Skip to content
The Bani of Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ

ਜਪ

Jap

39 shabads by Guru Jiਗੁਰੂ ਜੀ ਦੇ 39 ਸ਼ਬਦAngs 1-8ਅੰਗ 1-8

  1. ॥ ਜਪੁ ॥

    Name of the Composition, "Jup". Chant And Meditate:

    Ang 1 · 10 linesਅੰਗ 1 · 10 ਤੁਕਾਂ

  2. ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

    By His Command, bodies are created; His Command cannot be described.

    Ang 1 · 6 linesਅੰਗ 1 · 6 ਤੁਕਾਂ

  3. ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥

    Some sing of His Power-who has that Power?

    Ang 1 · 14 linesਅੰਗ 1 · 14 ਤੁਕਾਂ

  4. ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥

    True is the Master, True is His Name-speak it with infinite love.

    Ang 2 · 7 linesਅੰਗ 2 · 7 ਤੁਕਾਂ

  5. ਥਾਪਿਆ ਨ ਜਾਇ ਕੀਤਾ ਨ ਹੋਇ ॥

    He cannot be established, He cannot be created.

    Ang 2 · 11 linesਅੰਗ 2 · 11 ਤੁਕਾਂ

  6. ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

    If I am pleasing to Him, then that is my pilgrimage and cleansing bath. Without pleasing Him, what good are ritual cleansings?

    Ang 2 · 5 linesਅੰਗ 2 · 5 ਤੁਕਾਂ

  7. ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥

    Even if you could live throughout the four ages, or even ten times more,

    Ang 2 · 7 linesਅੰਗ 2 · 7 ਤੁਕਾਂ

  8. ਸੁਣਿਐ ਸਿਧ ਪੀਰ ਸੁਰਿ ਨਾਥ ॥

    Listening-the Siddhas, the spiritual teachers, the heroic warriors, the yogic masters.

    Ang 2 · 6 linesਅੰਗ 2 · 6 ਤੁਕਾਂ

  9. ਸੁਣਿਐ ਈਸਰੁ ਬਰਮਾ ਇੰਦੁ ॥

    Listening, and connecting one's consciousness with the Name of the Eternal Being, an ordinary person can rise to the status of Shiva, Brahma, or Indra.

    Ang 2 · 6 linesਅੰਗ 2 · 6 ਤੁਕਾਂ

  10. ਸੁਣਿਐ ਸਤੁ ਸੰਤੋਖੁ ਗਿਆਨੁ ॥

    Listening-truth, contentment and spiritual wisdom.

    Ang 3 · 6 linesਅੰਗ 3 · 6 ਤੁਕਾਂ

  11. ਸੁਣਿਐ ਸਰਾ ਗੁਣਾ ਕੇ ਗਾਹ ॥

    Listening-dive deep into the ocean of virtue.

    Ang 3 · 6 linesਅੰਗ 3 · 6 ਤੁਕਾਂ

  12. ਮੰਨੇ ਕੀ ਗਤਿ ਕਹੀ ਨ ਜਾਇ ॥

    The state of the faithful cannot be described.

    Ang 3 · 6 linesਅੰਗ 3 · 6 ਤੁਕਾਂ

  13. ਮੰਨੈ ਸੁਰਤਿ ਹੋਵੈ ਮਨਿ ਬੁਧਿ ॥

    The faithful have intuitive awareness and intelligence.

    Ang 3 · 6 linesਅੰਗ 3 · 6 ਤੁਕਾਂ

  14. ਮੰਨੈ ਮਾਰਗਿ ਠਾਕ ਨ ਪਾਇ ॥

    The path of the faithful shall never be blocked.

    Ang 3 · 6 linesਅੰਗ 3 · 6 ਤੁਕਾਂ

  15. ਮੰਨੈ ਪਾਵਹਿ ਮੋਖੁ ਦੁਆਰੁ ॥

    The faithful find the Door of Liberation.

    Ang 3 · 6 linesਅੰਗ 3 · 6 ਤੁਕਾਂ

  16. ਪੰਚ ਪਰਵਾਣ ਪੰਚ ਪਰਧਾਨੁ ॥

    The chosen ones, the self-elect, are accepted and approved.

    Ang 3 · 24 linesਅੰਗ 3 · 24 ਤੁਕਾਂ

  17. ਅਸੰਖ ਜਪ ਅਸੰਖ ਭਾਉ ॥

    Countless meditations, countless loves.

    Ang 3 · 12 linesਅੰਗ 3 · 12 ਤੁਕਾਂ

  18. ਅਸੰਖ ਮੂਰਖ ਅੰਧ ਘੋਰ ॥

    Countless fools, blinded by ignorance.

    Ang 4 · 12 linesਅੰਗ 4 · 12 ਤੁਕਾਂ

  19. ਅਸੰਖ ਨਾਵ ਅਸੰਖ ਥਾਵ ॥

    Countless names, countless places.

    Ang 4 · 15 linesਅੰਗ 4 · 15 ਤੁਕਾਂ

  20. ਭਰੀਐ ਹਥੁ ਪੈਰੁ ਤਨੁ ਦੇਹ ॥

    When the hands and the feet and the body are dirty,

    Ang 4 · 10 linesਅੰਗ 4 · 10 ਤੁਕਾਂ

  21. ਤੀਰਥੁ ਤਪੁ ਦਇਆ ਦਤੁ ਦਾਨੁ ॥

    Pilgrimages, austere discipline, compassion and charity

    Ang 4 · 18 linesਅੰਗ 4 · 18 ਤੁਕਾਂ

  22. ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥

    There are nether worlds beneath nether worlds, and hundreds of thousands of heavenly worlds above.

    Ang 5 · 5 linesਅੰਗ 5 · 5 ਤੁਕਾਂ

  23. ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥

    The praisers praise the Lord, but they do not obtain intuitive understanding

    Ang 5 · 4 linesਅੰਗ 5 · 4 ਤੁਕਾਂ

  24. ਅੰਤੁ ਨ ਸਿਫਤੀ ਕਹਣਿ ਨ ਅੰਤੁ ॥

    Endless are His Praises, endless are those who speak them.

    Ang 5 · 16 linesਅੰਗ 5 · 16 ਤੁਕਾਂ

  25. ਬਹੁਤਾ ਕਰਮੁ ਲਿਖਿਆ ਨਾ ਜਾਇ ॥

    His Blessings are so abundant that there can be no written account of them.

    Ang 5 · 17 linesਅੰਗ 5 · 17 ਤੁਕਾਂ

  26. ਅਮੁਲ ਗੁਣ ਅਮੁਲ ਵਾਪਾਰ ॥

    Priceless are His Virtues, Priceless are His Dealings.

    Ang 5 · 26 linesਅੰਗ 5 · 26 ਤੁਕਾਂ

  27. ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥

    The Sound-current of the Naad vibrates there, and countless musicians play on all sorts of instruments there.

    Ang 6 · 22 linesਅੰਗ 6 · 22 ਤੁਕਾਂ

  28. ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥

    Make contentment your ear-rings, humility your begging bowl, and meditation the ashes you apply to your body.

    Ang 6 · 5 linesਅੰਗ 6 · 5 ਤੁਕਾਂ

  29. ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥

    Let spiritual wisdom be your food, and compassion your attendant. The Sound-current of the Naad vibrates in each and every heart.

    Ang 6 · 5 linesਅੰਗ 6 · 5 ਤੁਕਾਂ

  30. ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥

    The One Divine Mother conceived and gave birth to the three deities.

    Ang 7 · 6 linesਅੰਗ 7 · 6 ਤੁਕਾਂ

  31. ਆਸਣੁ ਲੋਇ ਲੋਇ ਭੰਡਾਰ ॥

    On world after world are His Seats of Authority and His Storehouses.

    Ang 7 · 6 linesਅੰਗ 7 · 6 ਤੁਕਾਂ

  32. ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥

    If I had 100,000 tongues, and these were then multiplied twenty times more, with each tongue,

    Ang 7 · 5 linesਅੰਗ 7 · 5 ਤੁਕਾਂ

  33. ਆਖਣਿ ਜੋਰੁ ਚੁਪੈ ਨਹ ਜੋਰੁ ॥

    No power to speak, no power to keep silent.

    Ang 7 · 8 linesਅੰਗ 7 · 8 ਤੁਕਾਂ

  34. ਰਾਤੀ ਰੁਤੀ ਥਿਤੀ ਵਾਰ ॥

    Nights, days, weeks and seasons;

    Ang 7 · 11 linesਅੰਗ 7 · 11 ਤੁਕਾਂ

  35. ਧਰਮ ਖੰਡ ਕਾ ਏਹੋ ਧਰਮੁ ॥

    This is righteous living in the realm of Dharma.

    Ang 7 · 10 linesਅੰਗ 7 · 10 ਤੁਕਾਂ

  36. ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥

    In the realm of wisdom, spiritual wisdom reigns supreme.

    Ang 7 · 8 linesਅੰਗ 7 · 8 ਤੁਕਾਂ

  37. ਕਰਮ ਖੰਡ ਕੀ ਬਾਣੀ ਜੋਰੁ ॥

    In the realm of karma, the Word is Power.

    Ang 8 · 18 linesਅੰਗ 8 · 18 ਤੁਕਾਂ

  38. ਜਤੁ ਪਾਹਾਰਾ ਧੀਰਜੁ ਸੁਨਿਆਰੁ ॥

    Let self-control be the furnace, and patience the goldsmith.

    Ang 8 · 7 linesਅੰਗ 8 · 7 ਤੁਕਾਂ

  39. ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

    Air is the Guru, Water is the Father, and Earth is the Great Mother of all.

    Ang 8 · 6 linesਅੰਗ 8 · 6 ਤੁਕਾਂ

Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।