Skip to content
The Bani of Sahib Sri Guru Nanak Dev Jiਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ

ਸਿਰੀ ਰਾਗੁ

Siree Raag

63 shabads by Guru Jiਗੁਰੂ ਜੀ ਦੇ 63 ਸ਼ਬਦAngs 14-93ਅੰਗ 14-93 18:00–21:00 Winter

The basis of this Raag is steeped in the traditions of mainstream Indian Classical music. Siri Raag is serious and thought provoking in its nature and creates an atmosphere where the listener is led to heed the advice given therein. The listener (the mind) is made aware of the truth of the message and with this ‘education’ is given the strength to face the future with both humility and the ‘gained’ knowledge.
BaniDB's note on this Raagਇਸ ਰਾਗ ਬਾਰੇ BaniDB ਦਾ ਨੋਟ (ਅੰਗਰੇਜ਼ੀ)
  1. ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥

    If I had a palace made of pearls, inlaid with jewels,

    Ang 14 · 14 linesਅੰਗ 14 · 14 ਤੁਕਾਂ

  2. ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥

    If I could live for millions and millions of years, and if the air was my food and drink,

    Ang 14 · 14 linesਅੰਗ 14 · 14 ਤੁਕਾਂ

  3. ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥

    As it is pre-ordained, people speak their words. As it is pre-ordained, they consume their food.

    Ang 15 · 13 linesਅੰਗ 15 · 13 ਤੁਕਾਂ

  4. ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥

    Greed is a dog; falsehood is a filthy street-sweeper. Cheating is eating a rotting carcass.

    Ang 15 · 14 linesਅੰਗ 15 · 14 ਤੁਕਾਂ

  5. ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥

    The Great Giver has given the intoxicating drug of falsehood.

    Ang 15 · 14 linesਅੰਗ 15 · 14 ਤੁਕਾਂ

  6. ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥

    Burn emotional attachment, and grind it into ink. Transform your intelligence into the purest of paper.

    Ang 16 · 14 linesਅੰਗ 16 · 14 ਤੁਕਾਂ

  7. ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥

    Believing, all tastes are sweet. Hearing, the salty flavors are tasted;

    Ang 16 · 20 linesਅੰਗ 16 · 20 ਤੁਕਾਂ

  8. ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥

    With the body of saffron, and the tongue a jewel, and the breath of the body pure fragrant incense;

    Ang 17 · 14 linesਅੰਗ 17 · 14 ਤੁਕਾਂ

  9. ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥

    The virtuous wife exudes virtue; the unvirtuous suffer in misery.

    Ang 17 · 13 linesਅੰਗ 17 · 13 ਤੁਕਾਂ

  10. ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥

    Come, my dear sisters and spiritual companions; hug me close in your embrace.

    Ang 17 · 14 linesਅੰਗ 17 · 14 ਤੁਕਾਂ

  11. ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥

    It all worked out-I was saved, and the egotism within my heart was subdued.

    Ang 18 · 14 linesਅੰਗ 18 · 14 ਤੁਕਾਂ

  12. ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥

    As metal merges with metal, those who chant the Praises of the Lord are absorbed into the Praiseworthy Lord.

    Ang 18 · 14 linesਅੰਗ 18 · 14 ਤੁਕਾਂ

  13. ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥

    The life of the discarded bride is cursed. She is deceived by the love of duality.

    Ang 18 · 17 linesਅੰਗ 18 · 17 ਤੁਕਾਂ

  14. ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥

    The empty body is dreadful, when the soul goes out from within.

    Ang 19 · 14 linesਅੰਗ 19 · 14 ਤੁਕਾਂ

  15. ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥

    The body is burnt to ashes; by its love of Maya, the mind is rusted through.

    Ang 19 · 14 linesਅੰਗ 19 · 14 ਤੁਕਾਂ

  16. ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥

    O Nanak, the Boat of Truth will ferry you across; contemplate the Guru.

    Ang 20 · 17 linesਅੰਗ 20 · 17 ਤੁਕਾਂ

  17. ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥

    Listen, O my mind, my friend, my darling: now is the time to meet the Lord.

    Ang 20 · 14 linesਅੰਗ 20 · 14 ਤੁਕਾਂ

  18. ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥

    I have no anxiety about dying, and no hope of living.

    Ang 20 · 17 linesਅੰਗ 20 · 17 ਤੁਕਾਂ

  19. ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ ॥

    This foolish mind is greedy; through greed, it becomes even more attached to greed.

    Ang 21 · 14 linesਅੰਗ 21 · 14 ਤੁਕਾਂ

  20. ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥

    Forgetting the Beloved, even for a moment, the mind is afflicted with terrible diseases.

    Ang 21 · 14 linesਅੰਗ 21 · 14 ਤੁਕਾਂ

  21. ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥

    Meditate on the Lord, Har, Har, O my beloved; follow the Guru's Teachings, and speak of the Lord.

    Ang 22 · 14 linesਅੰਗ 22 · 14 ਤੁਕਾਂ

  22. ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥

    The fire of doubt is not extinguished, even by wandering through foreign lands and countries.

    Ang 22 · 14 linesਅੰਗ 22 · 14 ਤੁਕਾਂ

  23. ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥

    Make your deals, dealers, and take care of your merchandise.

    Ang 22 · 14 linesਅੰਗ 22 · 14 ਤੁਕਾਂ

  24. ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥

    Wealth, the beauty of youth and flowers are guests for only a few days.

    Ang 23 · 10 linesਅੰਗ 23 · 10 ਤੁਕਾਂ

  25. ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥

    He Himself is the Enjoyer, and He Himself is the Enjoyment. He Himself is the Ravisher of all.

    Ang 23 · 9 linesਅੰਗ 23 · 9 ਤੁਕਾਂ

  26. ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥

    Make this body the field, and plant the seed of good actions. Water it with the Name of the Lord, who holds all the world in His Hands.

    Ang 23 · 8 linesਅੰਗ 23 · 8 ਤੁਕਾਂ

  27. ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥

    Make good deeds the soil, and let the Word of the Shabad be the seed; irrigate it continually with the water of Truth.

    Ang 24 · 10 linesਅੰਗ 24 · 10 ਤੁਕਾਂ

  28. ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥

    He is the Master who has made the world bloom; He makes the Universe blossom forth, fresh and green.

    Ang 24 · 10 linesਅੰਗ 24 · 10 ਤੁਕਾਂ

  29. ਏਕੁ ਸੁਆਨੁ ਦੁਇ ਸੁਆਨੀ ਨਾਲਿ ॥

    The dogs of greed are with me.

    Ang 24 · 20 linesਅੰਗ 24 · 20 ਤੁਕਾਂ

  30. ਏਕਾ ਸੁਰਤਿ ਜੇਤੇ ਹੈ ਜੀਅ ॥

    There is one awareness among all created beings.

    Ang 24 · 18 linesਅੰਗ 24 · 18 ਤੁਕਾਂ

  31. ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥

    You are the River, All-knowing and All-seeing. I am just a fish-how can I find Your limit?

    Ang 25 · 15 linesਅੰਗ 25 · 15 ਤੁਕਾਂ

  32. ਕੀਤਾ ਕਹਾ ਕਰੇ ਮਨਿ ਮਾਨੁ ॥

    Why should the created beings feel pride in their minds?

    Ang 25 · 14 linesਅੰਗ 25 · 14 ਤੁਕਾਂ

  33. ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥

    The Undeceiveable is not deceived by deception. He cannot be wounded by any dagger.

    Ang 25 · 13 linesਅੰਗ 25 · 13 ਤੁਕਾਂ

  34. ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥

    I speak and chant His Praises, vibrating the instrument of my mind. The more I know Him, the more I vibrate it.

    Ang 53 · 23 linesਅੰਗ 53 · 23 ਤੁਕਾਂ

  35. ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥

    All are brides of the Husband Lord; all decorate themselves for Him.

    Ang 53 · 26 linesਅੰਗ 53 · 26 ਤੁਕਾਂ

  36. ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥

    You Yourself are the Jewel, and You are the Appraiser. You Yourself are of Infinite Value.

    Ang 54 · 26 linesਅੰਗ 54 · 26 ਤੁਕਾਂ

  37. ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥

    The fish did not notice the net in the deep and salty sea.

    Ang 55 · 26 linesਅੰਗ 55 · 26 ਤੁਕਾਂ

  38. ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥

    If the mind is polluted, then the body is polluted, and the tongue is polluted as well.

    Ang 55 · 26 linesਅੰਗ 55 · 26 ਤੁਕਾਂ

  39. ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥

    You may chant and meditate, practice austerities and self-restraint, and dwell at sacred shrines of pilgrimage;

    Ang 56 · 26 linesਅੰਗ 56 · 26 ਤੁਕਾਂ

  40. ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥

    Through the Guru, the Pure One is known, and the human body becomes pure as well.

    Ang 57 · 26 linesਅੰਗ 57 · 26 ਤੁਕਾਂ

  41. ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥

    Listen, O deluded and demented mind: hold tight to the Guru's Feet.

    Ang 57 · 26 linesਅੰਗ 57 · 26 ਤੁਕਾਂ

  42. ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥

    Without her Husband, the soul-bride's youth and ornaments are useless and wretched.

    Ang 58 · 26 linesਅੰਗ 58 · 26 ਤੁਕਾਂ

  43. ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥

    Meeting the Perfect True Guru, we find the jewel of meditative reflection.

    Ang 59 · 26 linesਅੰਗ 59 · 26 ਤੁਕਾਂ

  44. ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥

    O mind, love the Lord, as the lotus loves the water.

    Ang 59 · 32 linesਅੰਗ 59 · 32 ਤੁਕਾਂ

  45. ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥

    The self-willed manmukhs wander around, deluded and deceived. They find no place of rest.

    Ang 60 · 26 linesਅੰਗ 60 · 26 ਤੁਕਾਂ

  46. ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥

    The enticing desire for Maya leads people to become emotionally attached to their children, relatives, households and spouses.

    Ang 61 · 29 linesਅੰਗ 61 · 29 ਤੁਕਾਂ

  47. ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥

    My mind is pierced through by the Name of the Lord. What else should I contemplate?

    Ang 62 · 26 linesਅੰਗ 62 · 26 ਤੁਕਾਂ

  48. ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥

    There are painted mansions to behold, white-washed, with beautiful doors;

    Ang 62 · 26 linesਅੰਗ 62 · 26 ਤੁਕਾਂ

  49. ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥

    Beholding the terrifying mountain in this world of my father's home, I am terrified.

    Ang 63 · 26 linesਅੰਗ 63 · 26 ਤੁਕਾਂ

  50. ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥

    They have made this their resting place and they sit at home, but the urge to depart is always there.

    Ang 64 · 18 linesਅੰਗ 64 · 18 ਤੁਕਾਂ

  51. ਜੋਗੀ ਅੰਦਰਿ ਜੋਗੀਆ ॥

    Among Yogis, You are the Yogi;

    Ang 71 · 72 linesਅੰਗ 71 · 72 ਤੁਕਾਂ

  52. ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥

    In the first watch of the night, O my merchant friend, you were cast into the womb, by the Lord's Command.

    Ang 74 · 24 linesਅੰਗ 74 · 24 ਤੁਕਾਂ

  53. ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥

    In the first watch of the night, O my merchant friend, your innocent mind has a child-like understanding.

    Ang 75 · 29 linesਅੰਗ 75 · 29 ਤੁਕਾਂ

  54. ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

    The gifts belong to our Lord and Master; how can we compete with Him?

    Ang 83 · 2 linesਅੰਗ 83 · 2 ਤੁਕਾਂ

  55. ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥

    Faith, contentment and tolerance are the food and provisions of the angels.

    Ang 83 · 2 linesਅੰਗ 83 · 2 ਤੁਕਾਂ

  56. ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥

    You Yourself created all; You Yourself delegate the tasks.

    Ang 83 · 5 linesਅੰਗ 83 · 5 ਤੁਕਾਂ

  57. ਫਕੜ ਜਾਤੀ ਫਕੜੁ ਨਾਉ ॥

    Pride in social status is empty; pride in personal glory is useless.

    Ang 83 · 4 linesਅੰਗ 83 · 4 ਤੁਕਾਂ

  58. ਕੁਦਰਤਿ ਕਰਿ ਕੈ ਵਸਿਆ ਸੋਇ ॥

    He created the Creative Power of the Universe, within which He dwells.

    Ang 83 · 8 linesਅੰਗ 83 · 8 ਤੁਕਾਂ

  59. ਗਲਂੀ ਅਸੀ ਚੰਗੀਆ ਆਚਾਰੀ ਬੁਰੀਆਹ ॥

    We are good at talking, but our actions are bad.

    Ang 85 · 6 linesਅੰਗ 85 · 6 ਤੁਕਾਂ

  60. ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥

    You Yourself are the water, You Yourself are the fish, and You Yourself are the net.

    Ang 85 · 5 linesਅੰਗ 85 · 5 ਤੁਕਾਂ

  61. ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥

    False-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.

    Ang 91 · 4 linesਅੰਗ 91 · 4 ਤੁਕਾਂ

  62. ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥

    Which is the swan, and which is the crane? It is only by His Glance of Grace.

    Ang 91 · 2 linesਅੰਗ 91 · 2 ਤੁਕਾਂ

  63. ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥

    Whatever work you wish to accomplish-tell it to the Lord.

    Ang 91 · 5 linesਅੰਗ 91 · 5 ਤੁਕਾਂ

Gurbani, English translation and transliteration from ਗੁਰਬਾਣੀ, ਅੰਗਰੇਜ਼ੀ ਅਨੁਵਾਦ ਅਤੇ ਲਿਪੀਅੰਤਰ BaniDB (Khalis Foundation). Punjabi meaning: Prof. Sahib Singh. (ਖ਼ਾਲਿਸ ਫ਼ਾਊਂਡੇਸ਼ਨ) ਤੋਂ। ਪੰਜਾਬੀ ਅਰਥ: ਪ੍ਰੋ. ਸਾਹਿਬ ਸਿੰਘ।