Skip to content
The Bani of Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ

ਰਾਗੁ ਗਉੜੀ

Gauree

40 shabads by Guru Jiਗੁਰੂ ਜੀ ਦੇ 40 ਸ਼ਬਦAngs 151-346ਅੰਗ 151-346 15:00–18:00 Winter

Gauri creates a mood where the listener is encouraged to strive harder in order to achieve an objective. However, the encouragement given by the Raag does not allow the ego to increase. This therefore creates the atmosphere where the listener is encouraged, but still prevented from becoming arrogant and self-important.
BaniDB's note on this Raagਇਸ ਰਾਗ ਬਾਰੇ BaniDB ਦਾ ਨੋਟ (ਅੰਗਰੇਜ਼ੀ)
  1. ਭਉ ਮੁਚੁ ਭਾਰਾ ਵਡਾ ਤੋਲੁ ॥

    The Fear of God is overpowering, and so very heavy,

    Ang 151 · 14 linesਅੰਗ 151 · 14 ਤੁਕਾਂ

  2. ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥

    What sort of fear is that, which frightens other fears?

    Ang 151 · 18 linesਅੰਗ 151 · 18 ਤੁਕਾਂ

  3. ਮਾਤਾ ਮਤਿ ਪਿਤਾ ਸੰਤੋਖੁ ॥

    Let wisdom be your mother, and contentment your father.

    Ang 151 · 8 linesਅੰਗ 151 · 8 ਤੁਕਾਂ

  4. ਨਉ ਦਰਵਾਜੇ ਦਸਵਾ ਦੁਆਰੁ ॥

    It has nine doors, and then there is the Tenth Gate.

    Ang 152 · 18 linesਅੰਗ 152 · 18 ਤੁਕਾਂ

  5. ਸੁਣਿ ਸੁਣਿ ਬੂਝੈ ਮਾਨੈ ਨਾਉ ॥ ਤਾ ਕੈ ਸਦ ਬਲਿਹਾਰੈ ਜਾਉ ॥

    I am forever a sacrifice to the one who listens and hears, who understands and believes in the Name.

    Ang 152 · 17 linesਅੰਗ 152 · 17 ਤੁਕਾਂ

  6. ਜਾਤੋ ਜਾਇ ਕਹਾ ਤੇ ਆਵੈ ॥

    How can we know where we came from?

    Ang 152 · 22 linesਅੰਗ 152 · 22 ਤੁਕਾਂ

  7. ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥

    The conscious mind is engrossed in sexual desire, anger and Maya.

    Ang 153 · 18 linesਅੰਗ 153 · 18 ਤੁਕਾਂ

  8. ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥

    The inverted heart-lotus has been turned upright, through reflective meditation on God.

    Ang 153 · 14 linesਅੰਗ 153 · 14 ਤੁਕਾਂ

  9. ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥

    Meeting the True Guru, we are shown the way to die.

    Ang 153 · 14 linesਅੰਗ 153 · 14 ਤੁਕਾਂ

  10. ਕਿਰਤੁ ਪਇਆ ਨਹ ਮੇਟੈ ਕੋਇ ॥

    Past actions cannot be erased.

    Ang 154 · 18 linesਅੰਗ 154 · 18 ਤੁਕਾਂ

  11. ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥

    Those who speak the Unspoken, drink in the Nectar.

    Ang 154 · 9 linesਅੰਗ 154 · 9 ਤੁਕਾਂ

  12. ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥

    One who loves the three qualities is subject to birth and death.

    Ang 154 · 18 linesਅੰਗ 154 · 18 ਤੁਕਾਂ

  13. ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥

    With your nectar-like body, you live in comfort, but this world is just a passing drama.

    Ang 154 · 23 linesਅੰਗ 154 · 23 ਤੁਕਾਂ

  14. ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥

    There are five of them, but I am all alone. How can I protect my hearth and home, O my mind?

    Ang 155 · 10 linesਅੰਗ 155 · 10 ਤੁਕਾਂ

  15. ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥

    Let your ear-rings be those ear-rings which pierce deep within your heart. Let your body be your patched coat.

    Ang 155 · 12 linesਅੰਗ 155 · 12 ਤੁਕਾਂ

  16. ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥

    O mind, there is only the One medicine, mantra and healing herb - center your consciousness firmly on the One Lord.

    Ang 156 · 10 linesਅੰਗ 156 · 10 ਤੁਕਾਂ

  17. ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥

    Who is our mother, and who is our father? Where did we come from?

    Ang 156 · 14 linesਅੰਗ 156 · 14 ਤੁਕਾਂ

  18. ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥

    The nights are wasted sleeping, and the days are wasted eating.

    Ang 156 · 10 linesਅੰਗ 156 · 10 ਤੁਕਾਂ

  19. ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥

    What if I were to become a deer, and live in the forest, picking and eating fruits and roots

    Ang 157 · 10 linesਅੰਗ 157 · 10 ਤੁਕਾਂ

  20. ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥

    In that house where the Praises of the Creator are chanted

    Ang 157 · 10 linesਅੰਗ 157 · 10 ਤੁਕਾਂ

  21. ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥

    The nine treasures and the miraculous spiritual powers come by contemplating the Immaculate Naam, the Name of the Lord.

    Ang 220 · 34 linesਅੰਗ 220 · 34 ਤੁਕਾਂ

  22. ਮਨੁ ਕੁੰਚਰੁ ਕਾਇਆ ਉਦਿਆਨੈ ॥

    The mind is an elephant in the forest of the body.

    Ang 221 · 25 linesਅੰਗ 221 · 25 ਤੁਕਾਂ

  23. ਨਾ ਮਨੁ ਮਰੈ ਨ ਕਾਰਜੁ ਹੋਇ ॥

    The mind does not die, so the job is not accomplished.

    Ang 222 · 26 linesਅੰਗ 222 · 26 ਤੁਕਾਂ

  24. ਹਉਮੈ ਕਰਤਿਆ ਨਹ ਸੁਖੁ ਹੋਇ ॥

    Acting in egotism, peace is not obtained.

    Ang 222 · 34 linesਅੰਗ 222 · 34 ਤੁਕਾਂ

  25. ਦੂਜੀ ਮਾਇਆ ਜਗਤ ਚਿਤ ਵਾਸੁ ॥

    The duality of Maya dwells in the consciousness of the people of the world.

    Ang 223 · 20 linesਅੰਗ 223 · 20 ਤੁਕਾਂ

  26. ਅਧਿਆਤਮ ਕਰਮ ਕਰੇ ਤਾ ਸਾਚਾ ॥

    Those who live a spiritual lifestyle - they alone are true.

    Ang 223 · 18 linesਅੰਗ 223 · 18 ਤੁਕਾਂ

  27. ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥

    To practice forgiveness is the true fast, good conduct and contentment.

    Ang 223 · 26 linesਅੰਗ 223 · 26 ਤੁਕਾਂ

  28. ਐਸੋ ਦਾਸੁ ਮਿਲੈ ਸੁਖੁ ਹੋਈ ॥

    Meeting such a slave, peace is obtained.

    Ang 224 · 20 linesਅੰਗ 224 · 20 ਤੁਕਾਂ

  29. ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥

    Brahma acted in pride, and did not understand.

    Ang 224 · 38 linesਅੰਗ 224 · 38 ਤੁਕਾਂ

  30. ਚੋਆ ਚੰਦਨੁ ਅੰਕਿ ਚੜਾਵਉ ॥

    I may anoint my limbs with sandalwood oil.

    Ang 225 · 26 linesਅੰਗ 225 · 26 ਤੁਕਾਂ

  31. ਸੇਵਾ ਏਕ ਨ ਜਾਨਸਿ ਅਵਰੇ ॥

    Those who serve the One Lord, do not know any other.

    Ang 225 · 25 linesਅੰਗ 225 · 25 ਤੁਕਾਂ

  32. ਹਠੁ ਕਰਿ ਮਰੈ ਨ ਲੇਖੈ ਪਾਵੈ ॥

    One who dies in stubbornness shall not be approved,

    Ang 226 · 26 linesਅੰਗ 226 · 26 ਤੁਕਾਂ

  33. ਹਉਮੈ ਕਰਤ ਭੇਖੀ ਨਹੀ ਜਾਨਿਆ ॥

    Acting in egotism, the Lord is not known, even by wearing religious robes.

    Ang 226 · 18 linesਅੰਗ 226 · 18 ਤੁਕਾਂ

  34. ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥

    First, Brahma entered the house of Death.

    Ang 227 · 28 linesਅੰਗ 227 · 28 ਤੁਕਾਂ

  35. ਬੋਲਹਿ ਸਾਚੁ ਮਿਥਿਆ ਨਹੀ ਰਾਈ ॥

    They speak the Truth - not an iota of falsehood.

    Ang 227 · 29 linesਅੰਗ 227 · 29 ਤੁਕਾਂ

  36. ਰਾਮਿ ਨਾਮਿ ਚਿਤੁ ਰਾਪੈ ਜਾ ਕਾ ॥

    One whose consciousness is permeated with the Lord's Name

    Ang 228 · 19 linesਅੰਗ 228 · 19 ਤੁਕਾਂ

  37. ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥ ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥੧॥

    As the dairy farmer watches over and protects his cows, so does the Lord cherish and protect us, night and day. He blesses the soul with peace. ||1||

    Ang 228 · 17 linesਅੰਗ 228 · 17 ਤੁਕਾਂ

  38. ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥

    By Guru's Grace, one comes to understand, and then, the account is settled.

    Ang 229 · 20 linesਅੰਗ 229 · 20 ਤੁਕਾਂ

  39. ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥

    For the bride, the night is painful; sleep does not come.

    Ang 242 · 23 linesਅੰਗ 242 · 23 ਤੁਕਾਂ

  40. ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥

    Hear me, O my Dear Husband God - I am all alone in the wilderness.

    Ang 243 · 24 linesਅੰਗ 243 · 24 ਤੁਕਾਂ

Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।