Skip to content
The Bani of Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ

ਰਾਗੁ ਸਾਰੰਗ

Saarang

55 shabads by Guru Jiਗੁਰੂ ਜੀ ਦੇ 55 ਸ਼ਬਦAngs 1197-1253ਅੰਗ 1197-1253 9:00–12:00

Sarangs character is soothing and has the ability to extinguish the minds smouldering selfishness and negative nature. The emotions of Sarang quench the minds burning desires, by expressing and highlighting the soul’s pure and true thoughts. This is a positive and fulfilling change.
BaniDB's note on this Raagਇਸ ਰਾਗ ਬਾਰੇ BaniDB ਦਾ ਨੋਟ (ਅੰਗਰੇਜ਼ੀ)
  1. ਅਪੁਨੇ ਠਾਕੁਰ ਕੀ ਹਉ ਚੇਰੀ ॥

    I am the hand-maiden of my Lord and Master.

    Ang 1197 · 10 linesਅੰਗ 1197 · 10 ਤੁਕਾਂ

  2. ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥

    How can I survive without the Lord? I am suffering in pain.

    Ang 1197 · 10 linesਅੰਗ 1197 · 10 ਤੁਕਾਂ

  3. ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥

    My Beloved Lord God is not far away.

    Ang 1197 · 10 linesਅੰਗ 1197 · 10 ਤੁਕਾਂ

  4. ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥

    O my mother, how can I live without the Supreme Soul?

    Ang 1232 · 18 linesਅੰਗ 1232 · 18 ਤੁਕਾਂ

  5. ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥

    Without the Lord, how can my mind be comforted?

    Ang 1232 · 18 linesਅੰਗ 1232 · 18 ਤੁਕਾਂ

  6. ਨ ਭੀਜੈ ਰਾਗੀ ਨਾਦੀ ਬੇਦਿ ॥

    He is not won over by music, songs or the Vedas.

    Ang 1237 · 11 linesਅੰਗ 1237 · 11 ਤੁਕਾਂ

  7. ਨਵ ਛਿਅ ਖਟ ਕਾ ਕਰੇ ਬੀਚਾਰੁ ॥

    You may study the nine grammars, the six Shaastras and the six divions of the Vedas.

    Ang 1237 · 6 linesਅੰਗ 1237 · 6 ਤੁਕਾਂ

  8. ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥

    The Immaculate Lord Himself, by Himself, created Himself.

    Ang 1237 · 5 linesਅੰਗ 1237 · 5 ਤੁਕਾਂ

  9. ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥

    He sends out the various created beings, and he calls back the various created beings again.

    Ang 1238 · 6 linesਅੰਗ 1238 · 6 ਤੁਕਾਂ

  10. ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥

    The Guru's Word makes the drama play itself out. Through virtue, this becomes evident.

    Ang 1238 · 5 linesਅੰਗ 1238 · 5 ਤੁਕਾਂ

  11. ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥

    United, the united separate, and separated, they unite again.

    Ang 1238 · 6 linesਅੰਗ 1238 · 6 ਤੁਕਾਂ

  12. ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥

    The self-willed manmukh wanders in duality, lured and enticed by duality.

    Ang 1238 · 5 linesਅੰਗ 1238 · 5 ਤੁਕਾਂ

  13. ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥

    O Nanak, the weight is weighed out, when the soul is placed on the scale.

    Ang 1239 · 10 linesਅੰਗ 1239 · 10 ਤੁਕਾਂ

  14. ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥

    It is difficult to chant it; it is difficult to listen to it. It cannot be chanted with the mouth.

    Ang 1239 · 5 linesਅੰਗ 1239 · 5 ਤੁਕਾਂ

  15. ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥

    Hearing the Name, the mind is delighted. The Name brings peace and tranquility.

    Ang 1240 · 5 linesਅੰਗ 1240 · 5 ਤੁਕਾਂ

  16. ਜੂਠਿ ਨ ਰਾਗਂੀ ਜੂਠਿ ਨ ਵੇਦਂੀ ॥

    Impurity does not come from music; impurity does not come from the Vedas.

    Ang 1240 · 8 linesਅੰਗ 1240 · 8 ਤੁਕਾਂ

  17. ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥

    O Nanak, the mouth is truly cleansed by ritual cleansing, if you really know how to do it.

    Ang 1240 · 6 linesਅੰਗ 1240 · 6 ਤੁਕਾਂ

  18. ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥

    Hearing the Name, all supernatural spiritual powers are obtained, and wealth follows along.

    Ang 1240 · 5 linesਅੰਗ 1240 · 5 ਤੁਕਾਂ

  19. ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥

    In pain, we are born; in pain, we die. In pain, we deal with the world.

    Ang 1240 · 6 linesਅੰਗ 1240 · 6 ਤੁਕਾਂ

  20. ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥

    O Nanak, worldly pleasures are nothing more than dust. They are the dust of the dust of ashes.

    Ang 1240 · 4 linesਅੰਗ 1240 · 4 ਤੁਕਾਂ

  21. ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥

    Hearing the Name, one is blessed with purity and self-control, and the Messenger of Death will not draw near.

    Ang 1240 · 5 linesਅੰਗ 1240 · 5 ਤੁਕਾਂ

  22. ਘਰਿ ਨਾਰਾਇਣੁ ਸਭਾ ਨਾਲਿ ॥

    In your home, is the Lord God, along with all your other gods.

    Ang 1240 · 8 linesਅੰਗ 1240 · 8 ਤੁਕਾਂ

  23. ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥

    All intuitive understanding, all Yoga, all the Vedas and Puraanas.

    Ang 1241 · 8 linesਅੰਗ 1241 · 8 ਤੁਕਾਂ

  24. ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥

    With faith in the Name, peace wells up; the Name brings emancipation.

    Ang 1241 · 5 linesਅੰਗ 1241 · 5 ਤੁਕਾਂ

  25. ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥

    The mortal walks on his head through the worlds and realms; he meditates, balanced on one foot.

    Ang 1241 · 5 linesਅੰਗ 1241 · 5 ਤੁਕਾਂ

  26. ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥

    He is, He is - I say it millions upon millions, millions upon millions of times.

    Ang 1241 · 4 linesਅੰਗ 1241 · 4 ਤੁਕਾਂ

  27. ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥

    With faith in the Name, all one's ancestors and family are saved.

    Ang 1241 · 5 linesਅੰਗ 1241 · 5 ਤੁਕਾਂ

  28. ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥

    All nights, all days, all dates, all days of the week;

    Ang 1241 · 7 linesਅੰਗ 1241 · 7 ਤੁਕਾਂ

  29. ਅਖਂੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥

    If I were to walk around with my eyes wide open, gazing at all the created forms;

    Ang 1241 · 7 linesਅੰਗ 1241 · 7 ਤੁਕਾਂ

  30. ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥

    With faith in the Name, evil-mindedness is eradicated, and the intellect is enlightened.

    Ang 1242 · 5 linesਅੰਗ 1242 · 5 ਤੁਕਾਂ

  31. ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥

    If there were any other equal to You, O Lord, I would speak to them of You.

    Ang 1242 · 4 linesਅੰਗ 1242 · 4 ਤੁਕਾਂ

  32. ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥

    When there was nothing, what happened? What happens when one is born?

    Ang 1242 · 5 linesਅੰਗ 1242 · 5 ਤੁਕਾਂ

  33. ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ ॥

    With faith in the Name, intuitive awareness wells up; through the Name, intelligence comes.

    Ang 1242 · 5 linesਅੰਗ 1242 · 5 ਤੁਕਾਂ

  34. ਸਾਸਤ੍ਰ ਬੇਦ ਪੁਰਾਣ ਪੜੑੰਤਾ ॥

    Some read the Shaastras, the Vedas and the Puraanas.

    Ang 1242 · 4 linesਅੰਗ 1242 · 4 ਤੁਕਾਂ

  35. ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥

    When I am Yours, then everything is mine. When I am not, You are.

    Ang 1242 · 4 linesਅੰਗ 1242 · 4 ਤੁਕਾਂ

  36. ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥

    The Name of the Immaculate Lord is unknowable. How can it be known?

    Ang 1242 · 5 linesਅੰਗ 1242 · 5 ਤੁਕਾਂ

  37. ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥

    In this Dark Age of Kali Yuga, people have faces like dogs; they eat rotting carcasses for food.

    Ang 1242 · 4 linesਅੰਗ 1242 · 4 ਤੁਕਾਂ

  38. ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥

    Women have become advisors, and men have become hunters.

    Ang 1243 · 4 linesਅੰਗ 1243 · 4 ਤੁਕਾਂ

  39. ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥

    You smear your outer body with ashes, but within, you are filled with darkness.

    Ang 1243 · 5 linesਅੰਗ 1243 · 5 ਤੁਕਾਂ

  40. ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥

    You may be in love with tens of thousands, and live for thousands of years; but what good are these pleasures and occupations?

    Ang 1243 · 8 linesਅੰਗ 1243 · 8 ਤੁਕਾਂ

  41. ਕਾਪੜੁ ਕਾਠੁ ਰੰਗਾਇਆ ਰਾਂਗਿ ॥

    They have fine clothes and furniture of various colors.

    Ang 1243 · 10 linesਅੰਗ 1243 · 10 ਤੁਕਾਂ

  42. ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥

    Those whose hearts are filled with the filth of deception, may wash themselves on the outside.

    Ang 1243 · 5 linesਅੰਗ 1243 · 5 ਤੁਕਾਂ

  43. ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥

    The Vedas proclaim that vice and virtue are the seeds of heaven and hell.

    Ang 1243 · 6 linesਅੰਗ 1243 · 6 ਤੁਕਾਂ

  44. ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥

    You can water a bitter neem tree with ambrosial nectar.

    Ang 1244 · 5 linesਅੰਗ 1244 · 5 ਤੁਕਾਂ

  45. ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥

    Death does not ask the time; it does not ask the date or the day of the week.

    Ang 1244 · 5 linesਅੰਗ 1244 · 5 ਤੁਕਾਂ

  46. ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥

    O Nanak, the pile shall fall apart; the fortress of the body is made of dust.

    Ang 1244 · 2 linesਅੰਗ 1244 · 2 ਤੁਕਾਂ

  47. ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥

    Those who are filled with vicious slander, shall have their noses cut, and be shamed.

    Ang 1244 · 5 linesਅੰਗ 1244 · 5 ਤੁਕਾਂ

  48. ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥

    Thus speaks the wealthy man: I should go and get more wealth.

    Ang 1244 · 2 linesਅੰਗ 1244 · 2 ਤੁਕਾਂ

  49. ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥

    The sun rises and sets, and the lives of all run out.

    Ang 1244 · 4 linesਅੰਗ 1244 · 4 ਤੁਕਾਂ

  50. ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥

    The treasure of the Name is in the Sat Sangat, the True Congregation. There, the Lord is found.

    Ang 1244 · 5 linesਅੰਗ 1244 · 5 ਤੁਕਾਂ

  51. ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥

    Cursed are the lives of those who read and write the Lord's Name to sell it.

    Ang 1245 · 7 linesਅੰਗ 1245 · 7 ਤੁਕਾਂ

  52. ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥

    Those who have truth as their fast, contentment as their sacred shrine of pilgrimage, spiritual wisdom and meditation as their cleansing bath,

    Ang 1245 · 4 linesਅੰਗ 1245 · 4 ਤੁਕਾਂ

  53. ਗਿਆਨ ਵਿਹੂਣਾ ਗਾਵੈ ਗੀਤ ॥

    The one who lacks spiritual wisdom sings religious songs.

    Ang 1245 · 8 linesਅੰਗ 1245 · 8 ਤੁਕਾਂ

  54. ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨੑੀ ॥

    Those mortals whose minds are like deep dark pits do not understand the purpose of life, even when it is explained to them.

    Ang 1246 · 6 linesਅੰਗ 1246 · 6 ਤੁਕਾਂ

  55. ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥

    To the Gurmukh, everything is sacred: wealth, property, Maya.

    Ang 1246 · 5 linesਅੰਗ 1246 · 5 ਤੁਕਾਂ

Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।