Skip to content
All updatesਤਾਜ਼ਾ ਖ਼ਬਰਾਂ

Storyਕਹਾਣੀ · February 1, 20241 ਫ਼ਰਵਰੀ 2024

Interfaith event celebrating Onenessਏਕਤਾ ਦਾ ਜਸ਼ਨ ਮਨਾਉਂਦਾ ਸਰਬ-ਧਰਮ ਸਮਾਗਮ

In honor of the Parkash Purab of Sahib Sri Guru Nanak Dev Ji, an annual interfaith gathering took place at Darbar Sri Guru Granth Sahib Ji, in Bulandpuri Sahib, Punjab India in November 2023.

Watch the video to immerse yourself in the inspiring moments shared by speakers from diverse backgrounds who came together to celebrate Oneness and Love of Humanity.

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਨਵੰਬਰ 2023 ਵਿੱਚ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬੁਲੰਦਪੁਰੀ ਸਾਹਿਬ, ਪੰਜਾਬ, ਭਾਰਤ ਵਿਖੇ ਸਾਲਾਨਾ ਸਰਬ-ਧਰਮ ਸਮਾਗਮ ਹੋਇਆ।

ਵੀਡੀਓ ਵੇਖੋ ਅਤੇ ਉਨ੍ਹਾਂ ਪ੍ਰੇਰਨਾਦਾਇਕ ਪਲਾਂ ਵਿੱਚ ਖੁੱਭ ਜਾਓ ਜੋ ਵੱਖ-ਵੱਖ ਪਿਛੋਕੜਾਂ ਤੋਂ ਆਏ ਬੁਲਾਰਿਆਂ ਨੇ ਏਕਤਾ ਅਤੇ ਮਨੁੱਖਤਾ ਨਾਲ ਪਿਆਰ ਦਾ ਜਸ਼ਨ ਮਨਾਉਂਦਿਆਂ ਸਾਂਝੇ ਕੀਤੇ।