Skip to content
The Bani of Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ

ਰਾਗੁ ਸੋਰਠਿ

Sorath

20 shabads by Guru Jiਗੁਰੂ ਜੀ ਦੇ 20 ਸ਼ਬਦAngs 595-659ਅੰਗ 595-659 21:00–0:00 Winter

Sorath conveys the feeling of having such a strong belief in something that you want to keep repeating the experience. In fact this feeling of certainty is so strong that you become the belief and live that belief. The atmosphere of Sorath is so powerful, that eventually even the most unresponsive listener will be attracted.
BaniDB's note on this Raagਇਸ ਰਾਗ ਬਾਰੇ BaniDB ਦਾ ਨੋਟ (ਅੰਗਰੇਜ਼ੀ)
  1. ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥

    Death comes to all, and all must suffer separation.

    Ang 595 · 14 linesਅੰਗ 595 · 14 ਤੁਕਾਂ

  2. ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥

    Make your mind the farmer, good deeds the farm, modesty the water, and your body the field.

    Ang 595 · 14 linesਅੰਗ 595 · 14 ਤੁਕਾਂ

  3. ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥

    The son is dear to his mother and father; he is the wise son-in-law to his father-in-law.

    Ang 596 · 18 linesਅੰਗ 596 · 18 ਤੁਕਾਂ

  4. ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥

    In the realm of land, and in the realm of water, Your seat is the chamber of the four directions.

    Ang 596 · 10 linesਅੰਗ 596 · 10 ਤੁਕਾਂ

  5. ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥

    I am a wicked sinner and a great hypocrite; You are the Immaculate and Formless Lord.

    Ang 596 · 10 linesਅੰਗ 596 · 10 ਤੁਕਾਂ

  6. ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥

    He is unknowable, infinite, unapproachable and imperceptible. He is not subject to death or karma.

    Ang 597 · 12 linesਅੰਗ 597 · 12 ਤੁਕਾਂ

  7. ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥

    Like a fish without water is the faithless cynic, who dies of thirst.

    Ang 597 · 10 linesਅੰਗ 597 · 10 ਤੁਕਾਂ

  8. ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥

    You, God, are the Giver of gifts, the Lord of perfect understanding; I am a mere beggar at Your Door.

    Ang 597 · 10 linesਅੰਗ 597 · 10 ਤੁਕਾਂ

  9. ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥

    The treasure of the Name, for which you have come into the world - that Ambrosial Nectar is with the Guru.

    Ang 598 · 10 linesਅੰਗ 598 · 10 ਤੁਕਾਂ

  10. ਮਨ ਰੇ ਸਮਝੁ ਕਵਨ ਮਤਿ ਲਾਗਾ ॥

    O mind, you must realize what your intellect is focused on.

    Ang 598 · 12 linesਅੰਗ 598 · 12 ਤੁਕਾਂ

  11. ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥

    Destiny, pre-ordained by the Lord, looms over the heads of all beings; no one is without this pre-ordained destiny.

    Ang 598 · 12 linesਅੰਗ 598 · 12 ਤੁਕਾਂ

  12. ਤਾ ਮਿਟਿਆ ਸਗਲ ਅੰਧੵਾਰਾ ॥੨॥

    and then all darkness was dispelled. ||2||

    Ang 599 · 17 linesਅੰਗ 599 · 17 ਤੁਕਾਂ

  13. ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥

    I am not torn by duality, because I do not worship any other than the Lord; I do not visit tombs or crematoriums.

    Ang 634 · 34 linesਅੰਗ 634 · 34 ਤੁਕਾਂ

  14. ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥

    Hope and desire are entrapments, O Siblings of Destiny. Religious rituals and ceremonies are traps.

    Ang 635 · 26 linesਅੰਗ 635 · 26 ਤੁਕਾਂ

  15. ਜਿਨੑੀ ਸਤਿਗੁਰੁ ਸੇਵਿਆ ਪਿਆਰੇ ਤਿਨੑ ਕੇ ਸਾਥ ਤਰੇ ॥

    Those who serve the True Guru, O Beloved, their companions are saved as well.

    Ang 636 · 26 linesਅੰਗ 636 · 26 ਤੁਕਾਂ

  16. ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ ॥

    You are the Giver of virtue, O Immaculate Lord, but my mind is not immaculate, O Siblings of Destiny.

    Ang 636 · 22 linesਅੰਗ 636 · 22 ਤੁਕਾਂ

  17. ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥

    Sorat'h is always beautiful, if it brings the True Lord to dwell in the mind of the soul-bride.

    Ang 642 · 7 linesਅੰਗ 642 · 7 ਤੁਕਾਂ

  18. ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥

    Some are cremated, and some are buried; some are eaten by dogs.

    Ang 648 · 3 linesਅੰਗ 648 · 3 ਤੁਕਾਂ

  19. ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥

    The food and clothes, and all the worldly possessions of those who are attuned to the Lord's Name are sacred.

    Ang 648 · 4 linesਅੰਗ 648 · 4 ਤੁਕਾਂ

  20. ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥

    By His Command, we receive our pre-ordained rewards; so what can we do now, O Pandit?

    Ang 653 · 2 linesਅੰਗ 653 · 2 ਤੁਕਾਂ

Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।