Skip to content
The Bani of Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ

ਰਾਗੁ ਮਲਾਰ

Malaar

48 shabads by Guru Jiਗੁਰੂ ਜੀ ਦੇ 48 ਸ਼ਬਦAngs 1254-1293ਅੰਗ 1254-1293 21:00–0:00

Malhar is a communication of feelings from the soul, to show the mind how to become cool and refreshed. The mind is always burning with the desire to reach its goals quickly and without effort, however the emotions conveyed in this Raag are able to bring composure and fulfilment to the mind. It is able to bring the mind into this calmness, bringing a sense of satisfaction and contentment.
BaniDB's note on this Raagਇਸ ਰਾਗ ਬਾਰੇ BaniDB ਦਾ ਨੋਟ (ਅੰਗਰੇਜ਼ੀ)
  1. ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥

    Eating, drinking, laughing and sleeping, the mortal forgets about dying.

    Ang 1254 · 10 linesਅੰਗ 1254 · 10 ਤੁਕਾਂ

  2. ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥

    I offer prayers to my Beloved Guru, that He may unite me with my Husband Lord.

    Ang 1254 · 10 linesਅੰਗ 1254 · 10 ਤੁਕਾਂ

  3. ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥

    They pretend to understand the Truth, but they are not satisfied by the Naam; they waste their lives in egotism.

    Ang 1254 · 18 linesਅੰਗ 1254 · 18 ਤੁਕਾਂ

  4. ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥

    The soul-bride who has not known delight with her Husband Lord, shall weep and wail with a wretched face.

    Ang 1255 · 12 linesਅੰਗ 1255 · 12 ਤੁਕਾਂ

  5. ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥

    Others' wives, others' wealth, greed, egotism, corruption and poison;

    Ang 1255 · 10 linesਅੰਗ 1255 · 10 ਤੁਕਾਂ

  6. ਪਵਣੈ ਪਾਣੀ ਜਾਣੈ ਜਾਤਿ ॥

    Know that the creation was formed through air and water;

    Ang 1256 · 18 linesਅੰਗ 1256 · 18 ਤੁਕਾਂ

  7. ਦੁਖੁ ਵੇਛੋੜਾ ਇਕੁ ਦੁਖੁ ਭੂਖ ॥

    The pain of separation - this is the hungry pain I feel.

    Ang 1256 · 19 linesਅੰਗ 1256 · 19 ਤੁਕਾਂ

  8. ਦੁਖ ਮਹੁਰਾ ਮਾਰਣ ਹਰਿ ਨਾਮੁ ॥

    Pain is the poison. The Lord's Name is the antidote.

    Ang 1256 · 18 linesਅੰਗ 1256 · 18 ਤੁਕਾਂ

  9. ਬਾਗੇ ਕਾਪੜ ਬੋਲੈ ਬੈਣ ॥

    You wear white clothes, and speak sweet words.

    Ang 1257 · 14 linesਅੰਗ 1257 · 14 ਤੁਕਾਂ

  10. ਚਕਵੀ ਨੈਨ ਨਂੀਦ ਨਹਿ ਚਾਹੈ ਬਿਨੁ ਪਿਰ ਨਂੀਦ ਨ ਪਾਈ ॥

    The chakvi bird does not long for sleepy eyes; without her beloved, she does not sleep.

    Ang 1273 · 18 linesਅੰਗ 1273 · 18 ਤੁਕਾਂ

  11. ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ ॥

    Remain awake and aware, serving the Guru; except for the Lord, no one is mine.

    Ang 1273 · 20 linesਅੰਗ 1273 · 20 ਤੁਕਾਂ

  12. ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥

    The rainbird and the fish find peace in water; the deer is pleased by the sound of the bell. ||1||

    Ang 1274 · 11 linesਅੰਗ 1274 · 11 ਤੁਕਾਂ

  13. ਅਖਲੀ ਊਂਡੀ ਜਲੁ ਭਰ ਨਾਲਿ ॥

    The earth bends under the weight of the water,

    Ang 1274 · 34 linesਅੰਗ 1274 · 34 ਤੁਕਾਂ

  14. ਮਰਣ ਮੁਕਤਿ ਗਤਿ ਸਾਰ ਨ ਜਾਨੈ ॥

    You do not understand the nature of death and liberation.

    Ang 1275 · 18 linesਅੰਗ 1275 · 18 ਤੁਕਾਂ

  15. ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥

    There is one path and one door. The Guru is the ladder to reach one's own place.

    Ang 1279 · 2 linesਅੰਗ 1279 · 2 ਤੁਕਾਂ

  16. ਆਪੀਨੑੈ ਆਪੁ ਸਾਜਿ ਆਪੁ ਪਛਾਣਿਆ ॥

    He Himself created Himself; He Himself understands Himself.

    Ang 1279 · 8 linesਅੰਗ 1279 · 8 ਤੁਕਾਂ

  17. ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥

    O Nanak, when it rains in the month of Saawan, four are delighted:

    Ang 1279 · 2 linesਅੰਗ 1279 · 2 ਤੁਕਾਂ

  18. ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥

    O Nanak, when it rains in the month of Saawan, four suffer the pains of separation:

    Ang 1279 · 2 linesਅੰਗ 1279 · 2 ਤੁਕਾਂ

  19. ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ ॥

    You are True, O True Lord; You dispense True Justice.

    Ang 1279 · 8 linesਅੰਗ 1279 · 8 ਤੁਕਾਂ

  20. ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥

    The physician was called in; he touched my arm and felt my pulse.

    Ang 1279 · 2 linesਅੰਗ 1279 · 2 ਤੁਕਾਂ

  21. ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥

    Those who give out ceremonial hats of recognition are fools; those who receive them have no shame.

    Ang 1286 · 8 linesਅੰਗ 1286 · 8 ਤੁਕਾਂ

  22. ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥

    The elephant eats a hundred pounds of ghee and molasses, and five hundred pounds of corn.

    Ang 1286 · 16 linesਅੰਗ 1286 · 16 ਤੁਕਾਂ

  23. ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥

    You are Inaccessible and Unfathomable, O Invisible and Infinite True Lord Master.

    Ang 1286 · 8 linesਅੰਗ 1286 · 8 ਤੁਕਾਂ

  24. ਰਾਤੀ ਕਾਲੁ ਘਟੈ ਦਿਨਿ ਕਾਲੁ ॥

    Through the night the time ticks away; through the day the time ticks away.

    Ang 1287 · 10 linesਅੰਗ 1287 · 10 ਤੁਕਾਂ

  25. ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥

    Love dies, and affection dies; hatred and strife die.

    Ang 1287 · 5 linesਅੰਗ 1287 · 5 ਤੁਕਾਂ

  26. ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥

    The Ambrosial Naam, the Name of the Lord, is forever the Giver of peace. It shall be your Help and Support in the end.

    Ang 1287 · 8 linesਅੰਗ 1287 · 8 ਤੁਕਾਂ

  27. ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥

    Modesty and righteousness both, O Nanak, are qualities of those who are blessed with true wealth.

    Ang 1287 · 4 linesਅੰਗ 1287 · 4 ਤੁਕਾਂ

  28. ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥

    Worldly possessions are obtained by pain and suffering; when they are gone, they leave pain and suffering.

    Ang 1287 · 4 linesਅੰਗ 1287 · 4 ਤੁਕਾਂ

  29. ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥

    Acting blindly, the mind becomes blind. The blind mind makes the body blind.

    Ang 1287 · 4 linesਅੰਗ 1287 · 4 ਤੁਕਾਂ

  30. ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥

    Thousands of pounds of gold, and thousands of pounds of silver; the king over the heads of thousands of kings.

    Ang 1287 · 5 linesਅੰਗ 1287 · 5 ਤੁਕਾਂ

  31. ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ ॥

    Some have chains around their necks, in bondage to the Lord.

    Ang 1287 · 8 linesਅੰਗ 1287 · 8 ਤੁਕਾਂ

  32. ਹਰਣਾਂ ਬਾਜਾਂ ਤੈ ਸਿਕਦਾਰਾਂ ਏਨੑਾ ਪੜਿੑਆ ਨਾਉ ॥

    Deer, falcons and government officials are known to be trained and clever.

    Ang 1288 · 10 linesਅੰਗ 1288 · 10 ਤੁਕਾਂ

  33. ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ ॥

    He Himself creates the world, and He himself takes care of it.

    Ang 1288 · 8 linesਅੰਗ 1288 · 8 ਤੁਕਾਂ

  34. ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥

    Beauty and sexual desire are friends; hunger and tasty food are tied together.

    Ang 1288 · 4 linesਅੰਗ 1288 · 4 ਤੁਕਾਂ

  35. ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥

    Royal power, wealth, beauty, social status and youth are the five thieves.

    Ang 1288 · 4 linesਅੰਗ 1288 · 4 ਤੁਕਾਂ

  36. ਪੜਿਆ ਲੇਖੇਦਾਰੁ ਲੇਖਾ ਮੰਗੀਐ ॥

    The learned and educated are called to account for their actions.

    Ang 1288 · 8 linesਅੰਗ 1288 · 8 ਤੁਕਾਂ

  37. ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥

    Living beings are formed of air, water and fire. They are subject to pleasure and pain.

    Ang 1289 · 11 linesਅੰਗ 1289 · 11 ਤੁਕਾਂ

  38. ਅਜਰੁ ਜਰੈ ਤ ਨਉ ਕੁਲ ਬੰਧੁ ॥

    One who bears the unbearable, controls the nine holes of the body.

    Ang 1289 · 8 linesਅੰਗ 1289 · 8 ਤੁਕਾਂ

  39. ਪੜੑੀਐ ਨਾਮੁ ਸਾਲਾਹ ਹੋਰਿ ਬੁਧਂੀ ਮਿਥਿਆ ॥

    Read the Praise of the Lord's Name; other intellectual pursuits are false.

    Ang 1289 · 8 linesਅੰਗ 1289 · 8 ਤੁਕਾਂ

  40. ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥

    First, the mortal is conceived in the flesh, and then he dwells in the flesh.

    Ang 1289 · 8 linesਅੰਗ 1289 · 8 ਤੁਕਾਂ

  41. ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥

    The fools argue about flesh and meat, but they know nothing about meditation and spiritual wisdom.

    Ang 1289 · 26 linesਅੰਗ 1289 · 26 ਤੁਕਾਂ

  42. ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥

    What can I say with only one tongue? I cannot find your limits.

    Ang 1290 · 8 linesਅੰਗ 1290 · 8 ਤੁਕਾਂ

  43. ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥

    O Nanak, the tree of actions done in Maya yields ambrosial fruit and poisonous fruit.

    Ang 1290 · 2 linesਅੰਗ 1290 · 2 ਤੁਕਾਂ

  44. ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥

    The Panch Shabad, the Five Primal Sounds, resonate and resound within; the insignia of the Shabad is revealed there, vibrating gloriously.

    Ang 1291 · 10 linesਅੰਗ 1291 · 10 ਤੁਕਾਂ

  45. ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥

    The extravagant glamor of the world is a passing show.

    Ang 1291 · 8 linesਅੰਗ 1291 · 8 ਤੁਕਾਂ

  46. ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥

    Blessed is the paper, blessed is the pen, blessed is the inkwell, and blessed is the ink.

    Ang 1291 · 2 linesਅੰਗ 1291 · 2 ਤੁਕਾਂ

  47. ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥

    You Yourself are the writing tablet, and You Yourself are the pen. You are also what is written on it.

    Ang 1291 · 2 linesਅੰਗ 1291 · 2 ਤੁਕਾਂ

  48. ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥

    You Yourself are all-pervading; You Yourself made the making.

    Ang 1291 · 8 linesਅੰਗ 1291 · 8 ਤੁਕਾਂ

Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।