bargain (Sacha Sauda)ਸੱਚਾ ਸੌਦਾ
It teachesਸਿੱਖਿਆSharing with people in need is the best thing we can do with what we have.ਲੋੜਵੰਦਾਂ ਨਾਲ ਵੰਡਣਾ ਸਭ ਤੋਂ ਵਧੀਆ ਸੌਦਾ ਹੈ।
For children and familiesਬੱਚਿਆਂ ਅਤੇ ਪਰਿਵਾਰਾਂ ਲਈ
ਬੱਚਿਆਂ ਲਈ ਗੁਰੂ ਨਾਨਕ ਦੇਵ ਜੀ
Stories, a quiz and things to do at home, in simple words for ages 5 to 12, with tips for parents and Sunday school teachers.5 ਤੋਂ 12 ਸਾਲ ਦੇ ਬੱਚਿਆਂ ਲਈ ਸਾਖੀਆਂ, ਸਵਾਲ-ਜਵਾਬ ਅਤੇ ਘਰ ਦੀਆਂ ਗਤੀਵਿਧੀਆਂ।



Ages 5 to 125 ਤੋਂ 12 ਸਾਲ
ਗੁਰੂ ਨਾਨਕ ਦੇਵ ਜੀ ਕੌਣ ਹਨ?
Follow Guru Ji’s journeysਗੁਰੂ ਜੀ ਦੀਆਂ ਯਾਤਰਾਵਾਂ Guru Ji’s messageਗੁਰੂ ਜੀ ਦਾ ਸੁਨੇਹਾ
ਸਾਖੀਆਂ
Short retellings of famous Saakhies from the Janam Sakhis, the old stories of Guru Ji’s life. Read one aloud at bedtime and talk about what it teaches.ਜਨਮ ਸਾਖੀਆਂ ਵਿੱਚੋਂ ਮਸ਼ਹੂਰ ਸਾਖੀਆਂ, ਸਰਲ ਸ਼ਬਦਾਂ ਵਿੱਚ। ਸੌਣ ਵੇਲੇ ਪੜ੍ਹ ਕੇ ਸੁਣਾਓ।
Story 01ਸਾਖੀ 01
It teachesਸਿੱਖਿਆSharing with people in need is the best thing we can do with what we have.ਲੋੜਵੰਦਾਂ ਨਾਲ ਵੰਡਣਾ ਸਭ ਤੋਂ ਵਧੀਆ ਸੌਦਾ ਹੈ।

Story 02ਸਾਖੀ 02
It teachesਸਿੱਖਿਆEven nature loves a kind and gentle heart.ਕੁਦਰਤ ਵੀ ਪਿਆਰ ਭਰੇ ਦਿਲ ਨੂੰ ਪਿਆਰ ਕਰਦੀ ਹੈ।

Story 03ਸਾਖੀ 03
It teachesਸਿੱਖਿਆFood earned honestly is sweeter than any feast made by cheating.ਹੱਕ ਦੀ ਕਮਾਈ ਸਭ ਤੋਂ ਮਿੱਠੀ ਹੈ।
Story 04ਸਾਖੀ 04
It teachesਸਿੱਖਿਆEveryone in the world belongs to one big family.ਸਾਰਾ ਸੰਸਾਰ ਇੱਕ ਪਰਿਵਾਰ ਹੈ।

Story 05ਸਾਖੀ 05
It teachesਸਿੱਖਿਆWater and kindness are for everyone, and calm is stronger than anger.ਪਾਣੀ ਸਭ ਦਾ ਹੈ, ਅਤੇ ਸ਼ਾਂਤੀ ਗੁੱਸੇ ਤੋਂ ਤਕੜੀ ਹੈ।
Story 06ਸਾਖੀ 06
It teachesਸਿੱਖਿਆGod is everywhere, in every direction and in every heart.ਰੱਬ ਹਰ ਥਾਂ ਅਤੇ ਹਰ ਦਿਲ ਵਿੱਚ ਹੈ।
Story 07ਸਾਖੀ 07
It teachesਸਿੱਖਿਆBe humble and gentle, like a petal on milk: there is always room for kindness.ਨਿਮਰਤਾ ਲਈ ਹਮੇਸ਼ਾ ਥਾਂ ਹੁੰਦੀ ਹੈ।

Story 08ਸਾਖੀ 08
It teachesਸਿੱਖਿਆLove and courage can change even the hardest heart.ਪਿਆਰ ਅਤੇ ਨਿਡਰਤਾ ਕਠੋਰ ਦਿਲ ਵੀ ਬਦਲ ਦਿੰਦੇ ਹਨ।
Paintings by Devender Singh and H. S. Naz, used with permission.
Three golden rulesਤਿੰਨ ਸੁਨਹਿਰੀ ਅਸੂਲ
Three simple rules anyone can follow, even the littlest children.ਤਿੰਨ ਸਰਲ ਅਸੂਲ ਜੋ ਹਰ ਕੋਈ ਅਪਣਾ ਸਕਦਾ ਹੈ।
ਨਾਮ ਜਪਣਾ
Try: say Waheguru five times slowly before bed.ਸੌਣ ਤੋਂ ਪਹਿਲਾਂ ਹੌਲੀ-ਹੌਲੀ ਪੰਜ ਵਾਰ ਵਾਹਿਗੁਰੂ ਆਖੋ।
ਕਿਰਤ ਕਰਨੀ
Try: do one job at home today without being asked.ਅੱਜ ਬਿਨਾਂ ਕਹੇ ਘਰ ਦਾ ਇੱਕ ਕੰਮ ਕਰੋ।
ਵੰਡ ਛਕਣਾ
Try: share something you like with a friend or sibling.ਆਪਣੀ ਪਸੰਦ ਦੀ ਚੀਜ਼ ਕਿਸੇ ਦੋਸਤ ਜਾਂ ਭੈਣ-ਭਰਾ ਨਾਲ ਵੰਡੋ।
From Gurbani, for grown-ups to read with childrenਗੁਰਬਾਣੀ ਵਿੱਚੋਂ
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥Quizਸਵਾਲ-ਜਵਾਬ
14 questions, one at a time. Pick an answer to find out why.14 ਸਵਾਲ, ਇੱਕ-ਇੱਕ ਕਰਕੇ।
At homeਘਰ ਵਿੱਚ
ੳ ਅ ੲ
Gurmukhi is the script of Sri Guru Granth Sahib Ji. Its first three letters are the vowel-bearers. Trace them with your finger, then copy them on paper.ਗੁਰਮੁਖੀ ਦੇ ਪਹਿਲੇ ਤਿੰਨ ਅੱਖਰ ਉਂਗਲ ਨਾਲ ਬਣਾਓ ਅਤੇ ਫਿਰ ਕਾਗਜ਼ ’ਤੇ ਲਿਖੋ।
Print this page and tick a box each day you do it.ਇਹ ਸਫ਼ਾ ਛਾਪੋ ਅਤੇ ਹਰ ਰੋਜ਼ ਨਿਸ਼ਾਨ ਲਾਓ।
Name: ____________________ਨਾਂ: ____________________
0 of 49 ticked49 ਵਿੱਚੋਂ 0
| I did it!ਮੈਂ ਕੀਤਾ! | Mon | Tue | Wed | Thu | Fri | Sat | Sun |
|---|---|---|---|---|---|---|---|
| I said Waheguru when I woke upਉੱਠ ਕੇ ਵਾਹਿਗੁਰੂ ਆਖਿਆ | |||||||
| I told the truthਸੱਚ ਬੋਲਿਆ | |||||||
| I helped at home without being askedਬਿਨਾਂ ਕਹੇ ਘਰ ਮਦਦ ਕੀਤੀ | |||||||
| I shared something with someoneਕਿਸੇ ਨਾਲ ਕੁਝ ਵੰਡਿਆ | |||||||
| I was kind to someone who was sad or aloneਉਦਾਸ ਜਾਂ ਇਕੱਲੇ ਨਾਲ ਪਿਆਰ ਕੀਤਾ | |||||||
| I treated everyone as equalਸਭ ਨੂੰ ਬਰਾਬਰ ਸਮਝਿਆ | |||||||
| I said thank you to Waheguru before eatingਖਾਣ ਤੋਂ ਪਹਿਲਾਂ ਸ਼ੁਕਰਾਨਾ ਕੀਤਾ |
purab.org/kids
For parents and Sunday school teachersਮਾਪਿਆਂ ਅਤੇ ਅਧਿਆਪਕਾਂ ਲਈ
These stories come from the Janam Sakhis, and details differ between traditions. Keep the lesson at the centre: love, honesty, sharing and equality.ਸਾਖੀਆਂ ਦੇ ਵੇਰਵੇ ਰਵਾਇਤਾਂ ਵਿੱਚ ਵੱਖਰੇ ਹਨ; ਸਿੱਖਿਆ ਨੂੰ ਕੇਂਦਰ ਵਿੱਚ ਰੱਖੋ।