Skip to content

New here?ਪਹਿਲੀ ਵਾਰ ਆਏ ਹੋ?

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀStart with Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰੋ

A gentle guide for anyone, of any faith or none: who Guru Ji was, what Sikhi teaches, what the Parkash Purab is, and what to expect when you visit a Gurdwara.ਹਰ ਕਿਸੇ ਲਈ ਇੱਕ ਸੌਖੀ ਜਾਣ-ਪਛਾਣ: ਗੁਰੂ ਜੀ ਕੌਣ ਸਨ, ਸਿੱਖੀ ਕੀ ਸਿਖਾਉਂਦੀ ਹੈ, ਪ੍ਰਕਾਸ਼ ਪੁਰਬ ਕੀ ਹੈ ਅਤੇ ਗੁਰਦੁਆਰੇ ਜਾਣ ਵੇਲੇ ਕੀ ਧਿਆਨ ਰੱਖਣਾ ਹੈ।

Sikhi is a path of
Oneness 
Oneness, Love, Seva, Equality, Honest work, Sharing
ਸਿੱਖੀ ਮਾਰਗ ਹੈ
ਏਕਤਾ ਦਾ 
ਏਕਤਾ ਦਾ, ਪਿਆਰ ਦਾ, ਸੇਵਾ ਦਾ, ਬਰਾਬਰੀ ਦਾ, ਕਿਰਤ ਦਾ, ਵੰਡ ਛਕਣ ਦਾ

01Guru Jiਗੁਰੂ ਜੀ

ਗੁਰੂ ਨਾਨਕ ਦੇਵ ਜੀ ਕੌਣ ਸਨ?Who was Guru Nanak Dev Ji?

Painting of Guru Nanak Dev Ji in meditation, eyes closed
1469 – 1539
Dhan Sri Guru Nanak Dev Ji (1469–1539) is the first of the ten Sikh Gurus. Guru Ji was born in Rai Bhoi di Talwandi, today Nankana Sahib in Pakistan, to Mata Tripta and Mehta Kalu, with an elder sister, Bebe Nanaki, who tradition remembers as the first to recognise who her brother was.ਧੰਨ ਸ੍ਰੀ ਗੁਰੂ ਨਾਨਕ ਦੇਵ ਜੀ (1469–1539) ਦਸ ਸਿੱਖ ਗੁਰੂ ਸਾਹਿਬਾਨ ਵਿੱਚੋਂ ਪਹਿਲੇ ਹਨ। ਗੁਰੂ ਜੀ ਦਾ ਪ੍ਰਕਾਸ਼ ਰਾਇ ਭੋਇ ਦੀ ਤਲਵੰਡੀ (ਅੱਜ ਨਨਕਾਣਾ ਸਾਹਿਬ) ਵਿਖੇ ਮਾਤਾ ਤ੍ਰਿਪਤਾ ਜੀ ਅਤੇ ਮਹਿਤਾ ਕਾਲੂ ਜੀ ਦੇ ਘਰ ਹੋਇਆ।
1469
Parkash at Talwandiਤਲਵੰਡੀ ਵਿਖੇ ਪ੍ਰਕਾਸ਼
1st
Of the ten Sikh Gurusਪਹਿਲੇ ਗੁਰੂ
1539
Kartarpur, on the Raviਕਰਤਾਰਪੁਰ, ਰਾਵੀ ਕੰਢੇ
With their companion Bhai Mardana, who played the rabab, Guru Ji travelled for many years on long journeys known as the Udasis, meeting Hindus, Muslims, yogis and ordinary people, and singing a message of one Creator and the equal worth of every person.ਰਬਾਬੀ ਭਾਈ ਮਰਦਾਨਾ ਜੀ ਨਾਲ ਗੁਰੂ ਜੀ ਨੇ ਕਈ ਸਾਲ ਉਦਾਸੀਆਂ ਕੀਤੀਆਂ ਅਤੇ ਹਰ ਧਰਮ ਦੇ ਲੋਕਾਂ ਨੂੰ ਇੱਕ ਕਰਤਾਰ ਅਤੇ ਸਭ ਦੀ ਬਰਾਬਰੀ ਦਾ ਸੁਨੇਹਾ ਦਿੱਤਾ।
In their later years Guru Ji settled at Kartarpur, on the bank of the Ravi, where the sangat farmed, prayed and ate together. That simple life of honest work, remembrance and sharing is still the heart of Sikhi.ਅਖੀਰਲੇ ਸਾਲਾਂ ਵਿੱਚ ਗੁਰੂ ਜੀ ਨੇ ਰਾਵੀ ਕੰਢੇ ਕਰਤਾਰਪੁਰ ਵਸਾਇਆ, ਜਿੱਥੇ ਸੰਗਤ ਮਿਲ ਕੇ ਖੇਤੀ ਕਰਦੀ, ਨਾਮ ਜਪਦੀ ਅਤੇ ਲੰਗਰ ਛਕਦੀ ਸੀ।

02Teachingsਸਿੱਖਿਆ

ਸਿੱਖੀ ਦੀ ਸਿੱਖਿਆ, ਤਿੰਨ ਸਤਰਾਂ ਵਿੱਚWhat Sikhi teaches, in three lines

Sikhi is not about belonging to a group. It is a way of living that anyone can learn from.ਸਿੱਖੀ ਜੀਵਨ ਜਾਚ ਹੈ, ਜਿਸ ਤੋਂ ਹਰ ਕੋਈ ਸਿੱਖ ਸਕਦਾ ਹੈ।

  1. ਨਾਮ ਜਪਣਾ

    Naam Japna

    Remember the One Creator, present in everyone and everything.ਹਰ ਥਾਂ ਵੱਸਦੇ ਇੱਕ ਕਰਤਾਰ ਨੂੰ ਯਾਦ ਰੱਖਣਾ।

  2. ਕਿਰਤ ਕਰਨੀ

    Kirat Karni

    Earn a living through honest, hard work.ਇਮਾਨਦਾਰੀ ਅਤੇ ਮਿਹਨਤ ਨਾਲ ਰੋਜ਼ੀ ਕਮਾਉਣੀ।

  3. ਵੰਡ ਛਕਣਾ

    Vand Chhakna

    Share what you have with others, especially those in need.ਜੋ ਕੁਝ ਹੈ, ਲੋੜਵੰਦਾਂ ਨਾਲ ਵੰਡ ਕੇ ਛਕਣਾ।

03Ten Gurusਦਸ ਗੁਰੂ

ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀThe ten Gurus and Sri Guru Granth Sahib Ji

Sikhs believe the same Light passed from Guru Nanak Dev Ji through ten Gurus in human form, from 1469 to 1708. Guru Gobind Singh Ji, the tenth, then named the scripture, Sri Guru Granth Sahib Ji, as the Guru for all time.ਸਿੱਖ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਜੋਤ ਦਸ ਗੁਰੂ ਸਾਹਿਬਾਨ ਵਿੱਚ ਰਹੀ, ਅਤੇ ਦਸਮ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਲਈ ਗੁਰੂ ਥਾਪਿਆ।
Sri Guru Granth Sahib Ji holds the hymns (Gurbani) of six of the Gurus, including Guru Nanak Dev Ji, alongside the words of Hindu and Muslim saints such as Bhagat Kabir and Sheikh Farid. Its 1,430 pages are called Angs (limbs), and it is treated with the respect given to a living Guru.ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਦੇ ਨਾਲ ਭਗਤ ਕਬੀਰ ਜੀ ਅਤੇ ਸ਼ੇਖ ਫ਼ਰੀਦ ਜੀ ਵਰਗੇ ਭਗਤਾਂ ਦੀ ਬਾਣੀ ਵੀ ਹੈ। ਇਸ ਦੇ 1430 ਅੰਗ ਹਨ।

10Gurus in human formਗੁਰੂ ਸਾਹਿਬਾਨ

1469–1708Years of the ten Gurusਦਸ ਗੁਰੂ ਸਾਹਿਬਾਨ ਦਾ ਸਮਾਂ

1,430Angs of Sri Guru Granth Sahib Jiਅੰਗ

  1. 01 / 10

    ਗੁਰੂ ਨਾਨਕ ਦੇਵ ਜੀ

    Guru Nanak Dev Ji

    The first Guru. Taught that there is one Creator and that every person is equal.ਪਹਿਲੇ ਗੁਰੂ। ਇੱਕ ਕਰਤਾਰ ਅਤੇ ਹਰ ਮਨੁੱਖ ਦੀ ਬਰਾਬਰੀ ਦਾ ਉਪਦੇਸ਼ ਦਿੱਤਾ।

  2. 02 / 10

    ਗੁਰੂ ਅੰਗਦ ਦੇਵ ਜੀ

    Guru Angad Dev Ji

    Spread the Gurmukhi script and carried on the langar at Khadur Sahib.ਗੁਰਮੁਖੀ ਲਿਪੀ ਦਾ ਪ੍ਰਚਾਰ ਕੀਤਾ ਅਤੇ ਖਡੂਰ ਸਾਹਿਬ ਵਿਖੇ ਲੰਗਰ ਜਾਰੀ ਰੱਖਿਆ।

  3. 03 / 10

    ਗੁਰੂ ਅਮਰਦਾਸ ਜੀ

    Guru Amar Das Ji

    Made eating together in langar, side by side as equals, part of every visit.ਲੰਗਰ ਵਿੱਚ ਪੰਗਤ ਵਿੱਚ ਬਰਾਬਰ ਬੈਠ ਕੇ ਛਕਣ ਦੀ ਰੀਤ ਪੱਕੀ ਕੀਤੀ।

  4. 04 / 10

    ਗੁਰੂ ਰਾਮਦਾਸ ਜੀ

    Guru Ram Das Ji

    Founded the city of Ramdaspur, known today as Amritsar.ਰਾਮਦਾਸਪੁਰ ਨਗਰ ਵਸਾਇਆ, ਜੋ ਅੱਜ ਅੰਮ੍ਰਿਤਸਰ ਹੈ।

  5. 05 / 10

    ਗੁਰੂ ਅਰਜਨ ਦੇਵ ਜੀ

    Guru Arjan Dev Ji

    Compiled the Adi Granth in 1604 and built Sri Harmandir Sahib.1604 ਵਿੱਚ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ।

  6. 06 / 10

    ਗੁਰੂ ਹਰਿਗੋਬਿੰਦ ਜੀ

    Guru Hargobind Ji

    Taught miri and piri, worldly and spiritual life together, and built the Akal Takht.ਮੀਰੀ ਪੀਰੀ ਦਾ ਸਿਧਾਂਤ ਦਿੱਤਾ ਅਤੇ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।

  7. 07 / 10

    ਗੁਰੂ ਹਰਿਰਾਇ ਜੀ

    Guru Har Rai Ji

    Remembered for compassion, care for nature and healing the sick.ਦਇਆ, ਕੁਦਰਤ ਦੀ ਸੰਭਾਲ ਅਤੇ ਰੋਗੀਆਂ ਦੀ ਸੇਵਾ ਲਈ ਯਾਦ ਕੀਤੇ ਜਾਂਦੇ ਹਨ।

  8. 08 / 10

    ਗੁਰੂ ਹਰਿਕ੍ਰਿਸ਼ਨ ਜੀ

    Guru Har Krishan Ji

    Became Guru as a child and served the sick of Delhi during an epidemic.ਬਾਲ ਉਮਰੇ ਗੁਰਗੱਦੀ ‘ਤੇ ਬਿਰਾਜੇ ਅਤੇ ਦਿੱਲੀ ਵਿੱਚ ਮਹਾਂਮਾਰੀ ਸਮੇਂ ਰੋਗੀਆਂ ਦੀ ਸੇਵਾ ਕੀਤੀ।

  9. 09 / 10

    ਗੁਰੂ ਤੇਗ ਬਹਾਦਰ ਜੀ

    Guru Tegh Bahadur Ji

    Gave their life in 1675 for the freedom of others to follow their own faith.1675 ਵਿੱਚ ਦੂਜਿਆਂ ਦੇ ਧਰਮ ਦੀ ਆਜ਼ਾਦੀ ਲਈ ਸ਼ਹੀਦੀ ਦਿੱਤੀ।

  10. 10 / 10

    ਗੁਰੂ ਗੋਬਿੰਦ ਸਿੰਘ ਜੀ

    Guru Gobind Singh Ji

    Created the Khalsa in 1699 and named Sri Guru Granth Sahib Ji the Guru forever.1699 ਵਿੱਚ ਖ਼ਾਲਸਾ ਸਾਜਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਥਾਪਿਆ।

  11. Sri Guru Granth Sahib Ji, Guru foreverਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਦੀਵੀ ਗੁਰੂ

Why “ਬਲਿਓ ਚਰਾਗੁ”?“ਬਲਿਓ ਚਰਾਗੁ” ਕਿਉਂ?

ਬਲਿਓ ਚਰਾਗੁ ਅੰਧੵਾਰ ਮਹਿਸਭ ਕਲਿ ਉਧਰੀ ਇਕ ਨਾਮ ਧਰਮ ॥
A lamp was lit in the darkness; through the One Name, the whole age was uplifted.Sri Guru Granth Sahib Ji · Ang 1387

Baleyo Charaag means “the lamp is lit”. The words come from Sri Guru Granth Sahib Ji, describing Guru Nanak Dev Ji's coming as a lamp lit in the darkness. This site takes its name from that line.ਇਹ ਸਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੈ, ਜੋ ਗੁਰੂ ਨਾਨਕ ਦੇਵ ਜੀ ਦੇ ਆਗਮਨ ਨੂੰ ਹਨੇਰੇ ਵਿੱਚ ਜਗੇ ਦੀਵੇ ਵਜੋਂ ਦੱਸਦੀ ਹੈ। ਇਸ ਸਾਈਟ ਦਾ ਨਾਮ ਇਸੇ ਤੋਂ ਹੈ।

04Purabਪੁਰਬ

ਗੁਰਪੁਰਬ ਜਾਂ ਪ੍ਰਕਾਸ਼ ਪੁਰਬ ਕੀ ਹੈ?What is Gurpurab, or Parkash Purab?

557thTuesdayਮੰਗਲਵਾਰ24 November 202624 ਨਵੰਬਰ 2026
A Gurpurab is a day that remembers one of the Gurus. The Parkash Purab of Guru Nanak Dev Ji celebrates Guru Ji's coming into the world (parkash means light). It follows the lunar calendar, on the full moon of Katak, so the date moves each year. In 2026 it falls on Tuesday 24 November: the 557th Parkash Purab.ਗੁਰਪੁਰਬ ਗੁਰੂ ਸਾਹਿਬਾਨ ਦੀ ਯਾਦ ਦਾ ਦਿਹਾੜਾ ਹੈ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। 2026 ਵਿੱਚ ਇਹ ਮੰਗਲਵਾਰ 24 ਨਵੰਬਰ ਨੂੰ ਹੈ: 557ਵਾਂ ਪ੍ਰਕਾਸ਼ ਪੁਰਬ।
  1. 01Akhand Path: an unbroken, 48-hour reading of Sri Guru Granth Sahib Ji ending on the day.ਅਖੰਡ ਪਾਠ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 48 ਘੰਟੇ ਦਾ ਲਗਾਤਾਰ ਪਾਠ।
  2. 02Prabhat Pheris: early-morning processions singing hymns in the weeks before.ਪ੍ਰਭਾਤ ਫੇਰੀਆਂ: ਪਹਿਲਾਂ ਦੇ ਹਫ਼ਤਿਆਂ ਵਿੱਚ ਸਵੇਰੇ ਕੀਰਤਨ ਕਰਦਿਆਂ ਫੇਰੀਆਂ।
  3. 03Nagar Kirtan: a street procession led by the Panj Pyare, with kirtan and sangat.ਨਗਰ ਕੀਰਤਨ: ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਰਤਨ ਕਰਦੀ ਸੰਗਤ।
  4. 04Kirtan and katha in the Gurdwara, often late into the night.ਗੁਰਦੁਆਰੇ ਵਿੱਚ ਕੀਰਤਨ ਅਤੇ ਕਥਾ, ਅਕਸਰ ਦੇਰ ਰਾਤ ਤੱਕ।
  5. 05Langar for everyone, and homes and Gurdwaras lit with lamps and lights.ਸਭ ਲਈ ਲੰਗਰ, ਅਤੇ ਘਰਾਂ ਤੇ ਗੁਰਦੁਆਰਿਆਂ ਵਿੱਚ ਦੀਪਮਾਲਾ।
The Panj Pyare leading a Nagar Kirtan at Burj Bhalaike
Nagar Kirtanਨਗਰ ਕੀਰਤਨ
Sri Darbar Sahib lit up for the Parkash Purab of Sahib Sri Guru Nanak Dev Ji
Sri Darbar Sahib, Amritsarਸ੍ਰੀ ਦਰਬਾਰ ਸਾਹਿਬ
A home outlined in warm lights for Purab
Homes lit with lightsਘਰਾਂ ਵਿੱਚ ਦੀਪਮਾਲਾ

05Visitingਗੁਰਦੁਆਰੇ ਜਾਣਾ

ਗੁਰਦੁਆਰੇ ਜਾਣਾVisiting a Gurdwara

A Gurdwara (“the Guru's door”) is open to everyone, whatever your faith, background or reason for coming. Nobody will ask you to convert or to pay. A few simple customs show respect.ਗੁਰਦੁਆਰਾ ਹਰ ਕਿਸੇ ਲਈ ਖੁੱਲ੍ਹਾ ਹੈ। ਨਾ ਕੋਈ ਧਰਮ ਪੁੱਛਦਾ ਹੈ, ਨਾ ਪੈਸਾ। ਕੁਝ ਸੌਖੇ ਨਿਯਮ ਸਤਿਕਾਰ ਦਿਖਾਉਂਦੇ ਹਨ।

  1. 01

    Cover your headਸਿਰ ਢੱਕੋ

    Everyone, men and women, covers their head. A scarf or bandana is fine; most Gurdwaras keep spare head coverings by the door.ਹਰ ਕੋਈ ਸਿਰ ਢੱਕਦਾ ਹੈ। ਬੂਹੇ ਕੋਲ ਆਮ ਤੌਰ ‘ਤੇ ਰੁਮਾਲ ਮਿਲ ਜਾਂਦੇ ਹਨ।

  2. 02

    Take off your shoesਜੁੱਤੀ ਉਤਾਰੋ

    Leave shoes (and socks, if you like) in the shoe area before entering.ਅੰਦਰ ਜਾਣ ਤੋਂ ਪਹਿਲਾਂ ਜੋੜਾ ਘਰ ਵਿੱਚ ਜੁੱਤੀ ਰੱਖੋ।

  3. 03

    Wash your handsਹੱਥ ਧੋਵੋ

    Wash your hands, and at many Gurdwaras your feet too, before going in.ਅੰਦਰ ਜਾਣ ਤੋਂ ਪਹਿਲਾਂ ਹੱਥ (ਤੇ ਕਈ ਥਾਈਂ ਪੈਰ ਵੀ) ਧੋਵੋ।

  4. 04

    No tobacco, alcohol or drugsਤੰਬਾਕੂ, ਸ਼ਰਾਬ ਜਾਂ ਨਸ਼ਾ ਨਹੀਂ

    Don't bring or use them anywhere on the Gurdwara grounds, and don't come intoxicated.ਗੁਰਦੁਆਰੇ ਦੀ ਹਦੂਦ ਵਿੱਚ ਕੋਈ ਨਸ਼ਾ ਨਾ ਲਿਆਓ ਤੇ ਨਾ ਵਰਤੋ।

  5. 05

    Sit on the floorਧਰਤੀ ‘ਤੇ ਬੈਠੋ

    In the prayer hall everyone sits on the floor as equals, facing Sri Guru Granth Sahib Ji, with feet not pointing towards it. Chairs are usually available if you need one.ਦਰਬਾਰ ਵਿੱਚ ਸਭ ਬਰਾਬਰ ਧਰਤੀ ‘ਤੇ ਬੈਠਦੇ ਹਨ; ਲੋੜ ਹੋਵੇ ਤਾਂ ਕੁਰਸੀ ਮਿਲ ਜਾਂਦੀ ਹੈ।

  6. 06

    Karah parshad with cupped handsਕੜਾਹ ਪ੍ਰਸ਼ਾਦ ਬੁੱਕ ਵਿੱਚ

    At the end you may be offered karah parshad, a warm sweet offering. Receive it in both hands, cupped together. It's fine to ask for a small amount.ਕੜਾਹ ਪ੍ਰਸ਼ਾਦ ਦੋਵੇਂ ਹੱਥ ਜੋੜ ਕੇ ਬੁੱਕ ਵਿੱਚ ਲਓ। ਥੋੜ੍ਹਾ ਮੰਗਣਾ ਠੀਕ ਹੈ।

  7. 07

    Langar is free for everyoneਲੰਗਰ ਸਭ ਲਈ ਮੁਫ਼ਤ

    The community kitchen serves a simple vegetarian meal to anyone who comes, without charge. You are welcome to eat, and to help with seva if you'd like.ਲੰਗਰ ਵਿੱਚ ਹਰ ਕਿਸੇ ਨੂੰ ਮੁਫ਼ਤ ਸ਼ਾਕਾਹਾਰੀ ਭੋਜਨ ਮਿਲਦਾ ਹੈ। ਸੇਵਾ ਵਿੱਚ ਹੱਥ ਵੀ ਵਟਾ ਸਕਦੇ ਹੋ।

  8. 08

    Ask before taking photosਫ਼ੋਟੋ ਤੋਂ ਪਹਿਲਾਂ ਪੁੱਛੋ

    Photography rules differ between Gurdwaras. Ask a sevadar first, keep your phone silent, and never photograph people in prayer without permission.ਹਰ ਗੁਰਦੁਆਰੇ ਦੇ ਨਿਯਮ ਵੱਖਰੇ ਹਨ। ਪਹਿਲਾਂ ਸੇਵਾਦਾਰ ਤੋਂ ਪੁੱਛੋ ਅਤੇ ਫ਼ੋਨ ਚੁੱਪ ਰੱਖੋ।

Not sure what to do? Just follow what others do, or ask anyone. Sikhs are glad to explain, and first-time visitors are always welcome.ਸਮਝ ਨਾ ਆਵੇ ਤਾਂ ਦੂਜਿਆਂ ਨੂੰ ਦੇਖੋ ਜਾਂ ਪੁੱਛ ਲਓ। ਪਹਿਲੀ ਵਾਰ ਆਉਣ ਵਾਲਿਆਂ ਦਾ ਸਦਾ ਸੁਆਗਤ ਹੈ।

06FAQਸਵਾਲ

ਅਕਸਰ ਪੁੱਛੇ ਜਾਂਦੇ ਸਵਾਲQuestions people often ask

18 / 18

Do I have to be Sikh to visit a Gurdwara?ਕੀ ਗੁਰਦੁਆਰੇ ਜਾਣ ਲਈ ਸਿੱਖ ਹੋਣਾ ਜ਼ਰੂਰੀ ਹੈ?

No. Gurdwaras are open to everyone of any faith or none. Many have four doors as a sign that people from every direction are welcome.ਨਹੀਂ। ਗੁਰਦੁਆਰੇ ਹਰ ਕਿਸੇ ਲਈ ਖੁੱਲ੍ਹੇ ਹਨ।

Is langar really free?ਕੀ ਲੰਗਰ ਸੱਚਮੁੱਚ ਮੁਫ਼ਤ ਹੈ?

Yes. Langar is paid for by voluntary donations and cooked and served by volunteers. Anyone can eat, and nobody is asked who they are or why they came.ਹਾਂ। ਲੰਗਰ ਸੰਗਤ ਦੀ ਸੇਵਾ ਅਤੇ ਦਸਵੰਧ ਨਾਲ ਚੱਲਦਾ ਹੈ ਅਤੇ ਹਰ ਕਿਸੇ ਲਈ ਹੈ।

Why is langar vegetarian?ਲੰਗਰ ਸ਼ਾਕਾਹਾਰੀ ਕਿਉਂ ਹੁੰਦਾ ਹੈ?

So that everyone, whatever their dietary rules, can sit and eat the same food together.ਤਾਂ ਜੋ ਹਰ ਕੋਈ, ਕਿਸੇ ਵੀ ਖਾਣ-ਪੀਣ ਦੇ ਨਿਯਮ ਵਾਲਾ, ਇਕੱਠੇ ਬੈਠ ਕੇ ਛਕ ਸਕੇ।

What should I wear?ਕੀ ਪਹਿਨਣਾ ਚਾਹੀਦਾ ਹੈ?

Modest, comfortable clothes that let you sit on the floor, and something to cover your head. Most Gurdwaras lend head coverings.ਸਾਦੇ, ਆਰਾਮਦਾਇਕ ਕੱਪੜੇ ਜਿਨ੍ਹਾਂ ਵਿੱਚ ਧਰਤੀ ‘ਤੇ ਬੈਠ ਸਕੋ, ਅਤੇ ਸਿਰ ਢੱਕਣ ਲਈ ਕੁਝ।

Do I need to bring an offering?ਕੀ ਕੋਈ ਭੇਟਾ ਲਿਆਉਣੀ ਜ਼ਰੂਰੀ ਹੈ?

No. Some people bow and place a donation before Sri Guru Granth Sahib Ji, but it is entirely optional.ਨਹੀਂ। ਭੇਟਾ ਆਪਣੀ ਮਰਜ਼ੀ ਹੈ।

Do I have to bow?ਕੀ ਮੱਥਾ ਟੇਕਣਾ ਜ਼ਰੂਰੀ ਹੈ?

Sikhs bow before Sri Guru Granth Sahib Ji as a sign of respect. Visitors may do the same or simply sit quietly; both are respectful.ਨਹੀਂ। ਮੱਥਾ ਟੇਕ ਸਕਦੇ ਹੋ ਜਾਂ ਸ਼ਾਂਤੀ ਨਾਲ ਬੈਠ ਸਕਦੇ ਹੋ।

Can I bring my children?ਕੀ ਬੱਚੇ ਨਾਲ ਲਿਆ ਸਕਦੇ ਹਾਂ?

Yes, families and children are very welcome. If a little one gets restless, it's fine to step outside for a while.ਹਾਂ, ਪਰਿਵਾਰਾਂ ਅਤੇ ਬੱਚਿਆਂ ਦਾ ਸੁਆਗਤ ਹੈ।

What is karah parshad?ਕੜਾਹ ਪ੍ਰਸ਼ਾਦ ਕੀ ਹੈ?

A warm sweet made from whole-wheat flour, sugar and ghee, blessed and shared with everyone at the end of a service. Receive it in cupped hands.ਆਟੇ, ਖੰਡ ਅਤੇ ਘਿਓ ਦਾ ਬਣਿਆ ਪ੍ਰਸ਼ਾਦ, ਜੋ ਬੁੱਕ ਵਿੱਚ ਲਿਆ ਜਾਂਦਾ ਹੈ।

What is kirtan?ਕੀਰਤਨ ਕੀ ਹੈ?

The singing of Gurbani, the hymns of Sri Guru Granth Sahib Ji, usually with harmonium and tabla. Guru Nanak Dev Ji sang their own hymns with Bhai Mardana on the rabab.ਗੁਰਬਾਣੀ ਦਾ ਗਾਇਨ, ਆਮ ਤੌਰ ‘ਤੇ ਵਾਜੇ ਅਤੇ ਤਬਲੇ ਨਾਲ।

What does Waheguru mean?ਵਾਹਿਗੁਰੂ ਦਾ ਕੀ ਅਰਥ ਹੈ?

Waheguru is the most common Sikh name for God, often understood as an expression of wonder at the Divine.ਵਾਹਿਗੁਰੂ ਪਰਮਾਤਮਾ ਦਾ ਨਾਮ ਹੈ, ਜਿਸ ਵਿੱਚ ਅਸਚਰਜ ਦਾ ਭਾਵ ਹੈ।

Is Sikhism the same as Hinduism or Islam?ਕੀ ਸਿੱਖੀ ਹਿੰਦੂ ਜਾਂ ਇਸਲਾਮ ਧਰਮ ਵਰਗੀ ਹੀ ਹੈ?

No. Sikhi is a distinct faith founded by Guru Nanak Dev Ji in Punjab. It respects all paths and shares some words and ideas with its neighbours, but it has its own Gurus, scripture and practices.ਨਹੀਂ। ਸਿੱਖੀ ਇੱਕ ਵੱਖਰਾ ਧਰਮ ਹੈ, ਜਿਸ ਦੇ ਆਪਣੇ ਗੁਰੂ, ਗ੍ਰੰਥ ਅਤੇ ਰਹਿਤ ਹਨ।

Why do many Sikhs wear turbans?ਬਹੁਤੇ ਸਿੱਖ ਦਸਤਾਰ ਕਿਉਂ ਸਜਾਉਂਦੇ ਹਨ?

Many Sikhs keep their hair uncut as a gift from the Creator, and the turban (dastar) covers and honours it. It is a sign of faith, equality and commitment to stand up for others.ਕੇਸ ਕਰਤਾਰ ਦੀ ਦਾਤ ਹਨ ਅਤੇ ਦਸਤਾਰ ਉਨ੍ਹਾਂ ਦਾ ਸਤਿਕਾਰ ਹੈ।

When is Guru Nanak Dev Ji's Parkash Purab in 2026?2026 ਵਿੱਚ ਪ੍ਰਕਾਸ਼ ਪੁਰਬ ਕਦੋਂ ਹੈ?

Tuesday 24 November 2026, the full moon of Katak: the 557th Parkash Purab. The date follows the lunar calendar and changes each year.ਮੰਗਲਵਾਰ 24 ਨਵੰਬਰ 2026, ਕੱਤਕ ਦੀ ਪੂਰਨਮਾਸ਼ੀ: 557ਵਾਂ ਪ੍ਰਕਾਸ਼ ਪੁਰਬ।

Can I join in the Purab celebrations if I'm not Sikh?ਕੀ ਗ਼ੈਰ-ਸਿੱਖ ਵੀ ਪੁਰਬ ਮਨਾ ਸਕਦੇ ਹਨ?

Yes. Nagar Kirtans, kirtan programmes and langar are open to all, and many neighbours, friends and colleagues join every year.ਹਾਂ। ਨਗਰ ਕੀਰਤਨ, ਕੀਰਤਨ ਅਤੇ ਲੰਗਰ ਸਭ ਲਈ ਖੁੱਲ੍ਹੇ ਹਨ।

How do I greet someone on Gurpurab?ਗੁਰਪੁਰਬ ‘ਤੇ ਵਧਾਈ ਕਿਵੇਂ ਦੇਈਏ?

“Gurpurab di lakh lakh vadhaiyan” (many congratulations on the Gurpurab) or simply “Happy Gurpurab”. The usual Sikh greeting any day is “Sat Sri Akal”.“ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ” ਜਾਂ “ਸਤਿ ਸ੍ਰੀ ਅਕਾਲ”।

Where can I read Guru Nanak Dev Ji's words?ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੱਥੇ ਪੜ੍ਹੀਏ?

Guru Ji's hymns are in Sri Guru Granth Sahib Ji, beginning with Japji Sahib. This site has a growing collection of Guru Ji's Gurbani with translations.ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਜਪੁਜੀ ਸਾਹਿਬ ਤੋਂ ਸ਼ੁਰੂ ਹੋ ਕੇ।

What are the Saakhies?ਸਾਖੀਆਂ ਕੀ ਹਨ?

Saakhies are traditional stories from Guru Nanak Dev Ji's life, many recorded in the Janam Sakhis. They are a lovely way for children and adults alike to begin.ਸਾਖੀਆਂ ਗੁਰੂ ਜੀ ਦੇ ਜੀਵਨ ਦੀਆਂ ਰਵਾਇਤੀ ਕਹਾਣੀਆਂ ਹਨ, ਜਨਮ ਸਾਖੀਆਂ ਵਿੱਚ ਦਰਜ।

Can women lead or take part in services?ਕੀ ਬੀਬੀਆਂ ਸੇਵਾ ਅਤੇ ਕੀਰਤਨ ਕਰ ਸਕਦੀਆਂ ਹਨ?

Yes. Guru Nanak Dev Ji taught the equality of women and men, and anyone may read, sing kirtan or do seva.ਹਾਂ। ਗੁਰੂ ਨਾਨਕ ਦੇਵ ਜੀ ਨੇ ਬੀਬੀਆਂ ਦੀ ਬਰਾਬਰੀ ਸਿਖਾਈ।