ਰਾਗੁ ਆਸਾ
Aasaa
130 shabads by Guru Jiਗੁਰੂ ਜੀ ਦੇ 130 ਸ਼ਬਦAngs 347-488ਅੰਗ 347-488 3:00–6:00
Aasaa has strong emotions of inspiration and courage. This Raag gives the listener the determination and ambition to put aside any excuses and to proceed with the necessary action to achieve the aim. It generates feelings of passion and zeal to succeed and the energy generated from these feelings enables the listener to find the strength from within to achieve success, even when the achievement seems difficult. The determined mood of this Raag ensures that failure is not an option and motivates the listener to be inspired.
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
Countless musical instruments of so many various kinds vibrate there for You; so many are the musicians there for You.
Ang 347 · 22 linesਅੰਗ 347 · 22 ਤੁਕਾਂ
ਸੁਣਿ ਵਡਾ ਆਖੈ ਸਭ ਕੋਈ ॥
Hearing, everyone calls You Great,
Ang 348 · 18 linesਅੰਗ 348 · 18 ਤੁਕਾਂ
ਆਖਾ ਜੀਵਾ ਵਿਸਰੈ ਮਰਿ ਜਾਉ ॥
Chanting the Name, I live; forgetting it, I die.
Ang 349 · 17 linesਅੰਗ 349 · 17 ਤੁਕਾਂ
ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥
If a beggar cries out at the door, the Master hears it in His Mansion.
Ang 349 · 14 linesਅੰਗ 349 · 14 ਤੁਕਾਂ
ਤਾਲ ਮਦੀਰੇ ਘਟ ਕੇ ਘਾਟ ॥
The urges of the heart are like cymbals and ankle-bells;
Ang 349 · 18 linesਅੰਗ 349 · 18 ਤੁਕਾਂ
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥
As much as the Shabad is in the mind, so much is Your melody; as much as the form of the universe is, so much is Your body, Lord.
Ang 350 · 10 linesਅੰਗ 350 · 10 ਤੁਕਾਂ
ਵਾਜਾ ਮਤਿ ਪਖਾਵਜੁ ਭਾਉ ॥
Make your intellect your instrument, and love your tambourine;
Ang 350 · 18 linesਅੰਗ 350 · 18 ਤੁਕਾਂ
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥
He created the air, and He supports the whole world; he bound water and fire together.
Ang 350 · 10 linesਅੰਗ 350 · 10 ਤੁਕਾਂ
ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥
The vine of good actions and character has spread out, and it bears the fruit of the Lord's Name.
Ang 351 · 10 linesਅੰਗ 351 · 10 ਤੁਕਾਂ
ਮੈ ਗੁਣ ਗਲਾ ਕੇ ਸਿਰਿ ਭਾਰ ॥
My virtue is that I carry the load of my words upon my head.
Ang 351 · 18 linesਅੰਗ 351 · 18 ਤੁਕਾਂ
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥
When by His Grace He came to my home, then my companions met together to celebrate my marriage.
Ang 351 · 10 linesਅੰਗ 351 · 10 ਤੁਕਾਂ
ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥
Home and forest are the same, for one who dwells in the balance of intuitive peace and poise.
Ang 351 · 18 linesਅੰਗ 351 · 18 ਤੁਕਾਂ
ਏਕੋ ਸਰਵਰੁ ਕਮਲ ਅਨੂਪ ॥
In the pool is the one incomparably beautiful lotus.
Ang 352 · 17 linesਅੰਗ 352 · 17 ਤੁਕਾਂ
ਗੁਰਮਤਿ ਸਾਚੀ ਹੁਜਤਿ ਦੂਰਿ ॥
Receiving the True Teachings from the Guru, arguments depart.
Ang 352 · 18 linesਅੰਗ 352 · 18 ਤੁਕਾਂ
ਜੋ ਤਿਨਿ ਕੀਆ ਸੋ ਸਚੁ ਥੀਆ ॥
Whatever He has done, has proved to be true.
Ang 352 · 18 linesਅੰਗ 352 · 18 ਤੁਕਾਂ
ਇਕਿ ਆਵਹਿ ਇਕਿ ਜਾਵਹਿ ਆਈ ॥
Some come, and after they come, they go.
Ang 353 · 18 linesਅੰਗ 353 · 18 ਤੁਕਾਂ
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥
Bowing down, again and again, I fall at the Feet of my Guru; through Him, I have seen the Lord, the Divine Self, within.
Ang 353 · 10 linesਅੰਗ 353 · 10 ਤੁਕਾਂ
ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥
Unto whom do they speak? Unto whom do they preach? Who understands? Let them understand themselves.
Ang 353 · 16 linesਅੰਗ 353 · 16 ਤੁਕਾਂ
ਕੋਈ ਭੀਖਕੁ ਭੀਖਿਆ ਖਾਇ ॥
One is a beggar, living on charity;
Ang 354 · 25 linesਅੰਗ 354 · 25 ਤੁਕਾਂ
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥
A cow without milk; a bird without wings; a garden without water - all are totally useless.
Ang 354 · 12 linesਅੰਗ 354 · 12 ਤੁਕਾਂ
ਕਾਇਆ ਬ੍ਰਹਮਾ ਮਨੁ ਹੈ ਧੋਤੀ ॥
Let the body be the Brahmin, and let the mind be the loin-cloth;
Ang 355 · 22 linesਅੰਗ 355 · 22 ਤੁਕਾਂ
ਸੇਵਕੁ ਦਾਸੁ ਭਗਤੁ ਜਨੁ ਸੋਈ ॥
He alone is the selfless servant, slave and humble devotee,
Ang 355 · 21 linesਅੰਗ 355 · 21 ਤੁਕਾਂ
ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥
The clay pitcher of the body is miserable; it suffers in pain through birth and death.
Ang 355 · 12 linesਅੰਗ 355 · 12 ਤੁਕਾਂ
ਮੋਹੁ ਕੁਟੰਬੁ ਮੋਹੁ ਸਭ ਕਾਰ ॥
Your attachment to your family, your attachment to all your affairs
Ang 356 · 14 linesਅੰਗ 356 · 14 ਤੁਕਾਂ
ਆਪਿ ਕਰੇ ਸਚੁ ਅਲਖ ਅਪਾਰੁ ॥
He Himself does everything, the True, Invisible, Infinite Lord.
Ang 356 · 12 linesਅੰਗ 356 · 12 ਤੁਕਾਂ
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
Contemplate and reflect upon knowledge, and you will become a benefactor to others.
Ang 356 · 10 linesਅੰਗ 356 · 10 ਤੁਕਾਂ
ਏਕ ਨ ਭਰੀਆ ਗੁਣ ਕਰਿ ਧੋਵਾ ॥
I am not stained by only one sin, that could be washed clean by virtue.
Ang 356 · 16 linesਅੰਗ 356 · 16 ਤੁਕਾਂ
ਪੇਵਕੜੈ ਧਨ ਖਰੀ ਇਆਣੀ ॥
In this world of my father's house, I, the soul-bride, have been very childish;
Ang 357 · 10 linesਅੰਗ 357 · 10 ਤੁਕਾਂ
ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥
No one is anyone else's son, and no one is anyone else's mother.
Ang 357 · 10 linesਅੰਗ 357 · 10 ਤੁਕਾਂ
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
In that pool of the world, the people have their homes; there, the Lord has created water and fire.
Ang 357 · 6 linesਅੰਗ 357 · 6 ਤੁਕਾਂ
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
There are six systems of philosophy, six teachers, and six doctrines;
Ang 357 · 6 linesਅੰਗ 357 · 6 ਤੁਕਾਂ
ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥
You may have thousands of armies, thousands of marching bands and lances, and thousands of men to rise and salute you.
Ang 358 · 11 linesਅੰਗ 358 · 11 ਤੁਕਾਂ
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
The One Name is my lamp; I have put the oil of suffering into it.
Ang 358 · 10 linesਅੰਗ 358 · 10 ਤੁਕਾਂ
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥
The Gods, yearning for the Blessed Vision of the Lord's Darshan, suffered through pain and hunger at the sacred shrines.
Ang 358 · 10 linesਅੰਗ 358 · 10 ਤੁਕਾਂ
ਭੀਤਰਿ ਪੰਚ ਗੁਪਤ ਮਨਿ ਵਾਸੇ ॥
The five evil passions dwell hidden within the mind.
Ang 359 · 10 linesਅੰਗ 359 · 10 ਤੁਕਾਂ
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
If the pearl of the mind is strung like a jewel on the thread of the breath,
Ang 359 · 10 linesਅੰਗ 359 · 10 ਤੁਕਾਂ
ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥
The created being acts as he is made to act; what can be said to him, O Siblings of Destiny?
Ang 359 · 10 linesਅੰਗ 359 · 10 ਤੁਕਾਂ
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥
Let the Word of the Guru's Shabad be the ear-rings in your mind, and wear the patched coat of tolerance.
Ang 359 · 10 linesਅੰਗ 359 · 10 ਤੁਕਾਂ
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥
Make spiritual wisdom your molasses, and meditation your scented flowers; let good deeds be the herbs.
Ang 360 · 10 linesਅੰਗ 360 · 10 ਤੁਕਾਂ
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
Having attacked Khuraasaan, Baabar terrified Hindustan.
Ang 360 · 11 linesਅੰਗ 360 · 11 ਤੁਕਾਂ
ਉਤਰਿ ਅਵਘਟਿ ਸਰਵਰਿ ਨੑਾਵੈ ॥
He descends the treacherous precipice, to bathe in the cleansing pool;
Ang 411 · 34 linesਅੰਗ 411 · 34 ਤੁਕਾਂ
ਸਭਿ ਜਪ ਸਭਿ ਤਪ ਸਭ ਚਤੁਰਾਈ ॥
All meditation, all austerities, and all clever tricks,
Ang 412 · 34 linesਅੰਗ 412 · 34 ਤੁਕਾਂ
ਲੇਖ ਅਸੰਖ ਲਿਖਿ ਲਿਖਿ ਮਾਨੁ ॥
There are innumerable writings; those who write them take pride in them.
Ang 412 · 34 linesਅੰਗ 412 · 34 ਤੁਕਾਂ
ਏਕੁ ਮਰੈ ਪੰਚੇ ਮਿਲਿ ਰੋਵਹਿ ॥
When someone dies, the five passions meet and mourn his death.
Ang 413 · 34 linesਅੰਗ 413 · 34 ਤੁਕਾਂ
ਆਪੁ ਵੀਚਾਰੈ ਸੁ ਪਰਖੇ ਹੀਰਾ ॥
One who contemplates his own self, tests the worth of the jewel.
Ang 413 · 26 linesਅੰਗ 413 · 26 ਤੁਕਾਂ
ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥
The Gurmukh obtains spiritual wisdom, meditation and satisfaction of the mind.
Ang 414 · 26 linesਅੰਗ 414 · 26 ਤੁਕਾਂ
ਗਾਵਹਿ ਗੀਤੇ ਚੀਤਿ ਅਨੀਤੇ ॥
They sing religious songs, but their consciousness is wicked.
Ang 414 · 32 linesਅੰਗ 414 · 32 ਤੁਕਾਂ
ਮਨੁ ਮੈਗਲੁ ਸਾਕਤੁ ਦੇਵਾਨਾ ॥
The mind of the faithless cynic is like a crazy elephant.
Ang 415 · 38 linesਅੰਗ 415 · 38 ਤੁਕਾਂ
ਤਨੁ ਬਿਨਸੈ ਧਨੁ ਕਾ ਕੋ ਕਹੀਐ ॥
When the body perishes, whose wealth is it?
Ang 416 · 34 linesਅੰਗ 416 · 34 ਤੁਕਾਂ
ਗੁਰੁ ਸੇਵੇ ਸੋ ਠਾਕੁਰ ਜਾਨੈ ॥
One who serves the Guru, knows his Lord and Master.
Ang 416 · 18 linesਅੰਗ 416 · 18 ਤੁਕਾਂ
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
Those heads adorned with braided hair, with their parts painted with vermillion
Ang 417 · 23 linesਅੰਗ 417 · 23 ਤੁਕਾਂ
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥
Where are the games, the stables, the horses? Where are the drums and the bugles?
Ang 417 · 23 linesਅੰਗ 417 · 23 ਤੁਕਾਂ
ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥
As the shepherd is in the field for only a short time, so is one in the world.
Ang 418 · 21 linesਅੰਗ 418 · 21 ਤੁਕਾਂ
ਚਾਰੇ ਕੁੰਡਾ ਢੂਢੀਆ ਕੋ ਨੀਮੑੀ ਮੈਡਾ ॥
I have searched in the four directions, but no one is mine.
Ang 418 · 18 linesਅੰਗ 418 · 18 ਤੁਕਾਂ
ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥
Stilling the desires of the mind, the mortal truly crosses over the terrifying world-ocean.
Ang 419 · 18 linesਅੰਗ 419 · 18 ਤੁਕਾਂ
ਚਲੇ ਚਲਣਹਾਰ ਵਾਟ ਵਟਾਇਆ ॥
The travellers travel from one road to another.
Ang 419 · 20 linesਅੰਗ 419 · 20 ਤੁਕਾਂ
ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥
Why should I go searching in the forests, when the woods of my home are so green?
Ang 420 · 18 linesਅੰਗ 420 · 18 ਤੁਕਾਂ
ਜਿਨੑੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥
Those who have forgotten the Naam, the Name of the Lord, are deluded by doubt and duality.
Ang 420 · 18 linesਅੰਗ 420 · 18 ਤੁਕਾਂ
ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥
Beautiful is the Supreme Lord and Master, and beautiful is the Word of the Guru's Bani.
Ang 421 · 18 linesਅੰਗ 421 · 18 ਤੁਕਾਂ
ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥
No matter how much one may describe the Lord, His limits still cannot be known.
Ang 421 · 18 linesਅੰਗ 421 · 18 ਤੁਕਾਂ
ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥
One whose mind is attuned to the Lord's Name speaks the truth.
Ang 421 · 18 linesਅੰਗ 421 · 18 ਤੁਕਾਂ
ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥
How can coming and going, the cycle of reincarnation be ended? And how can one meet the Lord?
Ang 422 · 18 linesਅੰਗ 422 · 18 ਤੁਕਾਂ
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥
Sassa: He who created the world, is the One Lord and Master of all.
Ang 432 · 71 linesਅੰਗ 432 · 71 ਤੁਕਾਂ
ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥
O beautiful young bride, my Beloved Lord is very playful.
Ang 435 · 24 linesਅੰਗ 435 · 24 ਤੁਕਾਂ
ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥
The unstruck melody of the sound current resounds with the vibrations of the celestial instruments.
Ang 436 · 24 linesਅੰਗ 436 · 24 ਤੁਕਾਂ
ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥
My mind, my mind is attuned to the Love of my Beloved Lord.
Ang 437 · 24 linesਅੰਗ 437 · 24 ਤੁਕਾਂ
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥
You are everywhere, wherever I go, O True Creator Lord.
Ang 438 · 24 linesਅੰਗ 438 · 24 ਤੁਕਾਂ
ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥
It is temporary, like the waves on the sea, and the flash of lightning.
Ang 439 · 24 linesਅੰਗ 439 · 24 ਤੁਕਾਂ
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥
A hundred times a day, I am a sacrifice to my Guru;
Ang 462 · 2 linesਅੰਗ 462 · 2 ਤੁਕਾਂ
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
O Nanak, those who do not think of the Guru, and who think of themselves as clever,
Ang 463 · 4 linesਅੰਗ 463 · 4 ਤੁਕਾਂ
ਆਪੀਨੑੈ ਆਪੁ ਸਾਜਿਓ ਆਪੀਨੑੈ ਰਚਿਓ ਨਾਉ ॥
He Himself created Himself; He Himself assumed His Name.
Ang 463 · 5 linesਅੰਗ 463 · 5 ਤੁਕਾਂ
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
True are Your worlds, True are Your solar Systems.
Ang 463 · 12 linesਅੰਗ 463 · 12 ਤੁਕਾਂ
ਵਡੀ ਵਡਿਆਈ ਜਾ ਵਡਾ ਨਾਉ ॥
Great is His greatness, as great as His Name.
Ang 463 · 9 linesਅੰਗ 463 · 9 ਤੁਕਾਂ
ਵਿਸਮਾਦੁ ਨਾਦ ਵਿਸਮਾਦੁ ਵੇਦ ॥
Wonderful is the sound current of the Naad, wonderful is the knowledge of the Vedas.
Ang 463 · 16 linesਅੰਗ 463 · 16 ਤੁਕਾਂ
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
By His Power we see, by His Power we hear; by His Power we have fear, and the essence of happiness.
Ang 464 · 9 linesਅੰਗ 464 · 9 ਤੁਕਾਂ
ਆਪੀਨੑੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥
Enjoying his pleasures, one is reduced to a pile of ashes, and the soul passes away.
Ang 464 · 5 linesਅੰਗ 464 · 5 ਤੁਕਾਂ
ਭੈ ਵਿਚਿ ਪਵਣੁ ਵਹੈ ਸਦਵਾਉ ॥
In the Fear of God, the wind and breezes ever blow.
Ang 464 · 14 linesਅੰਗ 464 · 14 ਤੁਕਾਂ
ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥
O Nanak, the Lord is fearless and formless; myriads of others, like Rama, are mere dust before Him.
Ang 464 · 9 linesਅੰਗ 464 · 9 ਤੁਕਾਂ
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
If the Merciful Lord shows His Mercy, then the True Guru is found.
Ang 465 · 5 linesਅੰਗ 465 · 5 ਤੁਕਾਂ
ਘੜੀਆ ਸਭੇ ਗੋਪੀਆ ਪਹਰ ਕੰਨੑ ਗੋਪਾਲ ॥
All the hours are the milk-maids, and the quarters of the day are the Krishnas.
Ang 465 · 4 linesਅੰਗ 465 · 4 ਤੁਕਾਂ
ਵਾਇਨਿ ਚੇਲੇ ਨਚਨਿ ਗੁਰ ॥
The disciples play the music, and the gurus dance.
Ang 465 · 26 linesਅੰਗ 465 · 26 ਤੁਕਾਂ
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
Your Name is the Fearless Lord; chanting Your Name, one does not have to go to hell.
Ang 465 · 5 linesਅੰਗ 465 · 5 ਤੁਕਾਂ
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
The Muslims praise the Islamic law; they read and reflect upon it.
Ang 465 · 14 linesਅੰਗ 465 · 14 ਤੁਕਾਂ
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿੑਆਰ ॥
The clay of the Muslim's grave becomes clay for the potter's wheel.
Ang 466 · 4 linesਅੰਗ 466 · 4 ਤੁਕਾਂ
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
Without the True Guru, no one has obtained the Lord; without the True Guru, no one has obtained the Lord.
Ang 466 · 5 linesਅੰਗ 466 · 5 ਤੁਕਾਂ
ਹਉ ਵਿਚਿ ਆਇਆ ਹਉ ਵਿਚਿ ਗਇਆ ॥
In ego they come, and in ego they go.
Ang 466 · 18 linesਅੰਗ 466 · 18 ਤੁਕਾਂ
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥
Men, trees, sacred shrines of pilgrimage, banks of sacred rivers, clouds, fields,
Ang 467 · 9 linesਅੰਗ 467 · 9 ਤੁਕਾਂ
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
Hundreds of thousands of virtues and good actions, and hundreds of thousands of blessed charities,
Ang 467 · 6 linesਅੰਗ 467 · 6 ਤੁਕਾਂ
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
You alone are the True Lord. The Truth of Truths is pervading everywhere.
Ang 467 · 5 linesਅੰਗ 467 · 5 ਤੁਕਾਂ
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
You may read and read loads of books; you may read and study vast multitudes of books.
Ang 467 · 5 linesਅੰਗ 467 · 5 ਤੁਕਾਂ
ਲਿਖਿ ਲਿਖਿ ਪੜਿਆ ॥
The more one writes and reads,
Ang 467 · 23 linesਅੰਗ 467 · 23 ਤੁਕਾਂ
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
Your devotees are pleasing to Your Mind, Lord. They look beautiful at Your door, singing Your Praises.
Ang 468 · 5 linesਅੰਗ 468 · 5 ਤੁਕਾਂ
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
False is the king, false are the subjects; false is the whole world.
Ang 468 · 9 linesਅੰਗ 468 · 9 ਤੁਕਾਂ
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥
One knows the Truth only when the Truth is in his heart.
Ang 468 · 12 linesਅੰਗ 468 · 12 ਤੁਕਾਂ
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥
The gift I seek is the dust of the feet of the Saints; if I were to obtain it, I would apply it to my forehead.
Ang 468 · 5 linesਅੰਗ 468 · 5 ਤੁਕਾਂ
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
There is a famine of Truth; falsehood prevails, and the blackness of the Dark Age of Kali Yuga has turned men into demons.
Ang 468 · 6 linesਅੰਗ 468 · 6 ਤੁਕਾਂ
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
Greed and sin are the king and prime minister; falsehood is the treasurer.
Ang 468 · 10 linesਅੰਗ 468 · 10 ਤੁਕਾਂ
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
Evil actions become publicly known; O Nanak, the True Lord sees everything.
Ang 469 · 4 linesਅੰਗ 469 · 4 ਤੁਕਾਂ
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
Only those whose karma You have pre-ordained from the very beginning, O Lord, meditate on You.
Ang 469 · 5 linesਅੰਗ 469 · 5 ਤੁਕਾਂ
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥
Suffering is the medicine, and pleasure the disease, because where there is pleasure, there is no desire for God.
Ang 469 · 7 linesਅੰਗ 469 · 7 ਤੁਕਾਂ
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥
Water remains confined within the pitcher, but without water, the pitcher could not have been formed;
Ang 469 · 2 linesਅੰਗ 469 · 2 ਤੁਕਾਂ
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
If an educated person is a sinner, then the illiterate holy man is not to be punished.
Ang 469 · 5 linesਅੰਗ 469 · 5 ਤੁਕਾਂ
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥
O Nanak, the soul of the body has one chariot and one charioteer.
Ang 470 · 6 linesਅੰਗ 470 · 6 ਤੁਕਾਂ
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥ ਸਭੁ ਕੋ ਸਚਿ ਸਮਾਵੈ ॥
The Sama Veda says that the Lord Master is robed in white; in the Age of Truth, everyone desired Truth, abided in Truth, and was merged in the Truth.
Ang 470 · 12 linesਅੰਗ 470 · 12 ਤੁਕਾਂ
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
I am a sacrifice to the True Guru; meeting Him, I have come to cherish the Lord Master.
Ang 470 · 5 linesਅੰਗ 470 · 5 ਤੁਕਾਂ
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
The simmal tree is straight as an arrow; it is very tall, and very thick.
Ang 470 · 8 linesਅੰਗ 470 · 8 ਤੁਕਾਂ
ਪੜਿ ਪੁਸਤਕ ਸੰਧਿਆ ਬਾਦੰ ॥
You read your books and say your prayers, and then engage in debate;
Ang 470 · 10 linesਅੰਗ 470 · 10 ਤੁਕਾਂ
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
Abandoning the world of beauty, and beautiful clothes, one must depart.
Ang 470 · 5 linesਅੰਗ 470 · 5 ਤੁਕਾਂ
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
Make compassion the cotton, contentment the thread, modesty the knot and truth the twist.
Ang 471 · 7 linesਅੰਗ 471 · 7 ਤੁਕਾਂ
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥
He commits thousands of robberies, thousands of acts of adultery, thousands of falsehoods and thousands of abuses.
Ang 471 · 6 linesਅੰਗ 471 · 6 ਤੁਕਾਂ
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥
Believing in the Name, honor is obtained. The Lord's Praise is the true sacred thread.
Ang 471 · 2 linesਅੰਗ 471 · 2 ਤੁਕਾਂ
ਤਗੁ ਨ ਇੰਦ੍ਰੀ ਤਗੁ ਨ ਨਾਰੀ ॥
There is no sacred thread for the sexual organ, and no thread for woman.
Ang 471 · 10 linesਅੰਗ 471 · 10 ਤੁਕਾਂ
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
One, upon whom the Merciful Lord bestows His Grace, performs His service.
Ang 471 · 5 linesਅੰਗ 471 · 5 ਤੁਕਾਂ
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
They tax the cows and the Brahmins, but the cow-dung they apply to their kitchen will not save them.
Ang 471 · 5 linesਅੰਗ 471 · 5 ਤੁਕਾਂ
ਮਾਣਸ ਖਾਣੇ ਕਰਹਿ ਨਿਵਾਜ ॥
The man-eaters say their prayers.
Ang 471 · 21 linesਅੰਗ 471 · 21 ਤੁਕਾਂ
ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
All are within Your mind; You see and move them under Your Glance of Grace, O Lord.
Ang 472 · 5 linesਅੰਗ 472 · 5 ਤੁਕਾਂ
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
In the world hereafter, this is recognized, and his ancestors are considered thieves as well.
Ang 472 · 4 linesਅੰਗ 472 · 4 ਤੁਕਾਂ
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
As a woman has her periods, month after month,
Ang 472 · 4 linesਅੰਗ 472 · 4 ਤੁਕਾਂ
ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
With saddled horses, as fast as the wind, and harems decorated in every way;
Ang 472 · 5 linesਅੰਗ 472 · 5 ਤੁਕਾਂ
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
If one accepts the concept of impurity, then there is impurity everywhere.
Ang 472 · 6 linesਅੰਗ 472 · 6 ਤੁਕਾਂ
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
The impurity of the mind is greed, and the impurity of the tongue is falsehood.
Ang 472 · 4 linesਅੰਗ 472 · 4 ਤੁਕਾਂ
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥
All impurity comes from doubt and attachment to duality.
Ang 472 · 4 linesਅੰਗ 472 · 4 ਤੁਕਾਂ
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
Praise the Great True Guru; within Him is the greatest greatness.
Ang 473 · 5 linesਅੰਗ 473 · 5 ਤੁਕਾਂ
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥
First, purifying himself, the Brahmin comes and sits in his purified enclosure.
Ang 473 · 9 linesਅੰਗ 473 · 9 ਤੁਕਾਂ
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
From woman, man is born; within woman, man is conceived; to woman he is engaged and married.
Ang 473 · 8 linesਅੰਗ 473 · 8 ਤੁਕਾਂ
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
All call You their own, Lord; one who does not own You, is picked up and thrown away.
Ang 473 · 5 linesਅੰਗ 473 · 5 ਤੁਕਾਂ
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
O Nanak, speaking insipid words, the body and mind become insipid.
Ang 473 · 4 linesਅੰਗ 473 · 4 ਤੁਕਾਂ
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
Those who are false within, and honorable on the outside, are very common in this world.
Ang 473 · 9 linesਅੰਗ 473 · 9 ਤੁਕਾਂ
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
You Yourself created the creation; You Yourself infused Your power into it.
Ang 474 · 5 linesਅੰਗ 474 · 5 ਤੁਕਾਂ
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥
He Himself fashioned the vessel of the body, and He Himself fills it.
Ang 475 · 4 linesਅੰਗ 475 · 4 ਤੁਕਾਂ
Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।