Skip to content
All updatesਤਾਜ਼ਾ ਖ਼ਬਰਾਂ

Storyਕਹਾਣੀ · June 10, 202410 ਜੂਨ 2024

Seva Mapਸੇਵਾ ਨਕਸ਼ਾ

As of June 10, 2024, Baleyo Charaag Sevadaars have engaged with sangat at over 140 locations worldwide, encouraging them to celebrate Sri Guru Nanak Dev Ji’s Purab (in November) in a grand manner.

Click on the image below or on this link to view the Seva Map (open link in a browser vs. Google Map App for a better experience).

Comments (0)

10 ਜੂਨ 2024 ਤੱਕ, ਬਲਿਓ ਚਰਾਗ ਦੇ ਸੇਵਾਦਾਰ ਦੁਨੀਆ ਭਰ ਵਿੱਚ 140 ਤੋਂ ਵੱਧ ਥਾਵਾਂ ’ਤੇ ਸੰਗਤ ਨਾਲ ਮਿਲ ਚੁੱਕੇ ਹਨ, ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੁਰਬ (ਨਵੰਬਰ ਵਿੱਚ) ਵੱਡੇ ਪੱਧਰ ’ਤੇ ਮਨਾਉਣ ਲਈ ਪ੍ਰੇਰਿਤ ਕਰ ਰਹੇ ਹਨ।

ਸੇਵਾ ਨਕਸ਼ਾ ਵੇਖਣ ਲਈ ਹੇਠਾਂ ਦਿੱਤੀ ਤਸਵੀਰ ਉੱਤੇ ਜਾਂ ਇਸ ਲਿੰਕ ਉੱਤੇ ਕਲਿੱਕ ਕਰੋ (ਵਧੀਆ ਤਜਰਬੇ ਲਈ ਲਿੰਕ ਨੂੰ Google Maps ਐਪ ਦੀ ਬਜਾਏ ਬ੍ਰਾਊਜ਼ਰ ਵਿੱਚ ਖੋਲ੍ਹੋ)।

Comments (0)