For your door or windowਦਰਵਾਜ਼ੇ ਜਾਂ ਖਿੜਕੀ ਲਈ
This home has pledgedਇਸ ਘਰ ਨੇ ਪ੍ਰਣ ਕੀਤਾ ਹੈ
Print a poster that tells your street: I pledge to light up my home all November. Its QR code invites neighbours to pledge too.ਇੱਕ ਪੋਸਟਰ ਛਾਪੋ ਜੋ ਗਲੀ ਨੂੰ ਦੱਸੇ: ਮੇਰਾ ਪ੍ਰਣ: ਸਾਰਾ ਨਵੰਬਰ ਆਪਣਾ ਘਰ ਰੌਸ਼ਨ ਕਰਾਂਗੇ। ਇਸ ਦਾ QR ਕੋਡ ਗੁਆਂਢੀਆਂ ਨੂੰ ਵੀ ਪ੍ਰਣ ਕਰਨ ਦਾ ਸੱਦਾ ਦਿੰਦਾ ਹੈ।
To get a PDF, press Print and choose “Save as PDF”. Nothing you type here is saved or sent anywhere.PDF ਲਈ ‘ਛਾਪੋ’ ਦਬਾਓ ਅਤੇ “Save as PDF” ਚੁਣੋ। ਜੋ ਤੁਸੀਂ ਇੱਥੇ ਲਿਖਦੇ ਹੋ ਉਹ ਕਿਤੇ ਸੰਭਾਲਿਆ ਜਾਂ ਭੇਜਿਆ ਨਹੀਂ ਜਾਂਦਾ।
Making one for a Gurdwara, shop or school?ਗੁਰਦੁਆਰੇ, ਦੁਕਾਨ ਜਾਂ ਸਕੂਲ ਲਈ ਬਣਾ ਰਹੇ ਹੋ? Use the poster makerਪੋਸਟਰ ਮੇਕਰ ਵਰਤੋ
This home has pledged
ਇਸ ਘਰ ਨੇ ਪ੍ਰਣ ਕੀਤਾ ਹੈ
I pledge to light up my home all November
ਮੇਰਾ ਪ੍ਰਣ: ਸਾਰਾ ਨਵੰਬਰ ਆਪਣਾ ਘਰ ਰੌਸ਼ਨ ਕਰਾਂਗੇ
ਬਲਿਓ ਚਰਾਗੁ ਅੰਧੵਾਰ ਮਹਿ
ਸਭ ਕਲਿ ਉਧਰੀ ਇਕ ਨਾਮ ਧਰਮ ॥
A lamp was lit in the darkness; through the One Name, the whole age was uplifted.
for the Parkash Purab of Dhan Sri Guru Nanak Dev Jiਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ
Pledge to light up your home all November
ਪ੍ਰਣ ਕਰੋ: ਸਾਰਾ ਨਵੰਬਰ ਆਪਣਾ ਘਰ ਰੌਸ਼ਨ ਕਰੋ
purab.org/pledge