Skip to content
The Bani of Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ

ਰਾਗੁ ਮਾਰੂ

Maaroo

72 shabads by Guru Jiਗੁਰੂ ਜੀ ਦੇ 72 ਸ਼ਬਦAngs 989-1106ਅੰਗ 989-1106 12:00–15:00

Maru was traditionally sung on the battlefield in preparation for war. This Raag has an aggressive nature, which creates an inner strength and power to express and emphasise the truth, regardless of the consequences. Maru’s nature conveys the fearlessness and strength that ensures the truth is spoken, no matter what the cost.
BaniDB's note on this Raagਇਸ ਰਾਗ ਬਾਰੇ BaniDB ਦਾ ਨੋਟ (ਅੰਗਰੇਜ਼ੀ)
  1. ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥

    O my Friend, I shall forever remain the dust of Your feet.

    Ang 989 · 2 linesਅੰਗ 989 · 2 ਤੁਕਾਂ

  2. ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥

    Those who receive the call in the last hours of the night, chant the Name of their Lord and Master.

    Ang 989 · 11 linesਅੰਗ 989 · 11 ਤੁਕਾਂ

  3. ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥

    The union of the mother and father brings the body into being.

    Ang 989 · 18 linesਅੰਗ 989 · 18 ਤੁਕਾਂ

  4. ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥

    Actions are the paper, and the mind is the ink; good and bad are both recorded upon it.

    Ang 990 · 10 linesਅੰਗ 990 · 10 ਤੁਕਾਂ

  5. ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥

    In the pure, immaculate waters, both the lotus and the slimy scum are found.

    Ang 990 · 12 linesਅੰਗ 990 · 12 ਤੁਕਾਂ

  6. ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ ॥

    Countless sinners are sanctified, attaching their minds to the Feet of the Lord.

    Ang 990 · 2 linesਅੰਗ 990 · 2 ਤੁਕਾਂ

  7. ਸਖੀ ਸਹੇਲੀ ਗਰਬਿ ਗਹੇਲੀ ॥

    O friends and companions, so puffed up with pride,

    Ang 990 · 10 linesਅੰਗ 990 · 10 ਤੁਕਾਂ

  8. ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥

    I am Your slave, Your bonded servant, and so I am called fortunate.

    Ang 991 · 10 linesਅੰਗ 991 · 10 ਤੁਕਾਂ

  9. ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥

    Some call him a ghost; some say that he is a demon.

    Ang 991 · 10 linesਅੰਗ 991 · 10 ਤੁਕਾਂ

  10. ਇਹੁ ਧਨੁ ਸਰਬ ਰਹਿਆ ਭਰਪੂਰਿ ॥

    This wealth is all-pervading, permeating all.

    Ang 991 · 12 linesਅੰਗ 991 · 12 ਤੁਕਾਂ

  11. ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥

    Heat up the sun energy of the right nostril, and cool down the moon energy of the left nostril; practicing this breath-control, bring them into perfect balance.

    Ang 991 · 8 linesਅੰਗ 991 · 8 ਤੁਕਾਂ

  12. ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥

    Maya is not conquered, and the mind is not subdued; the waves of desire in the world-ocean are intoxicating wine.

    Ang 992 · 18 linesਅੰਗ 992 · 18 ਤੁਕਾਂ

  13. ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥

    The Yogi who is joined to the Naam, the Name of the Lord, is pure; he is not stained by even a particle of dirt.

    Ang 992 · 12 linesਅੰਗ 992 · 12 ਤੁਕਾਂ

  14. ਅਹਿਨਿਸਿ ਜਾਗੈ ਨੀਦ ਨ ਸੋਵੈ ॥

    Day and night, he remains awake and aware; he never sleeps or dreams.

    Ang 993 · 20 linesਅੰਗ 993 · 20 ਤੁਕਾਂ

  15. ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ॥

    Reciting and listening to the Vedas and the Puraanas, countless wise men have grown weary.

    Ang 1008 · 25 linesਅੰਗ 1008 · 25 ਤੁਕਾਂ

  16. ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥

    The boat is loaded with sin and corruption, and launched into the sea.

    Ang 1009 · 26 linesਅੰਗ 1009 · 26 ਤੁਕਾਂ

  17. ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥

    One who dies in the Word of the Shabad conquers death; otherwise, where can you run?

    Ang 1010 · 26 linesਅੰਗ 1010 · 26 ਤੁਕਾਂ

  18. ਸਾਚੀ ਕਾਰ ਕਮਾਵਣੀ ਹੋਰਿ ਲਾਲਚ ਬਾਦਿ ॥

    Practice Truth - other greed and attachments are useless.

    Ang 1010 · 26 linesਅੰਗ 1010 · 26 ਤੁਕਾਂ

  19. ਲਾਲੈ ਗਾਰਬੁ ਛੋਡਿਆ ਗੁਰ ਕੈ ਭੈ ਸਹਜਿ ਸੁਭਾਈ ॥

    The Lord's slave renounces his egotistical pride, through the Guru's Fear, intuitively and easily.

    Ang 1011 · 26 linesਅੰਗ 1011 · 26 ਤੁਕਾਂ

  20. ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥

    The Order is issued, and he cannot remain; the permit to stay has been torn up.

    Ang 1012 · 26 linesਅੰਗ 1012 · 26 ਤੁਕਾਂ

  21. ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥

    He neglects his household duties, and does not meet with the True Guru; he is caught in the whirlpool of evil-mindedness.

    Ang 1012 · 38 linesਅੰਗ 1012 · 38 ਤੁਕਾਂ

  22. ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥

    Through the union of mother and father, the fetus is formed. The egg and sperm join together to make the body.

    Ang 1013 · 26 linesਅੰਗ 1013 · 26 ਤੁਕਾਂ

  23. ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥

    The double-minded person comes and goes, and has numerous friends.

    Ang 1014 · 18 linesਅੰਗ 1014 · 18 ਤੁਕਾਂ

  24. ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥

    Neither the sisters, nor the sisters-in-law, nor the mothers-in-law, shall remain.

    Ang 1015 · 18 linesਅੰਗ 1015 · 18 ਤੁਕਾਂ

  25. ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥

    I do not believe that anyone is foolish; I do not believe that anyone is clever.

    Ang 1015 · 16 linesਅੰਗ 1015 · 16 ਤੁਕਾਂ

  26. ਸਾਚਾ ਸਚੁ ਸੋਈ ਅਵਰੁ ਨ ਕੋਈ ॥

    The True Lord is True; there is no other at all.

    Ang 1020 · 48 linesਅੰਗ 1020 · 48 ਤੁਕਾਂ

  27. ਆਪੇ ਧਰਤੀ ਧਉਲੁ ਅਕਾਸੰ ॥

    He Himself is the earth, the mythical bull which supports it and the Akaashic ethers.

    Ang 1021 · 48 linesਅੰਗ 1021 · 48 ਤੁਕਾਂ

  28. ਦੂਜੀ ਦੁਰਮਤਿ ਅੰਨੀ ਬੋਲੀ ॥

    In duality and evil-mindedness, the soul-bride is blind and deaf.

    Ang 1022 · 48 linesਅੰਗ 1022 · 48 ਤੁਕਾਂ

  29. ਆਦਿ ਜੁਗਾਦੀ ਅਪਰ ਅਪਾਰੇ ॥

    From the very beginning of time, and throughout the ages, You are infinite and incomparable.

    Ang 1023 · 48 linesਅੰਗ 1023 · 48 ਤੁਕਾਂ

  30. ਸਾਚੈ ਮੇਲੇ ਸਬਦਿ ਮਿਲਾਏ ॥

    The True Lord unites with those who are united with the Word of the Shabad.

    Ang 1024 · 48 linesਅੰਗ 1024 · 48 ਤੁਕਾਂ

  31. ਆਪੇ ਕਰਤਾ ਪੁਰਖੁ ਬਿਧਾਤਾ ॥

    He Himself is the Creator Lord, the Architect of Destiny.

    Ang 1025 · 48 linesਅੰਗ 1025 · 48 ਤੁਕਾਂ

  32. ਕੇਤੇ ਜੁਗ ਵਰਤੇ ਗੁਬਾਰੈ ॥

    For many ages, only darkness prevailed;

    Ang 1026 · 48 linesਅੰਗ 1026 · 48 ਤੁਕਾਂ

  33. ਹਰਿ ਸਾ ਮੀਤੁ ਨਾਹੀ ਮੈ ਕੋਈ ॥

    I have no other friend like the Lord.

    Ang 1027 · 51 linesਅੰਗ 1027 · 51 ਤੁਕਾਂ

  34. ਅਸੁਰ ਸਘਾਰਣ ਰਾਮੁ ਹਮਾਰਾ ॥

    My Lord is the Destroyer of demons.

    Ang 1028 · 51 linesਅੰਗ 1028 · 51 ਤੁਕਾਂ

  35. ਘਰਿ ਰਹੁ ਰੇ ਮਨ ਮੁਗਧ ਇਆਨੇ ॥

    Remain in your own home, O my foolish and ignorant mind.

    Ang 1030 · 51 linesਅੰਗ 1030 · 51 ਤੁਕਾਂ

  36. ਸਰਣਿ ਪਰੇ ਗੁਰਦੇਵ ਤੁਮਾਰੀ ॥

    O Divine Guru, I have entered Your Sanctuary.

    Ang 1031 · 51 linesਅੰਗ 1031 · 51 ਤੁਕਾਂ

  37. ਸਾਚੇ ਸਾਹਿਬ ਸਿਰਜਣਹਾਰੇ ॥

    The True Lord is the Creator of the Universe.

    Ang 1032 · 48 linesਅੰਗ 1032 · 48 ਤੁਕਾਂ

  38. ਕਾਇਆ ਨਗਰੁ ਨਗਰ ਗੜ ਅੰਦਰਿ ॥

    Deep within the body-village is the fortress.

    Ang 1033 · 48 linesਅੰਗ 1033 · 48 ਤੁਕਾਂ

  39. ਦਰਸਨੁ ਪਾਵਾ ਜੇ ਤੁਧੁ ਭਾਵਾ ॥

    If I am pleasing to You, Lord, then I obtain the Blessed Vision of Your Darshan.

    Ang 1034 · 48 linesਅੰਗ 1034 · 48 ਤੁਕਾਂ

  40. ਅਰਬਦ ਨਰਬਦ ਧੁੰਧੂਕਾਰਾ ॥

    For endless eons, there was only utter darkness.

    Ang 1035 · 48 linesਅੰਗ 1035 · 48 ਤੁਕਾਂ

  41. ਆਪੇ ਆਪੁ ਉਪਾਇ ਨਿਰਾਲਾ ॥

    He Himself created the creation, remaining unattached.

    Ang 1036 · 46 linesਅੰਗ 1036 · 46 ਤੁਕਾਂ

  42. ਸੁੰਨ ਕਲਾ ਅਪਰੰਪਰਿ ਧਾਰੀ ॥

    In the Primal Void, the Infinite Lord assumed His Power.

    Ang 1037 · 51 linesਅੰਗ 1037 · 51 ਤੁਕਾਂ

  43. ਜਹ ਦੇਖਾ ਤਹ ਦੀਨ ਦਇਆਲਾ ॥

    Wherever I look, I see the Lord, merciful to the meek.

    Ang 1038 · 45 linesਅੰਗ 1038 · 45 ਤੁਕਾਂ

  44. ਹਰਿ ਧਨੁ ਸੰਚਹੁ ਰੇ ਜਨ ਭਾਈ ॥

    Gather in the wealth of the Lord, O humble Siblings of Destiny.

    Ang 1039 · 45 linesਅੰਗ 1039 · 45 ਤੁਕਾਂ

  45. ਸਚੁ ਕਹਹੁ ਸਚੈ ਘਰਿ ਰਹਣਾ ॥

    Speak the Truth, and remain in the home of Truth.

    Ang 1040 · 45 linesਅੰਗ 1040 · 45 ਤੁਕਾਂ

  46. ਕਾਮੁ ਕ੍ਰੋਧੁ ਪਰਹਰੁ ਪਰ ਨਿੰਦਾ ॥

    Leave behind sexual desire, anger and the slander of others.

    Ang 1041 · 45 linesਅੰਗ 1041 · 45 ਤੁਕਾਂ

  47. ਕੁਦਰਤਿ ਕਰਨੈਹਾਰ ਅਪਾਰਾ ॥

    The Creator Lord is infinite; His creative power is wondrous.

    Ang 1042 · 45 linesਅੰਗ 1042 · 45 ਤੁਕਾਂ

  48. ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥

    If virtue is sold when there is no buyer, then it is sold very cheap.

    Ang 1086 · 5 linesਅੰਗ 1086 · 5 ਤੁਕਾਂ

  49. ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥

    Confused and deluded, I wander around, but no one shows me the way.

    Ang 1087 · 4 linesਅੰਗ 1087 · 4 ਤੁਕਾਂ

  50. ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥

    The rude, ill-mannered bride is encased in the body-tomb; she is blackened, and her mind is impure.

    Ang 1088 · 2 linesਅੰਗ 1088 · 2 ਤੁਕਾਂ

  51. ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥

    She has good conduct, true self-discipline, and a perfect family.

    Ang 1088 · 2 linesਅੰਗ 1088 · 2 ਤੁਕਾਂ

  52. ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥

    One who realizes his own self, is blessed with the treasure of the Naam, the Name of the Lord.

    Ang 1088 · 5 linesਅੰਗ 1088 · 5 ਤੁਕਾਂ

  53. ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

    In her father-in-law's home hereafter, and in her parents' home in this world, she belongs to her Husband Lord. Her Husband is inaccessible and unfathomable.

    Ang 1088 · 2 linesਅੰਗ 1088 · 2 ਤੁਕਾਂ

  54. ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥

    That king sits upon the throne, who is worthy of that throne.

    Ang 1088 · 5 linesਅੰਗ 1088 · 5 ਤੁਕਾਂ

  55. ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥

    Neither dirty, nor dull, nor saffron, nor any color that fades.

    Ang 1089 · 2 linesਅੰਗ 1089 · 2 ਤੁਕਾਂ

  56. ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

    Submit to the Will of the Lord Commander; in His Court, only Truth is accepted.

    Ang 1090 · 4 linesਅੰਗ 1090 · 4 ਤੁਕਾਂ

  57. ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥

    One who is unattached like the bumble bee, sees the Lord of the world everywhere.

    Ang 1090 · 2 linesਅੰਗ 1090 · 2 ਤੁਕਾਂ

  58. ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥

    The self-willed manmukhs are afflicted by death; they cling to Maya in emotional attachment.

    Ang 1090 · 5 linesਅੰਗ 1090 · 5 ਤੁਕਾਂ

  59. ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥

    See the imperishable Lord everywhere; attachment to wealth brings only great pain.

    Ang 1090 · 2 linesਅੰਗ 1090 · 2 ਤੁਕਾਂ

  60. ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥

    My capital is Your True Name, O Lord; this wealth is inexhaustible and infinite.

    Ang 1090 · 2 linesਅੰਗ 1090 · 2 ਤੁਕਾਂ

  61. ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥

    Know and enjoy the primal, eternal Love of the Great Lord and Master.

    Ang 1090 · 2 linesਅੰਗ 1090 · 2 ਤੁਕਾਂ

  62. ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥

    He Himself has embellished the body, and placed the nine treasures of the Naam within it.

    Ang 1090 · 5 linesਅੰਗ 1090 · 5 ਤੁਕਾਂ

  63. ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥

    The Fear of God abides in the mind of the innocent; this is the straight path to the One Lord.

    Ang 1091 · 2 linesਅੰਗ 1091 · 2 ਤੁਕਾਂ

  64. ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥

    The drum of the Vedas vibrates, bringing dispute and divisiveness.

    Ang 1091 · 2 linesਅੰਗ 1091 · 2 ਤੁਕਾਂ

  65. ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥

    The world-ocean of the three qualities is unfathomably deep; how can its bottom be seen?

    Ang 1091 · 4 linesਅੰਗ 1091 · 4 ਤੁਕਾਂ

  66. ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥

    Those who search their inner beings, through the Word of the Guru's Shabad, are exalted and adorned.

    Ang 1091 · 5 linesਅੰਗ 1091 · 5 ਤੁਕਾਂ

  67. ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥

    Listen to and speak the Name of the One Lord, who permeates the heavens, this world and the nether regions of the underworld.

    Ang 1091 · 4 linesਅੰਗ 1091 · 4 ਤੁਕਾਂ

  68. ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥

    In egotism, he dies; possessiveness kills him, and the breath flows out like a river.

    Ang 1091 · 5 linesਅੰਗ 1091 · 5 ਤੁਕਾਂ

  69. ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥

    In this age, the Naam, the Name of the Lord, is the treasure. Only the Naam goes along in the end.

    Ang 1091 · 5 linesਅੰਗ 1091 · 5 ਤੁਕਾਂ

  70. ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ ॥

    When one acts in egotism, then You are not there, Lord. Wherever You are, there is no ego.

    Ang 1092 · 7 linesਅੰਗ 1092 · 7 ਤੁਕਾਂ

  71. ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥

    He who created the creation, watches over it; He Himself knows.

    Ang 1093 · 2 linesਅੰਗ 1093 · 2 ਤੁਕਾਂ

  72. ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥

    Forget everything, and be friends with the One Lord alone.

    Ang 1093 · 5 linesਅੰਗ 1093 · 5 ਤੁਕਾਂ

Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।