Skip to content
The Bani of Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ

ਰਾਗੁ ਸੂਹੀ

Soohee

51 shabads by Guru Jiਗੁਰੂ ਜੀ ਦੇ 51 ਸ਼ਬਦAngs 728-794ਅੰਗ 728-794 9:00–12:00

Suhi is an expression of such devotion that the listener experiences feelings of extreme closeness and undying love. The listener is bathed in that love and genuinely comes to know what it means to adore.
BaniDB's note on this Raagਇਸ ਰਾਗ ਬਾਰੇ BaniDB ਦਾ ਨੋਟ (ਅੰਗਰੇਜ਼ੀ)
  1. ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥

    Wash the vessel, sit down and anoint it with fragrance; then, go out and get the milk.

    Ang 728 · 10 linesਅੰਗ 728 · 10 ਤੁਕਾਂ

  2. ਅੰਤਰਿ ਵਸੈ ਨ ਬਾਹਰਿ ਜਾਇ ॥

    Deep within the self, the Lord abides; do not go outside looking for Him.

    Ang 728 · 10 linesਅੰਗ 728 · 10 ਤੁਕਾਂ

  3. ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥

    Bronze is bright and shiny, but when it is rubbed, its blackness appears.

    Ang 729 · 14 linesਅੰਗ 729 · 14 ਤੁਕਾਂ

  4. ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥

    Build the raft of meditation and self-discipline, to carry you across the river.

    Ang 729 · 11 linesਅੰਗ 729 · 11 ਤੁਕਾਂ

  5. ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥

    Those whose minds are filled with love of the Lord, are blessed and exalted.

    Ang 729 · 12 linesਅੰਗ 729 · 12 ਤੁਕਾਂ

  6. ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥

    That vessel alone is pure, which is pleasing to Him.

    Ang 730 · 11 linesਅੰਗ 730 · 11 ਤੁਕਾਂ

  7. ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥

    The Yogi practices yoga, and the pleasure-seeker practices eating.

    Ang 730 · 9 linesਅੰਗ 730 · 9 ਤੁਕਾਂ

  8. ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥

    Yoga is not the patched coat, Yoga is not the walking stick. Yoga is not smearing the body with ashes.

    Ang 730 · 14 linesਅੰਗ 730 · 14 ਤੁਕਾਂ

  9. ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥

    What scale, what weights, and what assayer shall I call for You, Lord?

    Ang 730 · 10 linesਅੰਗ 730 · 10 ਤੁਕਾਂ

  10. ਸਭਿ ਅਵਗਣ ਮੈ ਗੁਣੁ ਨਹੀ ਕੋਈ ॥

    I am totally without virtue; I have no virtue at all.

    Ang 750 · 18 linesਅੰਗ 750 · 18 ਤੁਕਾਂ

  11. ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥

    The color of safflower is transitory; it lasts for only a few days.

    Ang 751 · 26 linesਅੰਗ 751 · 26 ਤੁਕਾਂ

  12. ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥

    It is difficult to receive this human body, but only the Guru's disciple understands its value. ||5||

    Ang 751 · 18 linesਅੰਗ 751 · 18 ਤੁਕਾਂ

  13. ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥

    As iron is melted in the forge and re-shaped,

    Ang 752 · 18 linesਅੰਗ 752 · 18 ਤੁਕਾਂ

  14. ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ ॥

    Never forget the Naam, the Name of the Lord, from your mind; night and day, meditate on it.

    Ang 752 · 18 linesਅੰਗ 752 · 18 ਤੁਕਾਂ

  15. ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥

    I am ungraceful and ill-mannered, full of endless faults. How can I go to enjoy my Husband Lord?

    Ang 762 · 16 linesਅੰਗ 762 · 16 ਤੁਕਾਂ

  16. ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥

    When I have You, then I have everything. O my Lord and Master, You are my wealth and capital.

    Ang 762 · 10 linesਅੰਗ 762 · 10 ਤੁਕਾਂ

  17. ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥

    Intoxicated with the wine of youth, I did not realize that I was only a guest at my parents' home (in this world).

    Ang 763 · 24 linesਅੰਗ 763 · 24 ਤੁਕਾਂ

  18. ਹਮ ਘਰਿ ਸਾਜਨ ਆਏ ॥

    My friends have come into my home.

    Ang 764 · 23 linesਅੰਗ 764 · 23 ਤੁਕਾਂ

  19. ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥

    Come, my friend, so that I may behold the blessed Vision of Your Darshan.

    Ang 764 · 24 linesਅੰਗ 764 · 24 ਤੁਕਾਂ

  20. ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥

    The One who created the world, watches over it; He enjoins the people of the world to their tasks.

    Ang 765 · 24 linesਅੰਗ 765 · 24 ਤੁਕਾਂ

  21. ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥

    My mind is imbued with His Glorious Praises; I chant them, and He is pleasing to my mind.

    Ang 766 · 53 linesਅੰਗ 766 · 53 ਤੁਕਾਂ

  22. ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥

    The red color is like a dream in the night; it is like a necklace without a string.

    Ang 786 · 3 linesਅੰਗ 786 · 3 ਤੁਕਾਂ

  23. ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥

    He Himself created this world, and staged this wondrous play.

    Ang 786 · 5 linesਅੰਗ 786 · 5 ਤੁਕਾਂ

  24. ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥

    Waaho! Waaho! You are wonderful and great, O Lord and Master; You created the creation, and made us.

    Ang 788 · 6 linesਅੰਗ 788 · 6 ਤੁਕਾਂ

  25. ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥

    The teeth are like brilliant, beautiful pearls, and the eyes are like sparkling jewels.

    Ang 788 · 2 linesਅੰਗ 788 · 2 ਤੁਕਾਂ

  26. ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥

    Praise the Lord, forever and ever; dedicate your body and mind to Him.

    Ang 789 · 5 linesਅੰਗ 789 · 5 ਤੁਕਾਂ

  27. ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥

    O Nanak, burn this body; this burnt body has forgotten the Naam, the Name of the Lord.

    Ang 789 · 2 linesਅੰਗ 789 · 2 ਤੁਕਾਂ

  28. ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥

    O Nanak, wicked are the uncountable actions of the mind.

    Ang 789 · 2 linesਅੰਗ 789 · 2 ਤੁਕਾਂ

  29. ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥

    True is the Command He sends forth, and True are the Orders He issues.

    Ang 789 · 5 linesਅੰਗ 789 · 5 ਤੁਕਾਂ

  30. ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥

    O Nanak, the bags of coins are brought in

    Ang 789 · 2 linesਅੰਗ 789 · 2 ਤੁਕਾਂ

  31. ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥

    They go and bathe at sacred shrines of pilgrimage, but their minds are still evil, and their bodies are thieves.

    Ang 789 · 4 linesਅੰਗ 789 · 4 ਤੁਕਾਂ

  32. ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥

    He Himself issues His Commands, and links the people of the world to their tasks.

    Ang 789 · 5 linesਅੰਗ 789 · 5 ਤੁਕਾਂ

  33. ਦੁਇ ਦੀਵੇ ਚਉਦਹ ਹਟਨਾਲੇ ॥

    The two lamps light the fourteen markets.

    Ang 789 · 8 linesਅੰਗ 789 · 8 ਤੁਕਾਂ

  34. ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥

    Even when the night is dark, whatever is white retains its white color.

    Ang 789 · 4 linesਅੰਗ 789 · 4 ਤੁਕਾਂ

  35. ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥

    The True Lord Himself created the body-fortress.

    Ang 789 · 5 linesਅੰਗ 789 · 5 ਤੁਕਾਂ

  36. ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥

    Thieves, adulterers, prostitutes and pimps, make friendships with the unrighteous, and eat with the unrighteous.

    Ang 790 · 5 linesਅੰਗ 790 · 5 ਤੁਕਾਂ

  37. ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥

    The callers to prayer, the flute-players, the horn-blowers, and also the singers

    Ang 790 · 3 linesਅੰਗ 790 · 3 ਤੁਕਾਂ

  38. ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥

    Attachment to Maya is totally false, and false are those who go that way.

    Ang 790 · 5 linesਅੰਗ 790 · 5 ਤੁਕਾਂ

  39. ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥

    O True Guru, bless me with Your charity; You are the All-powerful Giver.

    Ang 790 · 5 linesਅੰਗ 790 · 5 ਤੁਕਾਂ

  40. ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥

    There is only the one Husband Lord, for all who stand at His Door.

    Ang 790 · 2 linesਅੰਗ 790 · 2 ਤੁਕਾਂ

  41. ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥

    All are imbued with love for their Husband Lord; I am a discarded bride - what good am I?

    Ang 790 · 2 linesਅੰਗ 790 · 2 ਤੁਕਾਂ

  42. ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥

    I am a sacrifice to those who praise the Lord with their mouths.

    Ang 790 · 2 linesਅੰਗ 790 · 2 ਤੁਕਾਂ

  43. ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥

    I am a beggar at Your Door, begging for charity; O Lord, please grant me Your Mercy, and give to me.

    Ang 790 · 5 linesਅੰਗ 790 · 5 ਤੁਕਾਂ

  44. ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥

    Those who do not obtain the sublime essence, the love and delight of their Husband Lord,

    Ang 790 · 2 linesਅੰਗ 790 · 2 ਤੁਕਾਂ

  45. ਸਉ ਓਲਾਮੑੇ ਦਿਨੈ ਕੇ ਰਾਤੀ ਮਿਲਨਿੑ ਸਹੰਸ ॥

    He receives hundreds and thousands of reprimands, day and night;

    Ang 790 · 4 linesਅੰਗ 790 · 4 ਤੁਕਾਂ

  46. ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥

    The minstrel continually sings the Glorious Praises of the Lord, to embellish his life.

    Ang 790 · 5 linesਅੰਗ 790 · 5 ਤੁਕਾਂ

  47. ਦੀਵਾ ਬਲੈ ਅੰਧੇਰਾ ਜਾਇ ॥

    When the lamp is lit, the darkness is dispelled;

    Ang 791 · 8 linesਅੰਗ 791 · 8 ਤੁਕਾਂ

  48. ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥

    Those who do not savor the Word of the Shabad, do not love the Naam, the Name of the Lord.

    Ang 791 · 3 linesਅੰਗ 791 · 3 ਤੁਕਾਂ

  49. ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥

    One who praises his God, receives honor.

    Ang 791 · 5 linesਅੰਗ 791 · 5 ਤੁਕਾਂ

  50. ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥

    With the fresh leaves of the body, and the flowers of virtue, Nanak has weaved his garland.

    Ang 791 · 2 linesਅੰਗ 791 · 2 ਤੁਕਾਂ

  51. ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥

    Spring brings forth the first blossoms, but the Lord blossoms earlier still.

    Ang 791 · 2 linesਅੰਗ 791 · 2 ਤੁਕਾਂ

Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।