Skip to content
All updatesਤਾਜ਼ਾ ਖ਼ਬਰਾਂ

Storyਕਹਾਣੀ · November 30, 202330 ਨਵੰਬਰ 2023

Video Tribute to Purabਪੁਰਬ ਨੂੰ ਵੀਡੀਓ ਰਾਹੀਂ ਸ਼ਰਧਾਂਜਲੀ

Celebrated artists come together for a video tribute to Purab.

We so grateful for the launch of the Purab Mubarak video by Ras Amrit Studios and Bir Singh featuring celebrated artists such as Daler Mehndi, Gurpreet Singh Ghuggi, Harshdeep Kaur, G Khan, Bir Singh and more!

You will feel the heart that was put into this work. What a beautiful and inspiring gift on Purab for all of us! Click on image above to watch the video and share with others.

ਪ੍ਰਸਿੱਧ ਕਲਾਕਾਰ ਪੁਰਬ ਨੂੰ ਵੀਡੀਓ ਸ਼ਰਧਾਂਜਲੀ ਲਈ ਇਕੱਠੇ ਹੋਏ।

ਅਸੀਂ Ras Amrit Studios ਅਤੇ ਬੀਰ ਸਿੰਘ ਵੱਲੋਂ Purab Mubarak ਵੀਡੀਓ ਜਾਰੀ ਕੀਤੇ ਜਾਣ ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਜਿਸ ਵਿੱਚ ਦਲੇਰ ਮਹਿੰਦੀ, ਗੁਰਪ੍ਰੀਤ ਸਿੰਘ ਘੁੱਗੀ, ਹਰਸ਼ਦੀਪ ਕੌਰ, ਜੀ ਖ਼ਾਨ, ਬੀਰ ਸਿੰਘ ਅਤੇ ਹੋਰ ਪ੍ਰਸਿੱਧ ਕਲਾਕਾਰ ਸ਼ਾਮਲ ਹਨ!

ਤੁਸੀਂ ਮਹਿਸੂਸ ਕਰੋਗੇ ਕਿ ਇਸ ਕੰਮ ਵਿੱਚ ਕਿੰਨਾ ਦਿਲ ਲਾਇਆ ਗਿਆ ਹੈ। ਪੁਰਬ ’ਤੇ ਸਾਡੇ ਸਭਨਾਂ ਲਈ ਕਿੰਨਾ ਸੁੰਦਰ ਅਤੇ ਪ੍ਰੇਰਨਾਦਾਇਕ ਤੋਹਫ਼ਾ! ਵੀਡੀਓ ਵੇਖਣ ਲਈ ਉੱਪਰ ਦਿੱਤੀ ਤਸਵੀਰ ਉੱਤੇ ਕਲਿੱਕ ਕਰੋ ਅਤੇ ਹੋਰਨਾਂ ਨਾਲ ਸਾਂਝੀ ਕਰੋ।