Skip to content
The Bani of Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ

ਰਾਗੁ ਰਾਮਕਲੀ

Raamkalee

83 shabads by Guru Jiਗੁਰੂ ਜੀ ਦੇ 83 ਸ਼ਬਦAngs 876-974ਅੰਗ 876-974 3:00–6:00

The emotions in Ramkali are like those of a wise teacher disciplining their student. The student is aware of the pain of learning, but is still conscious of the fact that ultimately it is for the best. In this way Ramkali conveys the change from all that we are familiar with, to something we are certain will be better.
BaniDB's note on this Raagਇਸ ਰਾਗ ਬਾਰੇ BaniDB ਦਾ ਨੋਟ (ਅੰਗਰੇਜ਼ੀ)
  1. ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥

    Some read the Sanskrit scriptures, and some read the Puraanas.

    Ang 876 · 11 linesਅੰਗ 876 · 11 ਤੁਕਾਂ

  2. ਸਰਬ ਜੋਤਿ ਤੇਰੀ ਪਸਰਿ ਰਹੀ ॥

    Your Light is prevailing everywhere.

    Ang 876 · 12 linesਅੰਗ 876 · 12 ਤੁਕਾਂ

  3. ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥

    Where is that door, where You live, O Lord? What is that door called? Among all doors, who can find that door?

    Ang 877 · 12 linesਅੰਗ 877 · 12 ਤੁਕਾਂ

  4. ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥

    Awareness of the Shabad and the Teachings is my horn; the people hear the sound of its vibrations.

    Ang 877 · 10 linesਅੰਗ 877 · 10 ਤੁਕਾਂ

  5. ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥

    Listen, Machhindra, to what Nanak says.

    Ang 877 · 18 linesਅੰਗ 877 · 18 ਤੁਕਾਂ

  6. ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥

    My boat is wobbly and unsteady; it is filled with sins. The wind is rising - what if it tips over?

    Ang 878 · 8 linesਅੰਗ 878 · 8 ਤੁਕਾਂ

  7. ਸੁਰਤੀ ਸੁਰਤਿ ਰਲਾਈਐ ਏਤੁ ॥

    Focus your consciousness in deep absorption on the Lord.

    Ang 878 · 21 linesਅੰਗ 878 · 21 ਤੁਕਾਂ

  8. ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥

    To place one's faith in Your Name, Lord, is true worship.

    Ang 878 · 16 linesਅੰਗ 878 · 16 ਤੁਕਾਂ

  9. ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥

    The drop is in the ocean, and the ocean is in the drop. Who understands, and knows this?

    Ang 878 · 10 linesਅੰਗ 878 · 10 ਤੁਕਾਂ

  10. ਜਾ ਹਰਿ ਪ੍ਰਭਿ ਕਿਰਪਾ ਧਾਰੀ ॥

    When the Lord God showered His Mercy,

    Ang 879 · 17 linesਅੰਗ 879 · 17 ਤੁਕਾਂ

  11. ਛਾਦਨੁ ਭੋਜਨੁ ਮਾਗਤੁ ਭਾਗੈ ॥

    He runs around, begging for clothes and food.

    Ang 879 · 18 linesਅੰਗ 879 · 18 ਤੁਕਾਂ

  12. ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥

    The same moon rises, and the same stars; the same sun shines in the sky.

    Ang 902 · 22 linesਅੰਗ 902 · 22 ਤੁਕਾਂ

  13. ਜਗੁ ਪਰਬੋਧਹਿ ਮੜੀ ਬਧਾਵਹਿ ॥

    You preach to the world, and set up your house.

    Ang 903 · 34 linesਅੰਗ 903 · 34 ਤੁਕਾਂ

  14. ਖਟੁ ਮਟੁ ਦੇਹੀ ਮਨੁ ਬੈਰਾਗੀ ॥

    Above the six chakras of the body dwells the detached mind.

    Ang 903 · 34 linesਅੰਗ 903 · 34 ਤੁਕਾਂ

  15. ਸਾਹਾ ਗਣਹਿ ਨ ਕਰਹਿ ਬੀਚਾਰੁ ॥

    You calculate the auspicious days, but you do not understand

    Ang 904 · 38 linesਅੰਗ 904 · 38 ਤੁਕਾਂ

  16. ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥

    Practicing restraint by Hatha Yoga, the body wears away.

    Ang 905 · 26 linesਅੰਗ 905 · 26 ਤੁਕਾਂ

  17. ਅੰਤਰਿ ਉਤਭੁਜੁ ਅਵਰੁ ਨ ਕੋਈ ॥

    The created Universe emanated from within You; there is no other at all.

    Ang 905 · 34 linesਅੰਗ 905 · 34 ਤੁਕਾਂ

  18. ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥

    As you come, so will you leave, you fool; as you were born, so will you die.

    Ang 906 · 26 linesਅੰਗ 906 · 26 ਤੁਕਾਂ

  19. ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥੧॥

    Abstinence, chastity, self-control and truthfulness have been implanted within me; I am imbued with the sublime essence of the True Word of the Shabad. ||1||

    Ang 907 · 12 linesਅੰਗ 907 · 12 ਤੁਕਾਂ

  20. ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥

    Through the Word of the Shabad, the Gurmukhs have saved so very many, O Saints. ||1||Pause||

    Ang 907 · 26 linesਅੰਗ 907 · 26 ਤੁਕਾਂ

  21. ਓਅੰਕਾਰਿ ਬ੍ਰਹਮਾ ਉਤਪਤਿ ॥

    From Ongkaar, the One Universal Creator God, Brahma was created.

    Ang 929 · 397 linesਅੰਗ 929 · 397 ਤੁਕਾਂ

  22. ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥

    The Siddhas formed an assembly; sitting in their Yogic postures, they shouted, ""Salute this gathering of Saints.""

    Ang 938 · 10 linesਅੰਗ 938 · 10 ਤੁਕਾਂ

  23. ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥

    He dwells deep within the nucleus of each and every heart. This is my seat and my home. I walk in harmony with the Will of the True Guru.

    Ang 938 · 8 linesਅੰਗ 938 · 8 ਤੁਕਾਂ

  24. ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥

    The lotus flower floats untouched upon the surface of the water, and the duck swims through the stream;

    Ang 938 · 8 linesਅੰਗ 938 · 8 ਤੁਕਾਂ

  25. ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥

    "Away from stores and highways, we live in the woods, among plants and trees.

    Ang 938 · 8 linesਅੰਗ 938 · 8 ਤੁਕਾਂ

  26. ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥

    "Wear the robes of the sect of Yogis who follow Gorakh; put on the ear-rings, begging wallet and patched coat.

    Ang 939 · 8 linesਅੰਗ 939 · 8 ਤੁਕਾਂ

  27. ਊਂਧਉ ਖਪਰੁ ਪੰਚ ਭੂ ਟੋਪੀ ॥

    Let your mind turn away in detachment from the world, and let this be your begging bowl. Let the lessons of the five elements be your cap.

    Ang 939 · 8 linesਅੰਗ 939 · 8 ਤੁਕਾਂ

  28. ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥

    He is hidden within each and every heart. The Gurmukh is liberated.

    Ang 939 · 8 linesਅੰਗ 939 · 8 ਤੁਕਾਂ

  29. ਦੁਰਮਤਿ ਬਾਧਾ ਸਰਪਨਿ ਖਾਧਾ ॥

    Man is bound by evil-mindedness, and consumed by Maya, the serpent.

    Ang 939 · 8 linesਅੰਗ 939 · 8 ਤੁਕਾਂ

  30. ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥

    "Why have you left your house and become a wandering Udaasee?

    Ang 939 · 8 linesਅੰਗ 939 · 8 ਤੁਕਾਂ

  31. ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥

    "How have you changed the course of your life?

    Ang 939 · 12 linesਅੰਗ 939 · 12 ਤੁਕਾਂ

  32. ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥

    "What can you tell us about the beginning? In what home did the absolute dwell then?

    Ang 940 · 12 linesਅੰਗ 940 · 12 ਤੁਕਾਂ

  33. ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥

    We can only express a sense of wonder about the beginning. The absolute abided endlessly deep within Himself then.

    Ang 940 · 12 linesਅੰਗ 940 · 12 ਤੁਕਾਂ

  34. ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥

    We emerge from Truth, and merge into Truth again. The pure being merges into the One True Lord.

    Ang 940 · 12 linesਅੰਗ 940 · 12 ਤੁਕਾਂ

  35. ਗੁਰਮੁਖਿ ਸਾਚੇ ਕਾ ਭਉ ਪਾਵੈ ॥

    The Gurmukh lives in the Fear of God, the True Lord.

    Ang 941 · 12 linesਅੰਗ 941 · 12 ਤੁਕਾਂ

  36. ਗੁਰਮੁਖਿ ਅਕਥੁ ਕਥੈ ਬੀਚਾਰਿ ॥

    The Gurmukh speaks the unspoken wisdom.

    Ang 941 · 12 linesਅੰਗ 941 · 12 ਤੁਕਾਂ

  37. ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥

    The Gurmukh obtains the eight miraculous spiritual powers, and all wisdom.

    Ang 941 · 12 linesਅੰਗ 941 · 12 ਤੁਕਾਂ

  38. ਨਾਮਿ ਰਤੇ ਸਿਧ ਗੋਸਟਿ ਹੋਇ ॥

    Attuned to the Naam, they attain Sidh Gosht - conversation with the Siddhas.

    Ang 941 · 12 linesਅੰਗ 941 · 12 ਤੁਕਾਂ

  39. ਗੁਰਮੁਖਿ ਰਤਨੁ ਲਹੈ ਲਿਵ ਲਾਇ ॥

    The Gurmukh obtains the jewel, lovingly focused on the Lord.

    Ang 942 · 12 linesਅੰਗ 942 · 12 ਤੁਕਾਂ

  40. ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ॥

    The Gurmukh understands the Simritees, the Shaastras and the Vedas.

    Ang 942 · 12 linesਅੰਗ 942 · 12 ਤੁਕਾਂ

  41. ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥

    One who meets the Guru is carried across.

    Ang 942 · 12 linesਅੰਗ 942 · 12 ਤੁਕਾਂ

  42. ਗੁਰਮੁਖਿ ਚੂਕੈ ਆਵਣ ਜਾਣੁ ॥

    The comings and goings in reincarnation are ended for the Gurmukh.

    Ang 942 · 12 linesਅੰਗ 942 · 12 ਤੁਕਾਂ

  43. ਕਵਣ ਮੂਲੁ ਕਵਣ ਮਤਿ ਵੇਲਾ ॥

    "What is the root, the source of all? What teachings hold for these times?

    Ang 942 · 12 linesਅੰਗ 942 · 12 ਤੁਕਾਂ

  44. ਮੈਣ ਕੇ ਦੰਤ ਕਿਉ ਖਾਈਐ ਸਾਰੁ ॥

    "With teeth of wax, how can one chew iron?

    Ang 943 · 12 linesਅੰਗ 943 · 12 ਤੁਕਾਂ

  45. ਸਚ ਭੈ ਰਾਤਾ ਗਰਬੁ ਨਿਵਾਰੈ ॥

    Imbued with the True Fear of God, pride is taken away;

    Ang 943 · 12 linesਅੰਗ 943 · 12 ਤੁਕਾਂ

  46. ਸਬਦੁ ਭਾਖਤ ਸਸਿ ਜੋਤਿ ਅਪਾਰਾ ॥

    Giving voice to the Shabad, the moon of the mind is illuminated with infinity.

    Ang 943 · 12 linesਅੰਗ 943 · 12 ਤੁਕਾਂ

  47. ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥

    The absolute Lord is deep within; the absolute Lord is outside us as well. The absolute Lord totally fills the three worlds.

    Ang 943 · 11 linesਅੰਗ 943 · 11 ਤੁਕਾਂ

  48. ਨਉ ਸਰ ਸੁਭਰ ਦਸਵੈ ਪੂਰੇ ॥

    By practicing control over the nine gates, one attains perfect control over the Tenth Gate.

    Ang 943 · 12 linesਅੰਗ 943 · 12 ਤੁਕਾਂ

  49. ਕੁਬੁਧਿ ਚਵਾਵੈ ਸੋ ਕਿਤੁ ਠਾਇ ॥

    "Where is that place, where evil thoughts are destroyed?

    Ang 944 · 12 linesਅੰਗ 944 · 12 ਤੁਕਾਂ

  50. ਸਾਚੁ ਵਖਰੁ ਧਨੁ ਪਲੈ ਹੋਇ ॥

    One who possesses the merchandise, the wealth of the True Name,

    Ang 944 · 12 linesਅੰਗ 944 · 12 ਤੁਕਾਂ

  51. ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥

    That Shabad dwells deep within the nucleus of all beings. God is invisible; wherever I look, there I see Him.

    Ang 944 · 12 linesਅੰਗ 944 · 12 ਤੁਕਾਂ

  52. ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥

    "The air is said to be the soul of the mind. But what does the air feed on?

    Ang 944 · 12 linesਅੰਗ 944 · 12 ਤੁਕਾਂ

  53. ਗੁਰ ਪਰਸਾਦੀ ਰੰਗੇ ਰਾਤਾ ॥

    By Guru's Grace, one is attuned to the Lord's Love.

    Ang 945 · 12 linesਅੰਗ 945 · 12 ਤੁਕਾਂ

  54. ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ ॥

    When the mind becomes steady and stable, it abides in the heart, and then the Gurmukh realizes the root, the source of all.

    Ang 945 · 18 linesਅੰਗ 945 · 18 ਤੁਕਾਂ

  55. ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥

    "How, in what way, was the world formed, O man? And what disaster will end it?"

    Ang 946 · 12 linesਅੰਗ 946 · 12 ਤੁਕਾਂ

  56. ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥

    Without serving the True Guru, Yoga is not attained;

    Ang 946 · 12 linesਅੰਗ 946 · 12 ਤੁਕਾਂ

  57. ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥

    This is the essence of the Shabad - listen, you hermits and Yogis. Without the Name, there is no Yoga.

    Ang 946 · 12 linesਅੰਗ 946 · 12 ਤੁਕਾਂ

  58. ਸਤੀ ਪਾਪੁ ਕਰਿ ਸਤੁ ਕਮਾਹਿ ॥

    Men of charity gather wealth by committing sins, and then give it away in donations to charity.

    Ang 951 · 20 linesਅੰਗ 951 · 20 ਤੁਕਾਂ

  59. ਹਿੰਦੂ ਕੈ ਘਰਿ ਹਿੰਦੂ ਆਵੈ ॥

    The Hindu comes to the house of a Hindu.

    Ang 951 · 20 linesਅੰਗ 951 · 20 ਤੁਕਾਂ

  60. ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥

    The fortress of the body is called the Mansion of the Lord.

    Ang 952 · 5 linesਅੰਗ 952 · 5 ਤੁਕਾਂ

  61. ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥

    There is no Truth in suffering, there is no Truth in comfort. There is no Truth in wandering like animals through the water.

    Ang 952 · 9 linesਅੰਗ 952 · 9 ਤੁਕਾਂ

  62. ਸੋ ਗਿਰਹੀ ਜੋ ਨਿਗ੍ਰਹੁ ਕਰੈ ॥

    He alone is a householder, who restrains his passions

    Ang 952 · 6 linesਅੰਗ 952 · 6 ਤੁਕਾਂ

  63. ਸੋ ਅਉਧੂਤੀ ਜੋ ਧੂਪੈ ਆਪੁ ॥

    He alone is a detached hermit, who burns away his self-conceit.

    Ang 952 · 6 linesਅੰਗ 952 · 6 ਤੁਕਾਂ

  64. ਸੋ ਉਦਾਸੀ ਜਿ ਪਾਲੇ ਉਦਾਸੁ ॥

    He alone is an Udasi, a shaven-headed renunciate, who embraces renunciation.

    Ang 952 · 6 linesਅੰਗ 952 · 6 ਤੁਕਾਂ

  65. ਸੋ ਪਾਖੰਡੀ ਜਿ ਕਾਇਆ ਪਖਾਲੇ ॥

    He alone is a Paakhandi, who cleanses his body of filth.

    Ang 952 · 6 linesਅੰਗ 952 · 6 ਤੁਕਾਂ

  66. ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥

    He alone is a Bairaagi, who turns himself toward God.

    Ang 953 · 6 linesਅੰਗ 953 · 6 ਤੁਕਾਂ

  67. ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥

    How is evil eradicated? How can the true way of life be found?

    Ang 953 · 10 linesਅੰਗ 953 · 10 ਤੁਕਾਂ

  68. ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥

    That alone is said to be the Lord's temple, where the Lord is known.

    Ang 953 · 5 linesਅੰਗ 953 · 5 ਤੁਕਾਂ

  69. ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥

    Says Nanak, listen, O mind, to the True Teachings.

    Ang 953 · 6 linesਅੰਗ 953 · 6 ਤੁਕਾਂ

  70. ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥

    The body and everything belongs to the Lord; the Lord Himself is all-pervading.

    Ang 953 · 5 linesਅੰਗ 953 · 5 ਤੁਕਾਂ

  71. ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥

    Branded with a thousand marks of disgrace, Indra cried in shame.

    Ang 953 · 20 linesਅੰਗ 953 · 20 ਤੁਕਾਂ

  72. ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥

    Night is the summer season, and day is the winter season; sexual desire and anger are the two fields planted.

    Ang 955 · 4 linesਅੰਗ 955 · 4 ਤੁਕਾਂ

  73. ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ॥

    Make the Fear of God the farm, purity the water, truth and contentment the cows and bulls,

    Ang 955 · 4 linesਅੰਗ 955 · 4 ਤੁਕਾਂ

  74. ਮਨਮੁਖਿ ਮੋਹੁ ਗੁਬਾਰੁ ਹੈ ਦੂਜੈ ਭਾਇ ਬੋਲੈ ॥

    The self-willed manmukh is trapped in the darkness of emotional attachment; in the love of duality he speaks.

    Ang 955 · 5 linesਅੰਗ 955 · 5 ਤੁਕਾਂ

  75. ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥

    O Nanak, this soul is the fish, and death is the hungry fisherman.

    Ang 955 · 4 linesਅੰਗ 955 · 4 ਤੁਕਾਂ

  76. ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ ॥

    They are true, forever true, who drink in the sublime essence of the Lord.

    Ang 955 · 5 linesਅੰਗ 955 · 5 ਤੁਕਾਂ

  77. ਵੇਲਿ ਪਿੰਞਾਇਆ ਕਤਿ ਵੁਣਾਇਆ ॥

    The cotton is ginned, woven and spun;

    Ang 955 · 8 linesਅੰਗ 955 · 8 ਤੁਕਾਂ

  78. ਸਚ ਕੀ ਕਾਤੀ ਸਚੁ ਸਭੁ ਸਾਰੁ ॥

    The knife is Truth, and its steel is totally True.

    Ang 956 · 8 linesਅੰਗ 956 · 8 ਤੁਕਾਂ

  79. ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥

    A beautiful dagger hangs by your waist, and you ride such a beautiful horse.

    Ang 956 · 2 linesਅੰਗ 956 · 2 ਤੁਕਾਂ

  80. ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥

    They alone walk as Gurmukh, who receive the Shabad in the Sat Sangat, the True Congregation.

    Ang 956 · 5 linesਅੰਗ 956 · 5 ਤੁਕਾਂ

  81. ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥

    The union between the lake of the True Guru, and the swan of the soul, was pre-ordained from the very beginning, by the Pleasure of the Lord's Will.

    Ang 956 · 6 linesਅੰਗ 956 · 6 ਤੁਕਾਂ

  82. ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥

    My Lord and Master is immaculate, as are those who think of Him.

    Ang 956 · 4 linesਅੰਗ 956 · 4 ਤੁਕਾਂ

  83. ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥

    He Himself is all-pervading; He Himself is absorbed in the profound state of Samaadhi.

    Ang 956 · 5 linesਅੰਗ 956 · 5 ਤੁਕਾਂ

Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।